ਰਵਨੀਲ ਸਿੰਘ |
ਨੇ ਕਨੇਡਾ ਵਿਚ ਗਾਇਕੀ ਦਾ ਮੁਕਾਬਲਾ 'ਮੇਰੇ ਸੰਗ ਗਾ' ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਰਵਨੀਲ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਵਨੀਲ ਕਨੇਡਾ ਵਿਚ ਪੜ੍ਹਾਈ ਲਈ ਗਿਆ ਹੋਇਆ ਹੈ ਅਤੇ ਉਸਨੂੰ ਗਾਉਣ ਦਾ ਸ਼ੌਕ ਵੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਉੱਥੇ ਮੇਰੇ ਸੰਗ ਗਾ ਗਾਇਕੀ ਮੁਕਾਬਲਾ ਜਿੱਤ ਲਿਆ ਜਿਸ ਨਾਲ ਸਾਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
No comments:
Post a Comment