ਹੁਸ਼ਿਆਰਪੁਰ 10 ਫਰਵਰੀ : 9 ਫਰਵਰੀ ਤੋ 28 ਫਰਵਰੀ ਤੱਕ ਜਿਲਾ ਹੁਸ਼ਿਆਰਪੁਰ ਵਿਚ ਜਨਗਨਣਾ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਿੳਟੀ ਦੇ ਰਹੇ ਅਧਿਕਾਰੀਆਂ ਤੇ ਕਰਮਜਾਰੀਆਂ ਨੇ ਸ੍ਰੀ ਤੀਕਸ਼ਨ ਸੂਦ ਜੰਗਲਾਤ , ਜੰਗਲੀ ਜੀਵ,ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਦੇ ਸਥਾਨਕ ਗ੍ਰਹਿ ਵਿਖੇ ਪਹੁੰਚ ਕੇ ਉਨਾਂ ਤੋ ਸੂਚਨਾਂ ਇਕੱਤਰ ਕੀਤੀ।
ਸ੍ਰੀ ਸੂਦ ਨੇ ਜਨਗਣਨਾ ਦਾ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਇਸ ਮਹੱਤਵ ਪੂਰਨ ਰਾਸ਼ਟਰੀ ਕਾਰਜ ਨੂੰ ਪੂਰੇ ਤਨਮਨ ਅਤੇ ਸਮਾਂ-ਬੰਧ ਢੰਗ ਨਾਲ ਕਰਨ । ਕਿਓਕਿ ਇਸ ਜਨਗਣਨਾ ਦੇ ਆਧਾਰ ਤੇ ਹੀ ਸਾਰੇ ਭਾਰਤ ਦੀਆਂ ਵਿਕਾਸ ਅਤੇ ਭਲਾਈ ਯੋਜਨਾਵਾਂ ਬਣਾਈਆਂ ਜਾਣੀਆਂ ਹਨ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਸਬੰਧੀ ਘਰਾਂ ਵਿਚ ਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧੀ ਸਹੀ ਜਾਣਕਾਰੀ ਦੇਣ ਅਤੇ ਇਸ ਕੰਮ ਵਿਚ ਊਨਾਂ ਨੂੰ ਪੂਰਣ ਸਹਿਯੋਗ ਦੇਣ ਤਾਂ ਜੋ ਇਸ ਰਾਸ਼ਟਰੀ ਕਾਰਜ ਨੂੰ ਸਮੇ ਸਿਰ ਪੂਰਾ ਕੀਤਾ ਜਾ ਸਕੇ ।
ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ ਜਾਣਕਾਰੀ ਦਿਦਿਆਂ ਦੱਸਿਆ ਕਿ ਜਨਗਣਨਾ ਹਰ 10 ਸਾਲ ਬਾਅਦ ਕਰਵਾਈ ਜਾਂਦੀ ਹੈ । ਹੁਪਸ਼ਆਰਪੁਰ ਸਬ-ਡਵੀਜ਼ਨ ਵਿਚ ਜਨਗਣਨਾ ਦੇ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ 4 ਚਾਰਜ ਬਣਾਏ ਗਏ ਹਨ ਜਿਨਾਂ ਵਿਚ 3 ਸ਼ਹਿਰੀ ਅਤੇ ਇਕ ਪੇਡੂ ਹੈ ਇਸ ਤੋ ਇਲਾਵਾ 6 ਸਪਲੈਸ਼ਲ ਚਾਰਜ ਬਣਾਏ ਗਏ ਹਨ ਅਤੇ ਕੁੱਲ 56 ਗਿਣਤੀਕਾਰ ਅਤੇ 76 ਸੁਪਰਵਾਈਜ਼ਰ ਇਸ ਕੰਮ ਲਈ ਲਗਾਏ ਗਏ ਹਨ ।

No comments:
Post a Comment