ਤਲਵਾੜਾ, 27 ਅਪ੍ਰੈਲ: ਅਰਪਿਤ ਸ਼ੁੱਕਲਾ, ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਜੋਨ, ਜਲੰਧਰ ਅਤ ਮਾਨਯੋਗ ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਵੱਲੋਂ ਕਾਨਫਰਸ ਹਾਲ ਪੁਲਿਸ ਲਾਈਨ ਹੂਸ਼ਿਆਰਪੁਰ ਵਿਖੇ ਮੀਟਿੰਗ ਕੀਤੀ ਗਈ। ਜਿਨਾ ਨੇ ਜਲੰਧਰ ਵਿਖੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਜਿਲ੍ਹਾ ਹੁਸ਼ਿਆਰਪੁਰਵਿਖੇ ਪਹਿਲੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ ਸ਼੍ਰੀ: ਹਰਚਰਨ ਸਿੰਘ ਭੁੱਲਰ, ਸੀਨੀਅਰ ਪੁਲਿਸਕਪਤਾਨ, ਹੁਸ਼ਿਆਰਪੁਰ, ਸ਼੍ਰੀ ਅਮਰੀਕ ਸਿੰਘ ਪਵਾਰ, ਕਪਤਾਨ ਪੁਲਿਸ ਸਥਾਨਿਕ ਹੁਸ਼ਿ:, ਸਮੂਹ ਗਜਟਿਡ ਪੁਲਿਸ ਅਫਸਰ, ਸਮੂਹ ਮੁੱਖ ਅਫਸਰ ਥਾਣਾ ਅਤੇ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਨੇ ਭਾਗ
ਲਿਆ।
ਮੀਟਿੰਗ ਵਿੱਚ ਮੌਜਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੂੰ ਵਧੀਆ ਢੰਗ ਨਾਲਕੰਮਕਾਜ ਕਰਨ ਲਈ ਪ੍ਰੇਰਿਤ ਕੀਤਾ ਗਿਆ ਵੱਖ-ਵੱਖ ਡਿਊਟੀਆਂ ਸਬੰਧੀ ਗਾਈਡ ਲਾਈਨਜ ਦਿੱਤੀਆਂ ਗਈਆਂ। ਇਸ ਮੀਟਿੰਗ ਦੋਰਾਨ ਨਸ਼ਿਆ ਦੀ ਰੋਕਥਾਮ ਲਈ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਪ੍ਰਭਾਵੀ ਢੰਗ ਨਾਲ ਡਿਊਟੀਆਂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਗੈਂਗਸਟਰਾਂ ਵੱਲੋਂ
ਕੀਤੀਆਂ ਜਾਂਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਇਨ੍ਹਾ ਉਪਰ ਸਖਤ ਨਿਗਰਾਨੀ ਰੱਖਣ ਬਾਰੇ ਵੀ ਹਦਾਇਤਾ ਕੀਤੀਆਂ ਗਈਆਂ। ਪੁਲਿਸ ਕਰਮਚਾਰੀਆਂ ਨੇ ਵੈਲਫੇਅਰ ਨੂੰ ਧਿਆਨ ਵਿੱਚ ਰੱਖਣ ਲਈ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ।

No comments:
Post a Comment