-ਸ਼ਾਨਦਾਰ ਤਰੀਕੇ ਨਾਲ ਦਿੱਤੀ ਵਿਦਾਇਗੀ ਪਾਰਟੀ
ਹੁਸ਼ਿਆਰਪੁਰ, 3 ਜੂਨ:ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵਿੱਚ ਤਾਇਨਾਤ ਡਰਾਈਵਰ ਸ੍ਰੀ ਸੁਰਜੀਤ ਸਿੰਘ ਮਹਿਕਮੇ ਨੂੰ 36 ਸਾਲ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਗਏ ਹਨ।
ਉਨ੍ਹਾਂ ਦੀ ਸੇਵਾ ਮੁਕਤੀ 'ਤੇ ਜਿਲ੍ਹਾ ਲੋਕ ਸੰਪਰਕ ਦਫ਼ਤਰ ਨੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ ਨੇ ਕਿਹਾ ਕਿ ਸ੍ਰੀ ਸੁਰਜੀਤ ਸਿੰਘ ਨੇ ਆਪਣੀ ਡਿਊਟੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਈ ਹੈ|ਇਸ ਮੌਕੇ ਜਿਥੇ ਸ੍ਰੀ ਸੁਰਜੀਤ ਸਿੰਘ ਦਾ ਪੂਰਾ ਪਰਿਵਾਰ ਹਾਜ਼ਰ ਸੀ, ਉਥੇ ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਅਰੁਣ ਚੌਧਰੀ, ਸ੍ਰੀ ਸਿਕੰਦਰ ਪਾਲ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀ ਸੂਰਜ ਮੋਹਨ, ਸ੍ਰੀ ਦੀਪਕ, ਸ੍ਰੀ ਯਸ਼ਪਾਲ, ਸ੍ਰੀਮਤੀ ਸ਼ਮਾ ਦੇਵੀ ਅਤੇ ਸ੍ਰੀ ਰਣਦੀਪ ਕੁਮਾਰ ਵੀ ਹਾਜ਼ਰ ਸਨ।

No comments:
Post a Comment