ਹੁਸ਼ਿਆਰਪੁਰ, 22 ਮਾਰਚ : ਜੰਗਲਾਤ , ਜੰਗਲੀ ਜੀਵ ਸੁਰੱਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਮਹਾਂਰਿਸ਼ੀ ਵਾਲਮਿਕੀ ਅੰਤਰ-ਰਾਜੀ ਬੱਸ ਸਟੈਡ ਹੁਸ਼ਿਆਰਪੁਰ ਵਿਖੇ ਹਰਿਦੁਆਰ ਨੂੰ ਜਾਣ ਵਾਲੀ ਰਾਤ ਦੀ ਬੱਸ ਸਰਵਿਸ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ । ਜਰਨਲ ਮੈਨੇਜਰ ਰੋਡਵੇਜ਼ ਰਜਿੰਦਰ ਸਿੰਘ ਮਿਨਹਾਸ , ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ , ਨਗਰ ਕੋਸਲ ਪ੍ਰਧਾਨ ਸ਼ਿਵ ਸੂਦ , ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ , ਡਾਇਰੈਕਟਰ ਸਾਧੂ ਆਸ਼ਰਮ ਸ੍ਰੀ ਇੰਦਰਦੱਤ ਉਨਿਆਲ , ਮਿਊਸੀਪਲ ਕੋਸਲਰ ਲਾਲਾ ਅਮਰਨਾਥ , ਗੜ੍ਹਵਾਲ ਮੰਡਲ ਦੇ ਪ੍ਰਧਾਨ ਪ੍ਰੋਫੈਸਰ ਪ੍ਰੇਮ ਲਾਲ ਸ਼ਰਮਾਂ , ਮੀਤ ਪ੍ਰਧਾਨ ਭਾਜਪਾ ਆਨੰਦਵੀਰ ਸਿੰਘ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।
ਇਸ ਮੋਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਗੜਵਾਲ ਮੰਡਲ ਵਲੋ ਕਾਫੀ ਦੇਰ ਤੋ ਹੁਸ਼ਿਆਰਪੁਰ ਤੋ ਹਰਿਦੁਆਰ ਅਤੇ ਰਿਸ਼ੀਕੇਸ਼ ਤੱਕ ਰਾਤ ਦੀ ਬੱਸ ਸਰਵਿਸ ਚਲਾਉਣ ਲਈ ਮੰਗ ਕੀਤੀ ਜਾ ਰਹੀ ਸੀ । ਇਸ ਤੋ ਇਲਾਵਾ ਸ਼ਹਿਰ ਨਿਵਾਸੀਆਂ ਅਤੇ ਹਰਿਦੁਆਰ ਜਾਣ ਵਾਲੇ ਯਾਤਰੀਆਂ ਅਤੇ ਵਪਾਰੀਆਂ ਵਲੋ ਰਾਤ ਦੀ ਬੱਸ ਸਰਵਿਸ ਚਲਾਉਣ ਲਈ ਕਾਫੀ ਦੇਰ ਤੋ ਮੰਗ ਕੀਤੀ ਜਾ ਰਹੀ ਸੀ ਕਿਓਕਿ ਸਵੇਰ ਵੇਲੇ ਜਾਣ ਵਾਲੀ ਬੱਸ ਸ਼ਾਮ ਵੇਲੇ ਹਰਿਦੁਆਰ ਪਹੁੰਚਣ ਨਾਲ ਸ਼ਹਿਰ ਨਿਵਾਸੀਆਂ ਨੂੰ ਕਾਫੀ ਦਿੱਕਤ ਪੇਸ਼ ਆਉਦੀ ਸੀ ਅਤੇ ਉਨਾਂ ਦਾ ਸਮਾਂ ਵੀ ਕਾਡੀ ਖਰਾਬ ਹੋ ਰਿਹਾ ਸੀ । ਇਸ ਲਈ ਇਨਾਂ ਦੀ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ , ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨਾਲ ਗੱਲਬਾਤ ਕਰਨ ਤੇ ਉਨਾਂ ਨੇ ਇਹ ਬੱਸ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ । ਅੱਜ ਤੋ ਇਹ ਬੱਸ ਸਰਵਿਸ ਰੋਜ਼ਾਨਾ ਸ਼ਾਮ 7-00 ਵਜੇ ਹੁਸ਼ਿਆਰਪੁਰ ਤੋ ਚੱਲਿਆ ਕਰੇਗੀ । ਉਨਾਂ ਹੋਰ ਦੱਸਿਆ ਕਿ ਹੁਸ਼ਿਆਰਪੁਰ ਰੋਡਵੇਜ਼ ਵਿਚ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਤੇ ਮੰਤਵ ਨਾਲ 6 ਏ ਸੀ ਬੱਸਾਂ ਚਲਾਈਆਂ ਗਈਆਂ ਹਨ ਜੋ ਹੁਸ਼ਿਆਰਪੁਰ ਤੋ ਚੰਡੀਗੜ , ਦਿੱਲੀ ਅਤੇ ਲੁਧਿਆਣਾ ਵਿਚਕਾਰ ਚੱਲ ਰਹੀਆਂ ਹਨ । ਉਨਾਂ ਕਿਹਾ ਕਿ 3 ਹੋਰ ਨਵੀਆਂ ਏ ਸੀ ਬੱਸਾਂ ਆ ਰਹੀਆਂ ਹਨ ਜੋ ਹੁਸ਼ਿਆਰਪੁਰ ਅਤੇ ਜ¦ਧਰ ਵਿਚਕਾਰ ਚੱਲਣਗੀਆਂ । ਸ੍ਰੀ ਸੂਦ ਨੇ ਹੋਰ ਦੱਸਿਆ ਕਿ ਲੋਕਾਂ ਨੂੰ ਆਧੁਨਿਕ ਸਹੂਲਤਾਂ ਦੇਣ ਦੇ ਮੰਤਵ ਨਾਲ ਅਕਾਲੀ ਭਾਜਪਾ ਸਰਕਾਰ ਵਲਸ ਹੁਸ਼ਿਆਰਪੁਰ ਦਾ ਇਹ ਆਧੁਨਿਕਅਤੇ ਏ ਸੀ ਬੱਸ ਸਟੈਡ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ।
ਜਰਨਲ ਮੈਨੇਜ਼ਰ ਰੋਡਵੇਜ਼ ਰਜਿੰਦਰ ਸਿੰਘ ਮਿਨਹਾਸ ਨੇ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਹਰਿਦੁਆਰ ਜਾਣ ਵਾਲੀ ਇਹ ਬੱਸ ਰੋਜ਼ਾਨਾ ਸ਼ਾਮ 7-00 ਹੁਸ਼ਿਆਰਪੁਰ ਤੋ ਚੱਲੇਗੀ ਚੰਡੀਗੜ ਹੁੰਦੇ ਹੋਏ ਇਹ ਬੱਸ ਸਵੇਰੇ 4-00 ਵਜੇ ਹਰਿਦੁਆਰ ਪਹੁੰਚੇਗੀ ਅਤੇ ਸ਼ਾਮ 6-30 ਵਜੇ ਹਰਿਦੁਆਰ ਤੋ ਚੱਲੇਗੀ ਅਤੇ 3-00 ਸਵੇਰੇ ਹੁਸ਼ਿਆਰਪੁਰ ਪਹੁੰਚੇਗੀ । ਉਨਾਂ ਦੱਸਿਆ ਕਿ ਸਵੇਰ ਵੇਲੇ ਹਰਿਦੁਆਰ ਜਾਣ ਵਾਲੀ ਬੱਸ ਪਹਿਲਾਂ ਦੀ ਤਰਾਂ ਚੱਲਦੀ ਰਹੇਗੀ । ਸਾਧੂ ਆਸ਼ਰਮ ਦੇ ਡਾਇਰੈਕਟਰ ਇੰਦਰਦੱਤ ਉਨਿਆਲ ਨੇ ਇਹ ਬੁੱਸ ਸਰਵਿਸ ਚਲਾਉਣ ਤੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਬੱਸ ਸਰਵਿਸ ਦੇ ਚੱਲਣ ਨਾਲ ਸ਼ਹਿਰ ਵਾਸੀਆਂ ਨੂੰ ਲਾਭ ਹੋਵੇਗਾ । ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ,ਨਗਰ ਕੋਸਲ ਪ੍ਰਧਾਨ ਸ਼ਿਵ ਸੂਦ , ਗੜਵਾਲ ਮੰਡਲ ਦੇ ਪ੍ਰਧਾਨ ਪ੍ਰੋਫੈਸਰ ਪ੍ਰੇਮ ਲਾਲ ਸ਼ਰਮਾਂ ਨੇ ਵੀ ਇਸ ਮੋਕੇ ਤੇ ਆਪਣੇ ਵਿਚਾਰ ਪੇਸ਼ ਕੀਤੇ । ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆਂ ਨੇ ਇਸ ਮੋਕੇ ਤੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਰਮੇਸ਼ ਜਾਲਮ , ਨਿਪੁੰਨ ਸ਼ਰਮਾਂ ,ਰਿਟਾ: ਡੀ ਐਸ ਪੀ ਮਲਕੀਤ ਸਿੰਘ , ਪੀ ਸੀ ਸ਼ਰਮਾਂ , ਸੰਜੀਵ ਜੈਨ , ਗਗਨ ਬੱਤਰਾ , ਸੁਧੀਰ ਸੂਦ , ਵਿਨੋਦ ਪ੍ਰਮਾਰ , ਮੀਨਾ ਮੁਖੀਜਾ , ਅਮਰਜੀਤ ਰਮਨ , ਸੰਜੀਵ ਸੂਦ , ਕਿਸ਼ਨ ਕਾਂਤ ਕਾਲਾ , ਵਿਜੈ ਖੁਰਾਨਾ , ਸੁਧੀਰ ਸ਼ਰਮਾਂ , ਸਰਬਜੀਤ ਕੋਰ , ਭਗਵਤੀ ਪ੍ਰਸ਼ਾਦ , ਜਗਦੀਸ਼ ਸੇਮਵਾਲ , ਮੰਗਲ ਸਿੰਘ , ਸ਼ਸ਼ੀ ਪਾਲ ਸਿੰਘ , ਸ਼ਿਵ ਰਾਜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।

No comments:
Post a Comment