ਹੁਸ਼ਿਆਰਪੁਰ 3 ਮਾਰਚ : ਅਕਾਲੀ ਭਾਜਪਾ ਸਰਕਾਰ ਪਿੰਡਾਂ ਵਿਚ ਮਹਿਲਾ ਮੰਡਲ ਅਤੇ ਹੈਲਥ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਫੰਡ ਦੇ ਰਹੀ ਹੈ । ਇਸ ਗੱਲ ਦਾ ਪ੍ਰਗਟਾਵਾ ਜੰਗਲਾਤ , ਜੰਗਲੀ ਜੀਵ ਸੁਰੱਖਿਆ,ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਕੋਟਲਾ ਗੌਂਸਪੁਰ ਦੀ ਹੈਲਥ ਕਲੱਬ ਨੂੰ 30 ਹਜ਼ਾਰ ਰੁਪਏ ਦਾ ਚੈਕ ਅਤੇ ਮਹਿਲਾ ਮੰਡਲ ਨੂੰ 30 ਹਜ਼ਾਰ ਰੁਪਏ ਦਾ ਚੈਕ ਦੇਣ ਮੋਕੇ ਕੀਤਾ । ਉਨਾਂ ਕਿਹਾ ਕਿ ਪਿੰਡਾਂ ਵਿਚ ਹੈਲਥ ਕਲੱਬਾਂ ਵਲੋ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਜਿੰਮ ਖੋਲੇ ਜਾ ਰਹੇ ਹਨ ਜਿਸ ਵਿਚ ਪਿੰਡ ਦੇ ਨੋਜਵਾਨ ਆ ਕੇ ਆਪਣੀ ਸਿਹਤ ਸੰਭਾਲ ਕਰ ਸਕਣਗੇ ਅਤੇ ਨਸ਼ਿਆਂ ਤੋ ਦੂਰ ਰਹਿਣਗੇ । ਉਨਾਂ ਕਿਹਾ ਕਿ ਪਿੰਡਾਂ ਦੇ ਮਹਿਲਾ ਮੰਡਲ ਜੋ ਪਿੰਡ ਵਾਸੀਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਉਨਾਂ ਨੂੰ ਵੀ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੋਸਲ ਹੁਸ਼ਿਆਰਪੁਰ ਸ਼ਿਵ ਸੂਦ , ਮੰਡਲ ਪ੍ਰਧਾਨ ਅਸ਼ਵਨੀ ਓਹਰੀ , ਆਨੰਦ ਸ਼ਰਮਾਂ , ਵਿਜੈ ਠਾਕੁਰ , ਲਵਲੀ ਪਹਿਲਵਾਨ , ਸਰਬਜੀਤ ਕੋਰ , ਅਮਰਜੀਤ ਰਮਨ , ਜੋਗਿੰਦਰ ਕੋਰ , ਮਨਜੀਤ ਕੋਰ ,ਪ੍ਰਕਾਸ਼ ਕੋਰ , ਮਨਪ੍ਰੀਤ ,ਬਲਵੀਰ ਕੋਰ,ਪਰਮਜੀਤ ਕੋਰ,ਕੁਲਦੀਪ ਰਾਜ , ਸੰਤੋਖ ਸਿੰਘ , ਤਰਸੇਮ ਲਾਲ ,ਮੋਹਨ ਲਾਲ , ਸੋਮ ਲਾਲ ,ਗੁਰਦੀਪ ਸਿੰਘ , ਰਜਿਦਰ ਕੁਮਾਰ,ਜਸਬੀਰ ਸਿੰਘ ,ਗੁਰਬਿੰਦਰ ਸਿੰਘ ਅਤੇ ਹੋਰ ਪਤਵਤੇ ਇਸ ਮੋਕੇ ਤੇ ਹਾਜ਼ਰ ਸਨ ।

No comments:
Post a Comment