ਤਲਵਾੜਾ, 4 ਜੂਨ: ਬੀ. ਬੀ. ਐੱਮ. ਬੀ. ਡੀ. ਏ. ਵੀ. ਪਬਲਿਕ ਸਕੂਲ ਸੈਕਟਰ-2 ਦਾ ਸੀ. ਬੀ. ਐੱਸ. ਈ. ਬੋਰਡ ਦਾ ਨਤੀਜਾ ਸੌ ਫੀਸਦੀ ਰਿਹਾ।
ਸਕੂਲ ਮੁਖੀ ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ ਨੇ ਦੱਸਿਆ ਕਿ ਸਕੂਲ ਦੇ 81 ਵਿਦਿਆਰਥੀਆਂ ਵਿੱਚੋਂ 9 ਬੱਚਿਆਂ ਨੇ 10 ਸੀ. ਜੀ. ਪੀ. ਏ. ਨਾਲ ਪ੍ਰੀਖਿਆ ਪਾਸ ਕੀਤੀ ਜਦਕਿ 19 ਵਿਦਿਆਰਥੀਆਂ ਨੇ 9 ਤੋਂ 9.8 ਸੀ. ਜੀ. ਪੀ. ਏ. ਹਾਸਿਲ ਕਰਕੇ ਰਿਕਾਰਡ ਕਾਇਮ ਕੀਤਾ। ਡੀ. ਏ. ਵੀਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੋਹਨ ਸਿੰਘ, ਖੇਤਰੀ ਨਿਰਦੇਸ਼ਕ ਪੀ. ਪੀ. ਸ਼ਰਮਾ, ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਨੇ ਇਸ ਕਾਮਯਾਬੀ ਲਈ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਐੱਸ. ਡੀ. ਸਰਵਹਿੱਤਕਾਰੀ ਸਕੂਲ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਖੁਸ਼ੀ ਪ੍ਰਗਟ ਕੀਤੇ ਕਰਦੇ ਹੋਏ।

No comments:
Post a Comment