ਤਲਵਾੜਾ, 4 ਜੂਨ: ਸੀ. ਬੀ. ਐੱਸ. ਈ. ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦਾ ਨਤੀਜਾ ਸੌ ਫ਼ੀਸਦੀ ਰਿਹਾ। ਸਕੂਲ ਮੁਖੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਕੁੱਲ 101 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀ ਪਾਸ ਹੋਏ।
ਉਨ੍ਹਾਂ ਦੱਸਿਆ ਕਿ ਨਤਾਸ਼ਾ, ਸਰੂ, ਸਿਮਰਨ, ਅਤੇ ਰਿਤਿਕ ਸ਼ਰਮਾ ਨੇ 10 ਸੀ. ਜੀ. ਪੀ. ਏ. ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਆਸਥਾ ਡਡਵਾਲ, ਕੋਮਲ ਠਾਕੁਰ, ਕਨੁਪ੍ਰਿਆ, ਪ੍ਰਗਤੀ, ਅਨੁਜ ਚੌਹਾਨ, ਵਿਨੇ ਸਿੰਘ ਵਿੰਨੀ, ਅਭਿਜੀਤ, ਕਰਨ ਸਚਦੇਵਾ ਤੇ ਅਰਸ਼ਦੀਪ ਨੇ ਵੀ 9.8 ਸੀ. ਜੀ. ਪੀ. ਏ. ਨਾਲ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।ਦਸਵੀਂ ਸੀ. ਬੀ. ਐੱਸ. ਈ. ਬੋਰਡ ਵਿੱਚ ਡੀ. ਏ. ਵੀ. ਸਕੂਲ ਤਲਵਾੜਾ ਦੇ 10 ਸੀ. ਜੀ. ਪੀ. ਏ. ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਅਭਿਸ਼ੇਕ, ਅਮਿਤੇਸ਼, ਅਰਸ਼ੀਆ, ਜਪਜੀਤ ਕੌਰ, ਮਿਅੰਕ, ਪਰੀਕਸ਼ਤ, ਸਕੁਲ ਸੰਗਾ, ਸੀਰਤ ਅਤੇ ਸੇਜਲ।

No comments:
Post a Comment