ਤਲਵਾੜਾ 26 ਜਨਵਰੀ: ਤਲਵਾੜਾ ਦੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਭਗਤ ਸ਼ੀ੍ਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਹਨ।
ਜਿਸ ਵਿਚ ਸੰਗਤਾਂ ਸਵੇਰੇ ਤੜਕੇ ਉੱਠ ਕੇ ਗੁਰੂ ਜਸ ਗਾਉਂਦੀਆਂ ਹਨ। ਇਹ ਪ੍ਰਭਾਤ ਫੇਰੀਆਂ 4 ਫਰਵਰੀ ਤੱਕ ਸਵੇਰੇ 4 ਵਜੇ ਆਰੰਭ ਹੋਣਗੀਆਂ। ਇਹ ਜਾਣਕਾਰੀ ਯੁੱਧਵੀਰ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੇ ਦਿੱਤੀ।

No comments:
Post a Comment