ਹੁਸ਼ਿਆਰਪੁਰ, 25 ਫਰਵਰੀ : ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸ਼ਹਿਰ ਵਿਚੋ ਸੜਕਾਂ ਤੇ ਨਜ਼ਾਇਜ਼ ਕਬਜਿਆਂ ਨੂੰ ਹਟਾਉਣ ਲਈ ਕੱਲ ਤੋ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ । ਇਹ ਪ੍ਰਗਟਾਵਾ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਸਥਾਨਕ ਮਿੰਨੀ ਸਕੱਤਰੇਤ ਦੇ ਮੀੰਿਟੰਗ ਹਾਲ ਵਿਖੇ ਜਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ । ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਸਰਵ ਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ , ਬੀ ਐਸ ਧਾਲੀਵਾਲ ਜਿਲਾ ਟਰਾਂਸਪੋਰਟ ਅਫਸਰ ,ਅਰੁਣ ਕੁਮਾਰ ਐਸ ਈ ਲੋਕ ਨਿਰਮਾਣ ਵਿਭਾਗ, ਅਜਮੇਰ ਸਿੰਘ ਐਸ ਈ ਨੈਸ਼ਨਲ ਹਾਈਵੇ , ਇੰਦਰਜੀਤ ਸਿੰਘ ਜਿਲਾ ਸਿਖਿਆ ਅਫਸਰ(ਸ) , ਹਰਜਿੰਦਰ ਸਿੰਘ ਜਰਨਲ ਮੈਨੇਜਰ ਪੰਜਾਬ ਰੋਡਵੇਜ਼, ਐਸ ਪੀ ਸਿੰਘ , ਟੀ ਆਰ ਕਤਨੂਰੀਆ (ਦੋਵੇ ਐਕਸੀਅਨ) , ਮਨਜੀਤ ਸਿੰਘ ਏ ਡੀ ਟੀ ੳ , ਰਣਬੀਰ ਸਿੰਘ ਕਲਸੀ ਐਮ ਵੀ ਆਈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।
ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਦੀ ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਜਿਹੜੇ ਚੌਕਾਂ ਵਿਚ ਟ੍ਰੈਫਿਕ ਲਾਈਟਾਂ ਖਰਾਬ ਹਨ ਉਨਾਂ ਨੂੰ ਠੀਕ ਕੀਤਾ ਜਾਵੇ । ਉਨਾਂ ਕਿਹਾ ਕਿ ਨੈਸ਼ਨਲ ਹਾਈਵੇ ਤੇ ਸਪੀਡ ਲਿਮਟ ਦੇ ਬੋਰਡ ਨੈਸ਼ਨਲ ਹਾਈਵੇ ਵਿਭਾਗ ਵਲੋ ਅਤੇ ਸ਼ਹਿਰ ਦੇ ਮਿਊਸੀਪਲ ਏਰੀਏ ਵਿਚ ਨਗਰ ਕੋਸਲ ਵਲੋ ਸਪੀਡ ਲਿਮਟ ਦੇ ਬੋਰਡ ਲਗਾਏ ਜਾਣ । ਉਨਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੋ ਨਜਾਇਜ਼ ਕਬਜੇ ਹਟਾਉਣ ਲਈ ਸਬੰਧਤ ਐਸ ਡੀ ਐਮ , ਕਾਰਜ ਸਾਧਕ ਅਫਸਰ ਅਤੇ ਪੁਲਿਸ ਅਧਿਕਾਰੀ ਸਾਝੇ ਤੋਰ ਤੇ ਕਾਰਵਾਈ ਕਰਨਗੇ ਅਤੇ ਪੁਲਿਸ ਕਰਮਚਾਰੀਆਂ ਵਲੋ ਲਗਾਤਾਰ ਪੈਟਰੋ¦ਿਗ ਕੀਤੀ ਜਾਵੇ, ਤਾਂ ਜੋ ਦੁਬਾਰਾ ਕੋਈ ਵਿਅਕਤੀ ਨਜਾਇਜ ਕਬਜਾ ਨਾ ਕਰ ਸਕੇ ।
ਸ੍ਰੀ ਤਰਨਾਚ ਨੇਲੋਕਾਂ ਨੂੰ ਕਿਹਾ ਕਿ ਸ਼ਹਿਰ ਵਿਚ ਜੇ ਕੌਈ ਅਣ-ਅਧਿਕਾਰਤ ਬੱਸ ਚਲਦੀ ਹੈ ਤਾਂ ੳਸ ਸਬੰਧੀ ਤੁਰੰਤ ਸੂਚਨਾਂ ਡਿਪਟੀ ਕਮਿਸ਼ਨਰ, ਐਸ ਐਸ ਪੀ , ਡੀ ਟੀ ਓ ਅਤੇ ਜੀ ਐਮ ਰੋਡਵੇਜ਼ਨੂੰ ਉਨਾਂ ਦੇ ਕਰਮਵਾਰ ਮੋਬਾਇਲ ਨੰਬਰਾਂ 98159-44333, 95929-41000, 98552-33010 ਅਤੇ 80543-01722 ਤੇ ਦੇਣ ਤਾਂ ਜੋ ਇਨਾਂ ਅਣ-ਅਧਿਕਾਰਤ ਚੱਲਣ ਵਾਲੀਆਂ ਬੱਸਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ । ਸ੍ਰੀ ਤਰਨਾਚ ਨੇ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਉਹ ਸ਼ਹਿਰ ਵਿਚੋ ਟ੍ਰੈਫਿਕ ਦੀ ਸਮਸਿਆ ਨੂੰ ਹੱਲ ਕਰਨ ਅਤੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ।
ਸ੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।

No comments:
Post a Comment