ਗੜ੍ਹਸ਼ੰਕਰ, 23 ਫਰਵਰੀ : ਪੰਜਾਬ ਸਰਕਾਰ ਵਲੋ ਇਤਿਹਾਸਿਕ ਪਿੰਡ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿ¤ਚ 10 ਕਰੌੜ ਰੁਪਏ ਦੀ ਲਾਗਤ ਨਾਲ ਇਕ ਸ਼ਾਨਦਾਰ ਯਾਦਗਰ ਦੀ ਉਸਾਰੀ ਕੀਤੀ ਜਾਵੇਗੀ ਜਿਸ ਦਾ ਨਕਸ਼ਾ ਦੁਨੀਆਂ ਦੇ ਉਚ ਕੋਟੀ ਦੇ ਆਰਕੀਟੈਕਚਰਾ ਤੋ ਤਿਆਰ ਕਰਵਾਇਆ ਜਾਵੇਗਾ । ਇਹ ਐਲਾਨ ਡਿਪਟੀ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 634 ਵੇ ਪ੍ਰਕਾਸ ਉਤਸਵ ਸਬੰਧੀ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆ ਕੀਤਾ ।
ਸ. ਬਾਦਲ ਨੇ ਇਸ ਮੋਕੇ ਤੇ ਸੰਗਤਾਂ ਦੇ ਇਕ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਕ ਮਹਾਨ ਸੰਤ, ਸਮਾਜ ਸੁਧਾਰਿਕ ਅਤੇ ਉਚ ਕੋਟੀ ਦੇ ਅਧਿਆਤਮਿਕ ਆਗੂ ਸਨ ਜਿਨਾ ਨੇ ਝੂਠੇ ਧਾਰਮਿਕ ਅੰਡਬਰਾ ਅਤੇ ਅੰਧ ਵਿਸ਼ਵਾਸਾਂ ਦੇ ਹਨੇਰੇ ਵਿੱਚ ਫਸੇ ਹੋਏ ਲੋਕਾ ਨੂੰ ਗਿਆਨ ਦੇ ਚਾਨਣ ਨਾਲ ਨੂਰੋ ਨੂਰ ਕੀਤਾ । ਗੁਰੂ ਰਵਿਦਾਸ ਜੀ ਨੇ ਲੋਕਾ ਨੂੰ ਜਾਤ ਪਾਤ ਤੋ ਉਪਰ ਉਠ ਕੇ ਅਤੇ ਸਮਾਜਿਕ ਬੁਰਾਈਆ ਦਾ ਤਿਆਗ ਕਰਕੇ ਉਸਾਰੂ ਸਮਾਜ ਦੀ ਸਿਰਜਣਾ ਦਾ ਉਪਦੇਸ ਦਿੱਤਾ ਸ. ਬਾਦਲ ਨੇ ਕਿਹਾ ਕੇ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸਾ ਅਤੇ ਸਿਖਿਆਵਾ ਤੇ ਚੱਲ ਕੇ ਉਸਾਰੂ ਸਮਾਜ ਦੇ ਨਵ ਨਿਰਮਾਣ ਵਾਸਤੇ ਵ¤ਡਮੁਲਾ ਯੋਗਦਾਨ ਪਾਉਣਾ ਚਹੀਦਾ ਹੈ । ਸ.ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਗੁਰੂਆ, ਪੀਰਾ ਅਤੇ ਪੈਗੰਵਰਾ ਵਲੋ ਦਿ¤ਤੇ ਗਏ ਸਰਬੱਤ ਦੇ ਭਲੇ ਦੇ ਉਪਦੇਸਾ ਤੇ ਚਲਦੀ ਹੋਈ ਰਾਜ ਦੇ ਸਮੂਹ ਵਰਗਾ ਦੀ ਭਲਾਈ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ ਉਹਨਾ ਕਿਹਾ ਕਿ ਜਦੋ ਵੀ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ ਹੈ ਉਦੋ ਹੀ ਸੂਬੇ ਦੇ ਗਰੀਬ ਵਰਗ ਦੇ ਲੋਕਾ ਦੀ ਭਲਾਈ ਲਈ ਅਹਿਮ ਸਕੀਮਾ ਬਣਾ ਕੇ ਉਹਨਾ ਨੂੰ ਅਮਲ ਵਿ¤ਚ ਲਿਆਦਾ ਗਿਆ ਹੈ ।
ਸ. ਬਾਦਲ ਨੇ ਕਿਹਾ ਕਿ ਕੰਡੀ ਇਲਾਕੇ ਵਿੱਚ ਪਾਣੀ ਦੀ ਸਮ¤ਸਿਆ ਨੂੰ ਹੱਲ ਕਰਨ ਲਈ ਡੂੰਘੇ ਟਿਊਬਵੈੱਲ ਲਗਾਏ ਜਾ ਰਿਹੇ ਹਨ ਉਹਨਾ ਕਿਹਾ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨਾ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਲਈ 16 ਕਿਲੋਮੀਟਰ ਸੜਕ ਨੂੰ 18 ਫੁਟ ਚੌੜਾ ਕੀਤਾ ਜਾਵੇਗਾ ਅਤੇ ਪੰਜਾਬ ਰੋਡਵੇਜ ਦੀਆ ਬੱਸਾਂ ਚਲਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਚਰਨ ਗੰਗਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਕਮਿਉਨਟੀ ਹਾਲ ਦੀ ਉਸਾਰੀ ਕਰਵਾਈ ਜਾਵੇਗੀ ਤਾ ਜੋ ਇਥੇ ਬਾਹਰੋਂ ਆਉਣ ਵਾਲੇ ਸਰਧਾਲੂਆ ਨੂੰ ਰਹਿਣ ਦੀ ਕੋਈ ਦਿਕਤ ਪੇਸ ਨਾ ਆਵੇ ਉਹਨਾ ਕਿਹਾ ਕਿ 60ਕਰੌੜ ਰੁਪਏ ਦੀ ਲਾਗਤ ਨਾਲ ਹੁਸਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾ ਤੇ ਅਯਰੂਵੈਦਿਕ ਯੁਨੀਵਰਸਿਟੀ ਸਥਾਪਨਾ ਕੀਤੀ ਜਾ ਰਿਹੀ ਹੈ । ਉਹਨਾ ਨੇ ਪਿੰਡ ਖੁਰਾਲ ਗੜ ਦੀਆ ਗਲੀਆ ਨਾਲੀਆ ਲਈ 15 ਲ¤ਖ ਰੁਪਏ ਦੇਣ ਦਾ ਐਲਾਨ ਕੀਤਾ ।
ਸ, ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁ¤ਖ ਮੰਤਰੀ ਸ, ਪ੍ਰਕਾਸ ਬਾਦਲ ਦੀ ਅਗਵਾਈ ਵਿ¤ਚ ਅਕਾਲੀ ਭਾਜਪਾ ਸਰਕਾਰ ਨੇ ਗਰੀਬ ਪਰਿਵਾਰਾ ਦੀਆ ਲੜਕੀਆ ਲਈ ਸ਼ਗਨ ਸਕੀਮ , ਆਟਾ ਦਾਲ ਸਕੀਮ ,.ਘਰੇਲੂ ਬਿਜਲੀ ਲਈ 200 ਯੂਨਿਟ ਮਾਫ , ਅਤੇ ਹੋਰ ਭਲਾਈ ਸਕੀਮਾ ਬਣਾਕੇ ਗਰੀਬ ਪੁਰਵਾਰਾ ਨੂੰ ਲਾਭ ਪਹੁਚਿਆ ਹੈ ਇਸ ਮੋਕੇ ਉਹਨਾ ਸਰਕਾਰੀ ਐਲੀਮੈਟਰੀ ਸਕੂਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ । ਇਸ ਤੋ ਪੁਹਿਲਾ ਸ੍ਰੀ ਬਾਦਲ ਨੇ ਚਰਨ ਛੋਹ ਗੰਗਾ ਦੇ ਦਰਸ਼ਨ ਕੀਤੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਤੇ ਮੱਥਾ ਟੇਕਿਆ ਜਿਥੇ ਪ੍ਰਬੰਦਿਕ ਕਮੇਟੀ ਵਲੋ ਉਹਨਾ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੋਕੇ ਸ, ਸੋਹਣ ਸਿੰਘ ਠੰਡਲ ਮੁ¤ਖ ਸੰਸਦੀ ਸਕ¤ਤਰ ,ਉਪ ਪ੍ਰਧਾਨ ਐਸ ਸੀ ਵਿੰਗ ਸ੍ਰੋਮਣੀ ਅਕਾਲੀ ਦਲ ਅਤੇ ਸਮਾਗਮ ਦੇ ਮੁ¤ਖ ਪ੍ਰਬੰਧਕ ਨੇ ਮੁੱਖ ਮਹਿਮਾਨ ਅਤੇ ਆਈਆ ਸੰਗਤਾ ਨੂੰ ਜੀ ਆਇਆ ਕਿਹਾ ਅਤੇ ਇਲਾਕੇ ਦੀਆ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਹੋਰਨਾ ਤੇ ਇਲਵਾ ਜਥੇਦਾਰ ਗਿਆਨੀ ਤਰਲੋਚਨ ਸਿੰਘ ਤਖਤ ਸ੍ਰੀ ਕੇਸਗੜ੍ਹ ਸਹਿਬ ਸ੍ਰੀ ਤੀਕਸ਼ਣ ਸੂਦ ਕੈਬਨਿਟ ਮੰਤਰੀ , ਡਾ ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ , ਸੁਰਿੰਦਰ ਸਿੰਘ ਭੂਲੇਵਾਲ ਰਾਠਾ ਜਿਲਾ ਜਥੇਦਾਰ , ਸਰਵਣ ਸਿੰਘ ਫਿਲੋਰ , ਦੇਸ ਰਾਜ ਸਿੰਘ ਧੁੱਗਾ , ਬੀਬੀ ਮਹਿੰਦਰ ਕੋਰ ਜੋਸ (ਤਿੰਨੋ )ਮੁੱਖ ਪਾਰਲੀਮਨੀ ਸਕ¤ਤਰ ਜਸਜੀਤ ਸਿੰਘ ਥਿਆੜਾ, ਡਾ ਜੰਗ ਬਹਾਦਰ ਸਿੰਘ , ਗਿਆਨ ਚੰਦ , ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਾਸਫੀ ਬਾਰੇ ਚਾਨਣਾ ਪਾਇਆ ਹੋਰਨਾ ਤੋ ਇਲਾਵਾ ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ , ਰਾਜ ਗਾਇਕ ਹੰਸ ਰਾਜ ਹੰਸ , ਅਮਰਜੀਤ ਸਿੰਘ ਚੌਹਾਨ , ਦਰਸ਼ਨ ਲਾਲ ਜੇਠੂਮਜਾਰਾ , ਲਾਲੀ ਬਾਜਵਾ , ਪ੍ਰਕਾਸ਼ ਸਿੰਘ ਗੜਦੀਵਾਲਾ , ਸੁਖਦੇਵ ਕੋਰ , ਇਕਬਾਲ ਸਿੰਘ ਖੇੜਾ , ਚੈਅਰਮੈਨ ਪਰਮਜੀਤ ਸਿੰਘ ਪੰਜੌੜ , ਭਾਜਪਾ ਆਗੂ ਮਹਿੰਦਰਪਾਲ ਮਾਨ ਅਤੇ ਇਲਾਕੇ ਦੇ ਅਕਾਲੀ ਭਾਜਪਾ ਨੇਤਾ ਭਾਰੀ ਗਿਣਤੀ ਤੇ ਸੰਗਤਾ ਵ¤ਡੀ ਤਦਾਦ ਵਿੱਚ ਹਾਜਰ ਸਨ ।

No comments:
Post a Comment