ਹੁਸ਼ਿਆਰਪੁਰ, 20 ਮਈ :ਅੱਤਵਾਦੀ ਵਿਰੋਧੀ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿੰਸਾ ਅਤੇ ਅੱਤਵਾਦ ਵਿਰੁੱਧ ਪ੍ਰਣ ਦਿਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਾਡਾ ਮੁਲਕ ਹਿੰਦੂਸਤਾਨ ਮੁੱਢ ਕਦੀਮ ਤੋਂ ਹੀ ਅਹਿੰਸਾ ਅਤੇ ਸਦਭਾਵਨਾ ਦਾ ਪ੍ਰਤੀਕ ਰਿਹਾ ਹੈ ਤੇ ਸ਼ੁਰੂ ਤੋਂ ਹੀ ਇਸਨੇ ਅੱਤਵਾਦ ਦਾ ਕੜਾ ਵਿਰੋਧ ਕੀਤਾ ਹੈ। ਇਸੇ ਪੰਰਪਰਾਂ ਤਹਿਤ ਸਮੂਚੇ ਵਿਸ਼ਵ ਵਿੱਚ ਸ਼ਾਂਤੀ ਅਤੇ ਸਦਭਾਵਨਾ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਅਮਨ, ਆਪਸੀ ਸਾਂਝ ਅਤੇ ਤਾਲਮੇਲ ਬਣਾਏ ਰੱਖਦੇ ਹੋਏ ਅੱਤਵਾਦ ਅਤੇ ਹਿੰਸਾ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਡਾ ਅਮਰਜੀਤ ਲਾਲ, ਡਾ ਜਗਦੀਸ , ਡਾ ਬਲਜੀਤ , ਡਾ ਨਵਨੀਤ ਕੋਰ , ਡਾ ਜਸਵਿੰਦਰ ਸਿੰਘ , ਡਾ ਪ੍ਰੇਮ ਭਰਤੀ , ਜਸਵਿੰਦਰ ਪਾਲ ਸਿੰਘ , ਰਜੇਸ , ਪਰਮਜੀਤਸਿੰਘ , ਸੁਰਿੰਦਰ ਕੋਰ ਮੇਟਰਨ , ਆਸਾ ਰਾਣੀ , ਭੁਪਿੰਦਰ ਸਿੰਘ , ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

No comments:
Post a Comment