ਬਰਫ ਬਣਾਉਣ ਵਸਤੇ ਪਾਣੀ ਫਲਿਟਰ ਦਾ ਵਰਤਆਿਂ ਜਾਵੇ --- ਡਾ ਸੇਵਾ ਸੰਿਘ
ਹੁਸ਼ਆਿਰਪੁਰ 25ਮਈ: ਲੋਕਾਂ ਦੀ ਸਹਿਤ ਪ੍ਰਤੀ ਗੰਭੀਰ ਹੁੰਦਆਿਂ ਖਾਣਪੀਣ ਦੀਆਂ ਵਸਤੂਆਂ ਦੇ ਮਮਲਆਿਂ ਵਿੱਚ ਫੂਡ ਸੇਫਟੀ ਐਕਟ ਅਤੇ ਸਟੈਰਡਿ ਅਥਾਰਟੀ ਭਾਰਤ ਵੱਲੋ ਜਾਰੀ ਕੀਤੇ ਹੁਕਮਾਂ ਅਨੁਸਰ ੧ ਜੂਨ ੨੦੧੮ ਤੋ ਬਜਾਰ ਵਿੱਚ ਬਕਿਣ ਵਾਲੀ ਬਰਫ ਦੇ ਦੋ ਰੰਗ ਕਰਨ ਦੀਆਂ ਹਦਾਇਤਾ ਪ੍ਰਾਪਤ ਹੋਈਆਂ ਇਸ ਸਬੰਧੀ ਜਾਣਕਾਰੀ ਦੰਿਦੇ ਹੋਏ ਜਲ੍ਹਾਂ ਸਹਿਤ ਅਫਸਰ ਡਾ ਸੇਵਾ ਸੰਿਘ ਨੇ ਦੱਸਆਿ ਕ ਿਇਹਨਾਂ ਹੁਕਮਾਂ ਅਨੁਸਾਰ ਬਜਾਰ ਵਿੱਚਮਲਿਣ ਵਾਲੀ ਬਰਫ ਨੀਲੇ ਅਤੇ ਚੱਿਟੇ ਰੰਗ ਵੱਿਚ ਮਲੇਗੀ । ਸਾਫ ਰੰਗ ਵਿੱਚ ਮਲਿਣ ਵਾਲੀ ਬਰਫ ਖਾਣਯੋਗ ਹੋਵੇਗੀ, ਜਦ ਕ ਿਹਲਕੇ ਨੀਲੇ ਰੰਗ ਦੀ ਬਰਫ ਖਾਣ ਪੀਣ ਦੇ ਇਸਤੇਮਾਲ ਵਿੱਚ ਨਹੀ ਲਆਿਦੀ ਜਾਵੇਗੀ ਬਰਫ ਦਾ ਨੀਲਾ ਰੰਗ ਕਰਨ ਵਾਸਤੇ ਇੰਡੀਗੋ ਕਾਰਮਾਈਨ ਜਾਂ ਬਰਿਲੀਐਟ ਬਲਓਿ ੧੦ ਪੀ. ਪੀ. ਐਮ. ਤੱਕ ਵਰਤਆਿਂ ਜਾਂ ਸਕਦਾ ਹੈ । ਨੀਲੇ ਰੰਗ ਦੀ ਬਰਫ ਸਰਿਫ ਵੱਧ ਤਾਪਮਾਨ ਵੱਿਚ ਖਰਾਬ ਹੋਣ ਵਾਲੀਆਂ ਖਾਣਪੀਣ ਵਾਲੀਆਂ ਵਸਤੂਆਂ ਜਵੇ ਕ ਿਦੁੱਧ ਪਨੀਰ ਮੀਟ ਮੱਛੀ ਆਦ ਿਨੂੰ ਠੰਡਾ ਰੱਖਣ , ਸਟੋਰਜਿ ਅਤੇ ਟਰਾਂਸਪੋਰਟ ਲਈ ਵਰਤੀ ਜਾਵੇਗੀ । ਪਰੰਤੂ ਦੋਵੇ ਤਰ੍ਹਾਂ ਦੀ ਬਰਫ ਤਆਿਰ ਕਰਨ ਵੱਿਚ ਵਰਤਆਿਂ ਜਾਣ ਵਾਲਾਂ ਪਾਣੀ ਕਟਾਣੂ ਰਹਤਿ ਹੀ ਵਕਤਆਿਂ ਜਾਵੇਗਾਂ ਤਾਂ ਜੋ ਨੀਲੇ ਰੰਗ ਦੀ ਬਰਫ ਤੋ ਖਾਣ ਪੀਣ ਵਾਲੀਆਂ ਵਸਤੂਆਂ ਤੋ ਕੋਈ ਬਮਾਰੀ ਨਾ ਲੱਗ ਸਕੇ । ਉਹਨਾਂ ਦੱਸਆਿਂ ਕ ਿਫੂਡ ਸੇਫਟੀ ਤੇ ਸਟੈਰਡਿ ਅਥਾਰਟੀ ਦੇ ਅਨੁਸਾਰ ਹੁਣ ਬਰਫ ਦੀ ਫੂਡ ਸੇਫਟੀ ਐਕਟ ਤਹਤਿ ਆ ਜਾਵੇਗੀ ਅਤੇ ਬਰਫ ਬਣਾਉਣ ਵਾਲੇ ਕਾਰਖਨਿਆਿਂ ਨੂੰ ਇਸ ਲਈ ਰਜਸਿਟਰੇਸ਼ਨ ਅਤੇ ਲਾਈਸੈਸ ਲੈਣਾ ਲਾਜਮੀ ਹੋਵੇਗਾ । ਜਲ੍ਹਾਂ ਸਹਿਤ ਅਫਸਰ ਵੱਲੋ ਨੀਜੀ ਤੋਰ ਤੇ ਆਪਣੀ ਟੀਮ ਸਮੇਤ ਵੱਖ ਵੱਖ ਕੋਲਡ ਸਟੋਰਾਂ ਤੇ ਜਾ ਕੇ ਕੋਲਡ ਸਟੋਰ ਮਾਲਕਿ ਨੂੰ ਇਸ ਹੁਕਮਾਂ ਸਬੰਧੀ ਜਾਣੂ ਕਰਵਾਉਦੇ ਹੋਏ ਦੱਸਆਿਂ ਕ ਿਭਵੱਿਖ ਵੱਿਚ ਕੋਲਡ ਸਟੋਰਾਂ ਦੀ ਵੀ ਬਾਕੀ ਖਾਣ ਪੀਣ ਵਾਲੀ ਵਸਤੂਆਂ ਦੀਆਂ ਦੁਕਾਨਾਂ ਦੀ ਤਰਾਂ ਸਮੇ ਸਮੇ ਸਰਿ ਜਾਂਚ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਸਹਤ ਨਾਲ ਖਲਾਵਡ਼ ਨਾ ਹੋ ਸਕੇ ।ਇਸ ਮੋਕੇ ਉਹਨਾਂ ਕੋਲਡ ਸਟੋਰਾਂ ਦੇ ਮਾਲਕਾਂ ਨੂੰ ਉਹਨਾਂ ਸਖਤ ਹਦਾਇਤਾ ਕੀਤੀਆਂ ਕ ਿਬਰਫ ਬਣਾਉਣ ਵਾਸਤੇ ਫਲਿਟਰ ਦਾ ਪਾਣੀ ਵਰਤਆਿਂ ਜਾਵੇ । ਇਸ ਮੋਕੇ ਉਹਨਾਂ ਦੇ ਨਾਲ ਫੂਡ ਸੇਫਟੀ ਅਫਸਰ ਰਮਨ ਵਰਿਦੀ , ਅਸ਼ੋਕ ਕੁਮਾਰ , ਨਰੇਸ ਕੁਮਾਰ , ਰਾਮ ਲੁਭਾਇਆਂ ਆਦ ਿਹਾਜਰ ਸਨ ।

No comments:
Post a Comment