ਹੁਸ਼ਿਆਰਪੁਰ, 8 ਮਈ-
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਮੌਸਮ ਵਿਭਾਗ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਜਾਰੀ ਕੀਤੀ ਮੌਸਮ ਸਬੰਧੀ ਚਿਤਾਵਨੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆ ਰਹੀਆਂ ਸੂਚਨਾਵਾਂ ਰਾਹੀਂ ਡਰ ਵਿੱਚ ਨਾ ਆ ਕੇ, ਮੌਸਮ ਵਿਭਾਗ ਦੀ ਵੈਬਸਾਈਟ www.imd.gov.in ਤੋਂ ਸਹੀ ਜਾਣਕਾਰੀ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮੌਸਮ ਵਿਭਾਗ ਦੀ ਇਸ ਚਿਤਾਵਨੀ ਕਾਰਨ ਸੋਸ਼ਲ ਮੀਡੀਆ ਰਾਹੀਂ ਵੱਡੇ ਪੱਧਰ 'ਤੇ ਲੋਕਾਂ ਵਿੱਚ ਘਬਰਾਹਟ ਬਣ ਰਹੀ ਹੈ, ਜੋ ਕਿ ਗਲਤ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਕਲ੍ਹ ਇੰਟਰਨੈਟ ਦਾ ਯੁੱਗ ਹੋਣ ਕਾਰਨ ਅਤੇ ਹਰੇਕ 'ਤੇ ਮੋਬਾਇਲ 'ਤੇ ਹੀ ਮੌਸਮ ਦੀ ਜਾਣਕਾਰੀ ਉਪਲਬੱਧ ਹੋਣ ਕਾਰਨ, ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਅਫ਼ਵਾਹ 'ਤੇ ਯਕੀਨ ਕਰਨ ਦੀ ਬਜਾਏ, ਮੌਸਮ ਵਿਭਾਗ ਦੀ ਵੈਬਸਾਈਟ www.imd.gov.in 'ਤੇ ਲਾਗ ਇਨ ਕਰਕੇ ਸਹੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ।

No comments:
Post a Comment