ਰੂਪਨਗਰ 20 ਜੂਨ : ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਪਿਛਲੇ ਦਿਨੀਂ ਆਈ.ਆਈ.ਟੀ ਰੂਪਨਗਰ ਦੇ ਨਵੇਂ ਡਾਇਰੈਕਟਰ ਵਜੋ ਅਹੁੱਦਾ ਸੰਭਾਲਿਆ|ਇਸ ਤੋਂ ਪਹਿਲਾ ਪ੍ਰੋਫੈਸਰ ਦਾਸ ਆਈ.ਆਈ.ਟੀ ਮਦਰਾਸ ਵਿਖੇ ਬਤੌਰ ਡੀਨ 20 ਸਾਲ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ |
ਮਕੈਨਿਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਹੋਣ ਦੇ ਨਾਤੇ ਉਨ੍ਹਾਂ ਨੇ ਹੀਟ ਟਰਾਂਸਫਰ ਅਤੇ ਮਾਇਕਰੋ ਨੈਨੋ ਟੈਕਨੋਲਜੀ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ|ਅੰਤਰ ਰਾਸਟਰੀ ਪੱਧਰ ਦੇ ਟੈਕਨਿਕਲ ਜਰਨਲਜ. ਵਿੱਚ ਉਨ੍ਹਾਂ ਦੇ 175 ਰਿਸਰਚ ਪੇਪਰ ਛੱਪ ਚੁੱਕੇ ਹਨ ਅਤੇ ਉਨ੍ਹਾ ਨੇ 5 ਕਿਤਾਬਾ ਵੀ ਲਿਖੀਆਂ ਹਨ |ਉਨਾਂ ਨੇ ਆਪਣੀਆਂ ਰਿਸਰਚਾਂ ਦੇ ਕੰਮ ਲਈ ਕਈ ਦੇਸ.ਾਂ ਦਾ ਦੌਰਾ ਵੀ ਕੀਤਾ ਹੈ |ਉਹ ਐਮ.ਆਈ.ਟੀ ਕੈਮਬਰਿਜ. ਯੂ.ਐਸ.ਏ ਵਿਖੇ ਬਤੌਰ ਵਿਜਿਟਿੰਗ ਚੇਅਰ ਪ੍ਰੋਫੈਸਰ ਵੀ ਕੰਮ ਕਰ ਚੁੱਕੇ ਹਨ |

No comments:
Post a Comment