ਤਲਵਾੜਾ, 14 ਜੂਨ: ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਹਾਰ ਨੇੜੇ ਵਾਟਰ ਸਪਲਾਈ ਵਿਖੇ ਕਾਰਗਿੱਲ ਸ਼ਹੀਦ ਪਵਨ ਕੁਮਾਰ ਯਾਦਗਾਰੀ ਕਮੇਟੀ ਦੁਆਰਾ ਅਮਰ ਸ਼ਹੀਦ ਪਵਨ ਕੁਮਾਰ ਦੀ ਯਾਦ ਵਿਚ ਕਰਵਾਏ ਜਾ ਰਹੇ ਨਾਇਟ ਕ੍ਰਿਕੇਟ ਟੂਰਨਾਮੈਂਟ ਨੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ ,
ਇਸ ਕ੍ਰਿਕੇਟ ਟੂਰਨਾਮੈਂਟ ਵਿਚ ਗੁਰਦਾਸਪੁਰ, ਮੁਕੇਰੀਆਂ , ਬੁੱਢਾਬੜ , ਤਲਵਾੜਾ , ਹਾਜੀਪੁਰ , ਬਰਨਾਲੀ , ਰੀਡ਼ੀ ਕੁਠੇਹੜ( ਹਿਮਾਚਲ ਪ੍ਰਦੇਸ਼) ਅਤੇ ਨੇਡ਼ੇ ਦੇ ਕਾਫੀ ਪਿੰਡਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ । ਟੂਰਨਾਮੈਂਟ ਦੇ ਤੀਜੇ ਦੌਰ ਵਿਚ ਸ਼ਹੀਦ ਪਵਨ ਕੁਮਾਰ ਯਾਦਗਾਰੀ ਕਮੇਟੀ ਦੇ ਮੁੱਖ ਮਹਿਮਾਨ ਮਾਸਟਰ ਰਾਕੇਸ਼ ਕੁਮਾਰ , ਸੁਰਿੰਦਰ ਸਿੰਘ, ਜੀਤ ਸਿੰਘ ਅਤੇ ਬਾਲਕ ਰਾਮ ਨੂੰ ਕਮੇਟੀ ਦੇ ਮੈਂਬਰਾਂ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਉਹਨਾ ਨੇ ਕਿਹਾ ਕਿ ਖੇਡਾਂ ਦੇ ਨਾਲ ਨੌਜਵਾਨਾਂ ਦਾ ਸ਼ਰੀਰਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਨੌਜਵਾਲ ਨਸ਼ੇ ਤੌਂਂ ਵੀ ਦੂਰ ਰਹਿੰਦੇ ਹਨ ।ਇਸ ਮੌਕੇ ਤੇ ਸੰਦੀਪ ਕੁਮਾਰ, ਦੀਪਕ ਕੁਮਾਰ, ਚਤਰ ਸਿੰਘ, ਟੋਨੀ , ਬੱਬੂ , ਨੰਦੂ, ਰਾਜੂ, ਲਵਲੀ, ਪ੍ਰਿੰਸ, ਲੱਕੀ, ਮੁਕੇਸ਼, ਫੋਜੀ ਦੀਪਕ ਆਦਿ ਹਾਜਰ ਸਨ ।

No comments:
Post a Comment