ਤਲਵਾੜਾ, 8 ਮਾਰਚ: ਅੱਜ ਮਹਿਲਾ ਮੰਡਲ ਤਲਵਾੜਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਸੁਖਜੀਤ ਕੌਰ ਸਾਹੀ ਸੁਪਤਨੀ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਨੇ ਕੀਤੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੀ ਸੀਨੀਅਰ ਭਾਜਪਾ ਆਗੂ ਉਮੇਸ਼ ਸ਼ਾਕਰ ਨੇ ਜੋਰ ਦਿੱਤਾ ਕਿ ਔਰਤਾਂ ਨੂੰ ਆਪਣੀ ਅਥਾਹ ਸ਼ਕਤੀ ਨੂੰ ਪਹਿਚਾਣਦੇ ਹੋਏ ਬਿਹਰਤ ਸਮਾਜ ਦੀ ਸਿਰਜਣਾ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਜਿੱਥੇ ਵੱਧ ਤੋਂ ਵੱਧ ਸਿੱਖਿਆ ਹਾਸਿਲ ਕਰਕੇ ਚੇਤਨ ਹੋਣ ਦੀ ਲੋੜ ਹੈ ਉੱਥੇ ਭਰੂਣ ਹੱਤਿਆ ਅਤੇ ਅਜਿਹੇ ਅਨੇਕਾਂ ਕ¦ਕ ਸਮਾਜ ਦੇ ਮੱਥੇ ਤੋਂ ਲਾਹੁਣ ਲਈ ਖ਼ੁਦ ਔਰਤਾਂ ਨੂੰ ਹੀ ਕਮਰਕੱਸੇ ਕਰਨੇ ਪੈਣਗੇ। ਸਮਾਗਮ ਦੀ ਪ੍ਰਬੰਧਕ ਭਾਜਪਾ ਆਗੂ ਸ਼੍ਰੀਮਤੀ ਨਰੇਸ਼ ਠਾਕੁਰ ਮੈਂਬਰ ਬਲਾਕ ਸੰਮਤੀ ਤਲਵਾੜਾ ਨੇ ਕਿਹਾ ਕਿ ਔਰਤਾਂ ਅੱਜਕੱਲ੍ਹ ਕਿਸੇ ਤਰਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਅਤੇ ਅਨੇਕਾਂ ਖੇਤਰਾਂ ਵਿਚ ਮੋਹਰੀ ਬਣ ਕੇ ਉੱਭਰੀਆਂ ਹਨ ਪਰੰਤੂ ਅਜੇ ਵੀ ਖਾਸ ਕਰਕੇ ਪੇਂਡੂ ਸਮਾਜ ਵਿਚ ਵਧੇਰੇ ਜਾਗਰੂਕਤਾ ਦੀ ਬੇਹੱਦ ਲੋੜ ਹੈ। ਸਮਾਗਮ ਨੂੰ ਸ਼੍ਰੀਮਤੀ ਸ਼ੈਲ ਜੈਨ ਸਮਾਜ ਸੇਵੀ, ਸਰਿਸ਼ਟਾ ਠਾਕੁਰ, ਮੰਜੂ ਸੈਣੀ, ਠਾਕੁਰ ਮਹਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਰਿੰਪੀ ਭਾਟੀਆ, ਕਮਲਜੀਤ ਕੌਰ, ਰਜਨੀ ਕੌਸ਼ਲ, ਹੈ¤ਡਮਾਸਟਰ ਰਜਿੰਦਰ ਪ੍ਰਸਾਦ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਡਾ ਧਰੁੱਬ ਸਿੰਘ, ਪਰਵੀਨ ਮਲਹੋਤਰਾ, ਰੇਖਾ ਠਾਕੁਰ, ਦੇਬੋ, ਨੀਲਮ ਪੰਚ, ਇੰਦੂ ਬਾਲਾ ਆਦਿ ਹਾਜਰ ਸਨ।

No comments:
Post a Comment