ਤਲਵਾੜਾ, 27 ਮਈ : ਤਲਵਾੜਾ ਨੇੜੇ ਪਿੰਡ ਭਟੇੜ ਵਿੱਚ ਉਸਤਾਦ ਸ਼ਾਇਰ ਜਨਾਬ ਨਰੇਸ਼ ਗੁਮਨਾਮ ਦੇ ਗ੍ਰਹਿ ਵਿਖੇ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਸ਼ਾਇਰਾਨਾ ਮਹਿਫਿਲ ਸਜਾਈ ਗਈ।
ਮਹਿਫਿਲ ਦਾ ਆਗਾਜ਼ ਮਦਨ ਲਾਲ ਵਸ਼ਿਸ਼ਠ ਵੱਲੋਂ ਵੰਝਲੀ ਵਾਦਨ ਨਾਲ ਕੀਤਾ ਗਿਆ। ਕਾਵਿ ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਧਰਵਾਲ, ਜਨਾਬ ਨਰੇਸ਼ ਗੁਮਨਾਮ, ਅਨੁਰਾਧਾ ਕਾਫ਼ਿਰ, ਲੈਕ. ਅਨਿਲ ਕੁਮਾਰ ਨੀਲ, ਧਿਆਨ ਸਿੰਘ ਚੰਦਨ, ਜਸਵੀਰ ਕੌਰ ਜੱਸ, ਰਾਜਿੰਦਰ ਮਹਿਤਾ, ਸੱਤਪਾਲ, ਜੋਗਿੰਦਰ ਸਿੰਘ ਜੋਗੀ, ਆਸ਼ਿਮਾ, ਪ੍ਰੋ. ਨੀਲਮ, ਹਰਜਿੰਦਰ ਕੌਰ ਹੈਰੀ ਰੰਧਾਵਾ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ ਵੱਲੋਂ ਬਾਕਮਾਲ ਰਚਨਾਵਾਂ ਪੇਸ਼ ਕਰਕੇ ਹਾਜਰ ਸਾਹਿਤ ਪ੍ਰੇਮੀਆਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਜਨਾਬ ਨਰੇਸ਼ ਗੁਮਨਾਮ ਵੱਲੋਂ ਆਪਣਾ ਗਜ਼ਲ ਸੰਗ੍ਰਹਿ ਬਹਾਰੇ ਅਦਬ ਵੀ ਸਰੋਤਿਆਂ ਨੂੰ ਭੇਟ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਸਵਰਨ ਸ਼ਰਮਾ, ਸੀਮਾ ਸ਼ਰਮਾ, ਰਾਕੇਸ਼ ਸ਼ਰਮਾ, ਹਿਮਾਂਸ਼ੂ, ਨੀਲਮ, ਜਗਰੂਪ ਸੇਠ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਰਸੀਏ ਹਾਜਰ ਸਨ।

No comments:
Post a Comment