ਹੁਸ਼ਿਆਰਪੁਰ, 25 ਮਈ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਲਰਨਿੰਗ ਇਨ ਇਲੈਕਟਰੋਲ ਅਵੇਅਰਨੈਸ ਅਤੇ ਡੈਮੋਕਰੇਸੀ ਟਾਈਟਲ ਅਧੀਨ ਈ-ਲਰਨਿੰਗ ਪੋਰਟਲ ਤਿਆਰ ਕੀਤਾ ਗਿਆ ਹੈ। ਜੋ ceodehli.gov.in/elearningv੨/index.aspx 'ਤੇ ਉਪਲਬੱਧ ਹੈ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪੋਰਟਲ 'ਤੇ ਇਲੈਕਟਰੋਲ ਅਵੇਅਰਨੈਸ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।
No comments:
Post a Comment