ਤਲਵਾੜਾ, 28 ਮਈ : ਸ. ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਮੁਖੀ ਪ੍ਰਿੰ. ਸੁਰੇਸ਼ ਕੁਮਾਰੀ ਨੇ ਦੱਸਿਆ
ਕਿ ਸਕੂਲ ਦੇ ਕੁੱਲ 79 ਵਿਦਿਆਰਥਣਾਂ ਵਿੱਚੋਂ 9 ਵਿਦਿਆਰਥਣਾਂ ਨੇ 90 ਫੀਸਦੀ ਤੋਂ ਉੱਪਰ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਦਕਿ 18 ਵਿਦਿਆਰਥਣਾਂ ਨੇ 80 ਫੀਸਦੀ ਤੋਂ ਉੱਪਰ ਅਤੇ 66 ਵਿਦਿਆਰਥਣਾਂ ਨੇ 60 ਫੀਸਦੀ ਤੋਂ ਉੱਪਰ ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਨੱਬੇ ਫੀਸਦੀ ਤੋਂ ਉੱਤੇ ਅੰਕ ਹਾਸਿਲ ਕਰਨ ਵਾਲੀਆਂ ਲੜਕੀਆਂ ਵਿਚ ਸੁਲਵੀ 618 ਅੰਕ, ਅੰਕਿਤਾ ਪੁਰੀ 615 ਅੰਕ, ਮੀਨਾ ਕੁਮਾਰੀ 609 ਅੰਕ, ਸੁਨੈਨਾ ਕੌਂਡਲ 609ਅੰਕ, ਰਾਧਾ ਰਾਣੀ 606 ਅੰਕ, ਸੋਨਾਲੀ ਦੇਵੀ 604 ਅੰਕ, ਨੀਰੂ ਰਾਣੀ 603 ਅੰਕ, ਜੈਸਮੀਨ 599 ਅੰਕ ਅਤੇ ਸਾਕਸ਼ੀ ਠਾਕੁਰ 591 ਅੰਕ ਸ਼ਾਮਿਲ ਹਨ। ਉਨ੍ਹਾਂ ਇਸ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਾਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਤੇ ਹੋਣਹਾਰ ਵਿਦਿਆਰਥਣਾਂ ਨੂੰ ਦਿੱਤਾ।

No comments:
Post a Comment