ਹੁਸ਼ਿਆਰਪੁਰ 26 ਜੁਲਾਈ : ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋ ਕਾਰਜਕਾਰੀ ਚੇਅਰਮੈਨ , ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ , ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਤੇ ਸੈਸ਼ਨ ਜੱਜ ਸ੍ਰੀ ਜੀ . ਕੇ . ਧੀਰ ਦੀ ਦੇਖਰੇਜ ਹੇਠਾਂ 28 ਜੁਲਾਈ 2012 ਨੂੰ ਹੁਸ਼ਿਆਰਪੁਰ , ਦਸੂਹਾ , ਮੁਕੇਰੀਆਂ , ਗੜ੍ਹਸ਼ੰਕਰ ਵਿਖੇ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਨਾਂ ਲੋਕ ਅਦਾਲਤਾਂ ਵਿਚ ਵੱਖ ਵੱਖ ਤਰਾਂ ਦੇ ਕੇਸਾਂ ਜਿਵੇ ਕਿ ਦੀਵਾਨੀ ਦਾਵੇ , ਸਮਝੋਤਾਯੋਗ ਫੋਜ਼ਦਾਰੀ ਕੇਸ , ਹਿੰਦੂ ਮੈਰਿਜ ਐਕਟ ਕੇਸ , ਅਪੀਲਾਂ , ਰ੍ਯੈਟ ਕੇਸ , ਮੋਟਰ ਐਕਸੀਡੈਟ ਕਲੇਮ ਕੇਸ ਅਤੇ ਅਦਾਲਤੀ ਕੇਸਾਂ ਨੂੰ ਸਮਝੋਤੇ ਰਾਂਹੀ ਹੱਲ ਕਰਨ ਲਈ ਸੁਣਿਆ ਜਾਵੇਗਾ ।
ਮਾਣਯੋਗ ਜਿਲਾ ਤੇ ਸੈਸ਼ਨ ਜੱਜ ਸ੍ਰੀ ਜੀ . ਕੇ . ਧੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਕੇਸਾਂ ਨੂੰ ਲੋਕ ਅਦਾਲਤਾਂ ਵਿਚ ਲਿਆਉਣ ਅਤੇ ਛੇਤੀ ਤੋ ਛੇਤੀ ਸਸਤਾ ਨਿਆਂ ਪ੍ਰਾਪਤ ਕਰਣ ਲੋਕ ਅਦਾਲਤਾਂ ਵਿਚ ਕੇਸ ਲਗਾਉਣ ਲਈ ਲੋਕ ਸਬੰਧਤ ਅਦਾਲਤਾਂ ਦੇ ਜੱਜ ਸਹਿਬਾਨ , ਸਿਵਲ ਜੱਜ ( ਸੀਨੀਅਰ ਡਵੀਜ਼ਨ ) ਹੁਸ਼ਿਆਰਪੁਰ , ਵਧੀਕ ਜੱਜ ( ਸ ਡ ) ਦਸੂਹਾ , ਮੁਕੇਰੀਆਂ ,ਗੜਸ਼ੰਕਰ ਜਾਂ ਸਹਾਇਕ ਜਿਲਾ ਅਟਾਰਨੀ ( ਕਾਨੂੰਨੀ ਸੇਵਾਵਾਂ ) ਹਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ ।

No comments:
Post a Comment