ਹੁਸ਼ਿਆਰਪੁਰ 7 ਜੂਨ : ਜਿਲੇ ਵਿੱਚ ਨੋਜਵਾਨਾ ਵੱਲੋ ਵਰਤੇ ਜਾ ਰਿਹੇ ਫੂਡ ਸਪਲੀਮੈਟ ਉਹਨਾਂ ਦੇ ਲਈ ਸਿਹਤ ਵਰਧਿਕ ਹੋਣ ਦੀ ਥਾਂ ਨੁਕਸਾਨ ਦੇ ਹਨ ।
ਇਸ ਬਾਰੇ ਪਿਛਲੇ ਦਿਨੀ ਜਿਲ੍ਹਾਂ ਸਿਹਤ ਅਫਸਰ ਡਾ ਸੇਵਾ ਸਿੰਘ ਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਟੀਮ ਵੱਲੋ ਬਜਾਰ ਵਿੱਚੋ ਭਰੇ ਗਏ ਫੂਡ ਸਪਲੀਮੈਟ ਦੇ ਸੈਮਲਾਂ ਦੀ ਪੜਤਾਲ ਮਹਿਕਮੇ ਵੱਲੋ 4 ਸੀ ਫੋਡ ਫੂਡ ਸਪਲੀਮੈਟ ਗੋਰਮਿੰਟ ਕਾਲਜ ਰੋਡ ,ਮਸਲ ਟੈਕ ਫੂਡ ਸੈਮਲੀਮੈਟ ਮਾਹਿਲਪੁਰ ਅਡਾ ਹੁਸ਼ਿਆਰਪੁਰ ਤੋ ਵੱਖੋ ਵੱਖ ਸੈਪਲ ਲਏ ਗਏ ਜੋ ਕਿ ਫੂਡ ਐਡ ਡਰੱਗ ਟੈਸਿਟਿੰਗ ਲੈਬ ਖਰੜ ਵਿਖੇ ਪ੍ਰੋਯੋਗਸ਼ਾਲਾ ਵਿੱਚ ਟੈਸਟਾਂ ਦੋਰਾਨ ਫੇਲ ਪਾਏ ਗਏ ਅਤੇ ਰਿਪੋਰਟ ਮੁਤਾਬਿਕ ਨਾ ਖਾਣਯੋਗ ਦੱਸੇ ਗਏ ਹਨ । ਸਿਹਤ ਮਹਿਕਮੇ ਹੁਣ ਇਹਨਾਂ ਸਪਲੀਮੈਟ ਨੂੰ ਵੇਚਣ ਵਾਲਿਆ ਅਤੇ ਬਣਾਉਣ ਵਾਲੇ ਕੰਪਨੀ ਦੇ ਖਿਲਾਫ ਕਨੂੰਨੀ ਕਾਰਵਾਈ ਵਿਡੀ ਜਾ ਰਹੀ ਹੈ ।
ਇਸ ਮੋਕੇ ਮੈਡੀਸ਼ਨ ਸਪੈਸ਼ਲਿਸਟ ਸਿਵਲ ਹਸਪਤਾਲ ਡਾ ਸਤਪਾਲ ਗੋਜਰਾਂ ਨੇ ਦੱਸਿਆ ਕਿ ਜੋ ਮਹਿਕਮੇ ਵੱਲੋ ਪਿਛਲੇ ਦਿਨੀ ਸੈਪਲ ਲਏ ਗਏ ਸਨ, ਉਹਨਾਂ ਤੋ ਇਹ ਸਾਬਤ ਹੋ ਗਿਆ ਕਿ ਬਜਾਰ ਵਿੱਚ ਜਿਹੜੇ ਨੌਜਵਾਨ ਸਪਲੀਮੈਟ ਮਸਲ ਬਣਾਉਣ ਲਈ ਫੂਡ ਸਪਲੀਮੈਟ ਕਿਸੇ ਤਰਾਂ ਦੇ ਵੀ ਡਾਕਟਰ ਜਾਂ ਸਪੋਰਸ ਡਾਈਟੀਸ਼ਨ ਦੀ ਸਲਾਹ ਤੋ ਬਗੈਰ ਨਹੀ ਲੈਣਾ ਚਾਹੀਦਾ , ਕਿਉਕਿ ਜਦੋ ਅਸੀ ਲੋੜ ਤੋ ਜਿਆਦਾ ਪ੍ਰੋਟੀਨ ਲਵਾਗੇ ਤਾਂ ਸਾਡੀ ਕਿਡਨੀ ਤੇ ਲੀਵਰ ਨੂੰ ਜਿਆਦਾ ਫਕਸ਼ਨ ਕਰਨਾ ਪਵੇਗਾ ਤੇ ਬਲੱਡ ਯੂਰੀਆਂ ਦੀ ਮਾਤਰਾ ਵੱਧ ਜਾਦੀ ਹੈ । ਇਸ ਨਾਲ ਕਿਡਨੀ ਤੇ ਲੀਵਰ ਖਰਾਬ ਹੋ ਜਾਦਾ ਹੈ । ਉਹਨਾ ਦੱਸਿਆ ਸਟੀਰਾਈਡ ਲੈਣ ਨਾਲ ਉਤਜਨਾ ਵੱਧ ਜਾਦੀ ਹੈ ਤੇ ਜਿਹਾੜਾ ਸਾਡੇ ਅੰਦਰੋ ਸਟੀਰਾਈਡ ਪੈਦਾ ਹੁੰਦਾ ਹੈ ਉਹ ਘੱਟ ਜਾਦਾ ਹੈ । ਜਿਹੜਾ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ ।
ਇਸ ਮੋਕੇ ਜਦੋ ਇਸ ਮੋਕੇ ਜਦੋ ਸਿਵਲ ਹਸਪਤਾਲ ਦੀ ਡਾਈਟੀਸ਼ਨ ਡਾ ਪੂਜਾ ਗੋਇਲ
ਨੇ ਦੱਸਿਆ ਜੋ ਫੂਡ ਸਪਲੀਮੈਟ ਦੇ ਸੈਮਲ ਲਾਏ ਜੋ ਲੈਬਰੋਟਰੀ ਰਾਹੀ ਜਾਚ ਕਰਨ ਲਈ ਭੇਜੇ ਗਏ ਉਸ ਦੇ ਸੈਮਲ ਫੇਲ ਪਏ ਗਏ ਉਸ ਵਿੱਚ ਪੋਸ਼ਟਿਕ ਤੱਤ ਨਹੀ ਪਾਏ ਗਏ । ਉਹਨਾਂ ਦੱਸਿਆਂ ਕਿ ਘਰ ਦੀ ਹੀ ਡਾਈਟ ਲੈਣੀ ਚਹੀਦੀ ਹੈ , ਕਿਉਕਿ ਸਪੋਰਟ ਵਾਲੇ ਨੋਜਾਵਾਨ ,ਮੁੰਡੇ ਕੁੜੀਆਂ ਨੂੰ ਐਥਲੈਟਿਕ ਨੀਡ ਵਾਸਤੇ ਜਿਆਦਾ ਐਨਰਜੀ ਦੀ ਜਰੂਰਤ ਦੀ ਹੈ ਤੇ ਸਾਨੂੰ ਨੈਚਰਲ ਪ੍ਰੋਟੀਨ ਚਿਕਨ , ਫਿਸ਼ , ਸੋਇਆ ਪਨੀਰ ,ਪਨੀਰ ਦੁੱਧ , ਅੰਡੇ ਤੇ ਪ੍ਰਾਪਤ ਹੋ ਜਾਂਦੀ ਹੈ।
ਇਸ ਮੋਕੇ ਮੈਡੀਸ਼ਨ ਸਪੈਸ਼ਲਿਸਟ ਸਿਵਲ ਹਸਪਤਾਲ ਡਾ ਸਤਪਾਲ ਗੋਜਰਾਂ ਨੇ ਦੱਸਿਆ ਕਿ ਜੋ ਮਹਿਕਮੇ ਵੱਲੋ ਪਿਛਲੇ ਦਿਨੀ ਸੈਪਲ ਲਏ ਗਏ ਸਨ, ਉਹਨਾਂ ਤੋ ਇਹ ਸਾਬਤ ਹੋ ਗਿਆ ਕਿ ਬਜਾਰ ਵਿੱਚ ਜਿਹੜੇ ਨੌਜਵਾਨ ਸਪਲੀਮੈਟ ਮਸਲ ਬਣਾਉਣ ਲਈ ਫੂਡ ਸਪਲੀਮੈਟ ਕਿਸੇ ਤਰਾਂ ਦੇ ਵੀ ਡਾਕਟਰ ਜਾਂ ਸਪੋਰਸ ਡਾਈਟੀਸ਼ਨ ਦੀ ਸਲਾਹ ਤੋ ਬਗੈਰ ਨਹੀ ਲੈਣਾ ਚਾਹੀਦਾ , ਕਿਉਕਿ ਜਦੋ ਅਸੀ ਲੋੜ ਤੋ ਜਿਆਦਾ ਪ੍ਰੋਟੀਨ ਲਵਾਗੇ ਤਾਂ ਸਾਡੀ ਕਿਡਨੀ ਤੇ ਲੀਵਰ ਨੂੰ ਜਿਆਦਾ ਫਕਸ਼ਨ ਕਰਨਾ ਪਵੇਗਾ ਤੇ ਬਲੱਡ ਯੂਰੀਆਂ ਦੀ ਮਾਤਰਾ ਵੱਧ ਜਾਦੀ ਹੈ । ਇਸ ਨਾਲ ਕਿਡਨੀ ਤੇ ਲੀਵਰ ਖਰਾਬ ਹੋ ਜਾਦਾ ਹੈ । ਉਹਨਾ ਦੱਸਿਆ ਸਟੀਰਾਈਡ ਲੈਣ ਨਾਲ ਉਤਜਨਾ ਵੱਧ ਜਾਦੀ ਹੈ ਤੇ ਜਿਹਾੜਾ ਸਾਡੇ ਅੰਦਰੋ ਸਟੀਰਾਈਡ ਪੈਦਾ ਹੁੰਦਾ ਹੈ ਉਹ ਘੱਟ ਜਾਦਾ ਹੈ । ਜਿਹੜਾ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀ ਹੈ ।
ਇਸ ਮੋਕੇ ਜਦੋ ਇਸ ਮੋਕੇ ਜਦੋ ਸਿਵਲ ਹਸਪਤਾਲ ਦੀ ਡਾਈਟੀਸ਼ਨ ਡਾ ਪੂਜਾ ਗੋਇਲ
ਪੂਜਾ ਗੋਇਲ |
No comments:
Post a Comment