ਹੁਸ਼ਿਆਰਪੁਰ, 26 ਜੁਲਾਈ: ਡਿਪਟੀ ਕਮਿਸ਼ਨਰ ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ 27 ਜੁਲਾਈ ਨੂੰ ਸਵੇਰੇ 8-30 ਵਜੇ ਪਿੰਡ ਭਟੋਲੀ ( ਤਲਵਾੜਾ ) ਵਿਖੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਈਸਜ਼ ਯੂਨੀਵਰਸਿਟੀ , ਰਿਜਨਲ ਸੈਂਟਰ ਦਾ ਨੀਹ ਪੱਥਰ ਰੱਖਣਗੇ।
ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਇਸੇ ਦਿਨ ਸਵੇਰੇ 9-00 ਵਜੇ ਆਫੀਸਰ ਕਲੱਬ ਤਲਵਾੜਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬਲਾਕ ਹਾਜੀਪੁਰ ਦੇ 11 ਪਿੰਡ ਜਿਨ੍ਹਾਂ ਵਿੱਚ ਆਸਫਪੁਰ, ਬਡਾਲੀਆਂ, ਗੱਗੜ, ਘੁਗਵਾਲ, ਜੁਗਿਆਲ, ਨਿੱਕੂ ਚੱਕ, ਪੱਤੀ ਟਿੱਬਾ ਟਿੱਬੀਆਂ, ਪੜੇਲੀਆਂ, ਸ਼ੇਖਾਮਤਾ, ਸੀਪਰੀਆਂ, ਸਵਾਰ ਅਤੇ ਬਲਾਕ ਤਲਵਾੜਾ ਦੇ 49 ਪਿੰਡ ਜਿਨ੍ਹਾਂ ਵਿੱਚ ਸੰਧਾਣੀ, ਅਲੈਰਾ, ਅਮਰੋਹ, ਬਡਾਲਾ, ਬਾੜੀ, ਬਟਬਾੜਾ, ਭਡਿਆਰਾਂ, ਭਟੌਲੀ 622, ਭਵਨੌਰ, ਭੋਲ ਬਦਮਾਣੀਆਂ, ਭੋਲ ਕਲੋਤਾ, ਬਰਿੰਗਲੀ, ਚੱਕ ਬਰਿੰਗਲੀ, ਦਲਵਾਲੀ ਕਲਾਂ, ਦਲਵਾਲੀ ਕਲਾਂ, ਦਲਵਾਲੀ ਖੁਰਦ, ਦੇਪਰ, ਦੱਮੋਵਾਲ, ਧਰਮਪੁਰ, ਗੋਈਵਾਲਾ, ਝਰੇੜਾ, ਕਟਰੋਲੀ, ਖਮਤਾ ਪੱਤੀ, ਖਟਿੱਗੜ, ਲਲੋਤਾ, ਮੁਹੱਲਾ ਨਗਰ, ਨਾਰਨੌਲ, ਪੱਸੀ ਕਰੋੜਾ, ਪਲਾਹੜ, ਰੱਕੜੀ, ਰਾਮਗੜ੍ਹ ਸੀਕਰੀ, ਰੇਪੁਰ, ਸੁਖਚੈਨਪੁਰ, ਬੇੜਿੰਗ, ਬਹਿਕਿਤੋ, ਭੰਬੋਤਪੱਤੀ, ਭੰਬੋਤਾੜ, ਭਟੇੜ, ਢਲਾਲ, ਫਤਿਹਪੁਰ, ਬਹਿਮਾਵਾ, ਧਾਰ, ਡੁਗਰਾਲ, ਹਲੇੜ, ਨੰਗਲ ਖਨੌੜਾ, ਰਜਵਾਲ, ਟੋਹਲੂ, ਮੰਗੂ ਮੈਰਾ, ਮਿਡਲ ਰਜਵਾਲ ਅਤੇ ਪੱਲੀ ਦੀਆਂ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਕਰਨਗੇ।

No comments:
Post a Comment