ਤਲਵਾੜਾ, 29 ਜੁਲਾਈ: ਕਰਾਟੇ ਦੇ ਲਗਾਤਾਰ ਅਭਿਆਸ ਨਾਲ ਨਾ ਸਿਰਫ ਸਰੀਰਕ ਵਿਕਾਸ ਹੁੰਦਾ ਹੈ ਸਗੋਂ ਇਸ ਨਾਲ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ । ਕਰਾਟੇਕਾ ਵਿੱਚ ਆਤਮਾਨੁਸ਼ਾਸਨ ਅਤੇ ਵਿਪਰੀਤ ਹਾਲਾਤਾਂ ਵਿੱਚ ਠੀਕ ਨਿਰਣੈ ਲੈਣ ਦੀ ਸਮਰੱਥਾ ਦਾ ਵਿਕਾਸ ਕਰਣ ਵਿੱਚ ਕਰਾਟੇ ਦੀ ਅਹਿਮ ਭੂਮਿਕਾ ਹੈ । ਬਤੋਰ ਮੁੱਖ ਮਹਿਮਾਨ ਡੀਏਵੀ ਕਾਲਜ ਮੈਨੇਂਜਿੰਗ ਕਮੇਟੀ ਦੇ ਸਕੱਤਰ ਪ੍ਰਿੰਸੀਪਲ ਡੀ ਐੇਲ ਆਨੰਦ ਨੇ ਜਗਮੋਹੰਸ ਇੰਸਟੀਚਿਊਟ ਆਫ ਟਰੇਡੀਸ਼ਨਲ ਕਰਾਟੇ ਵਲੋਂ ਆਯੋਜਿਤ ਬੈਲਟ ਗਰੇਡਿੰਗ ਅਵਾਰਡ ਸੇਰੇਮਨੀ ਦੇ ਦੌਰਾਨ ਮੌਜੂਦ ਕਰਾਟੇਕਾ , ਉਨ੍ਹਾਂ ਦੇ ਮਾਤਾ-ਪਿਤਾ ਅਤੇ ਮੌਜੂਦ ਮਹਿਮਾਨਾਂ ਨੂੰ ਸੰਬੋਧਿਤ ਕਰਦੇ ਹੇ ਉਕਤ ਗੱਲ ਕਹੀ ।
ਅੰਤੱਰਾਸ਼ਟਰੀ ਪ੍ਰਸਿੱਧੀ ਹਾਸਿਲ ਕਰਾਟੇ ਕੋਚ ਸੈਨਸਾਈ ਜਗਮੋਹਨ ਵਿਜ ਦੀ ਅਗਵਾਈ ਵਿੱਚ ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਬੈਲਟ ਗਰੇਂਡਿੰਗ ਪ੍ਰੀਖਿਆ ਵਿੱਚ ਸਫਲ ਰਹੇ ਕਰਾਟਕਾਜ਼ੇ ਨੂੰ ਬੇਲਟ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਸਮਾਰੋਹ ਦੀ ਪ੍ਰਧਾਨਗੀ ਐਸਡੀ ਸੀਸੇ ਸਕੂਲ ਦੇ ਪ੍ਰਿੰ . ਰਾਜਕੁਮਾਰ ਸੈਨੀ ਨੇ ਕੀਤੀ । ਜਿਲਾ ਕਰਾਟੇ ਐੇਸੋਸਿਏਸ਼ਨ ਦੇ ਚੇਅਰਮੈਨ ਡਾ . ਮੁਹੰਮਦ ਜਮੀਲ ਬਾਲੀ , ਡਾ . ਰਾਜੇਸ਼ ਮੈਹਤਾ , ਡਾ . ਰਾਹੁਲ ਗੁਪਤਾ ਅਤੇ ਡਾ . ਕੰਵਲਪ੍ਰੀਤ ਇਸ ਦੌਰਾਨ ਬਤੌਰ ਵਿਸ਼ੇਸ਼ ਮਹਿਮਾਨ ਸਮਾਰੋਹ ਵਿੱਚ ਸ਼ਾਮਿਲ ਹੋਏ ।
ਸੈਨਸਾਈ ਜਗਮੋਹਨ ਵਿਜ ਨੇ ਦੱਸਿਆ ਕਿ ਇਸ ਦੌਰਾਨ ਕਰਾਟੇਕਾ ਸਪਰਸ਼ ਗੁਪਤਾ, ਬੌਬੀ ਸ਼ਰਮਾ, ਅਨੁਸ਼੍ਰੀ ਜੈਨ, ਗੌਰਵ ਅੱਗਰਵਾਲ, ਜਤਿਨ ਕੁਮਾਰ, ਸੁਹਾਨੀ ਵਿਜ, ਰੋਹਿਤ ਕੁਮਾਰ, ਅਰਸ਼ਦੀਪ ਸੈਨੀ, ਸਮ੍ਰਿਧੀ ਬਰਮੀ, ਜੋਰਾਵਰ ਸਿੰਘ, ਮਨਸਵੀ ਬਖ਼ਸ਼ੀ, ਕੋਮਲ ਰਾਣੀ, ਆਦਿਤਯ ਠਾਕੁਰ, ਕ੍ਰਿਤਿਕਾ ਸ਼ਰਮਾ , ਅਕਸ਼ਿਤ ਗੁਪਤਾ , ਉਦੈ ਠਾਕੁਰ , ਪ੍ਰਣਵ ਅੱਗਰਵਾਲ , ਅਨਮੋਲ ਸੈਨੀ , ਰਜਤ ਕੁਮਾਰ , ਦਾਨਿਸ਼ ਜੈਰਥ ਅਤੇ ਮੁਕੁੰਜ ਸ਼ਰਮਾ ਨੂੰ ਯੇਲੋ ਬੇਲਟ ਪ੍ਰਦਾਨ ਕੀਤੀ ਗਈ । ਰੋਹਿਣੀ ਅੱਗਰਵਾਲ ਅਤੇ ਭਾਵੇਸ਼ ਅੱਗਰਵਾਲ ਨੂੰ ਵਹਾਇਟ - ੨ ਬੇਲਟ ਪ੍ਰਦਾਨ ਕੀਤੀ ਗਈ ।
ਇਸ ਤਰ੍ਹਾਂ ਕਰਾਟੇਕਾ ਆਦਿਤਯ ਬਖਸ਼ੀ ਨੂੰ ਗਰੀਨ ਬੇਲਟ , ਸੁਧਾ ਸਿੱਲੀ, ਕੋਮਲ ਸ਼ਰਮਾ, ਦਲਵੀਰ ਸੈਨੀ ਅਤੇ ਕਰਨ ਠਾਕੁਰ ਨੂੰ ਸਫਲਤਾ ਨਾਲ ਪਰੀਖਿਆ ਪਾਸ ਕਰਣ ਉਪਰੰਤ ਬਲੂ ਬੇਲਟ ਪ੍ਰਦਾਨ ਕੀਤੀ ਗਈ । ਇਸਦੇ ਇਲਾਵਾ ਕਰਾਟੇਕਾ ਜਸਵੀਰ ਕੁਮਾਰ, ਸਿਮਰਨ ਝਿਮ, ਆਰਤੀ ਕੁਮਾਰੀ , ਕਰੂਣਾ ਭਾਰਦਵਾਜ ਅਤੇ ਓਮ ਸਿੱਲੀ ਨੇ ਕਾਤਾ ਅਤੇ ਕੁਮਿਤੇ ਦੀ ਚੰਗੇਰੀ ਨੁਮਾਇਸ਼ ਕਰਣ ਤੇ ਬਰਾਉਨ ਬੇਲਟ ਪ੍ਰਦਾਨ ਹਾਸਿਲ ਕੀਤੀ । ਕਰਾਟੇਕਾਕਾ ਨੇ ਕਾਤਾ , ਟੀਮ ਕਾਤਾ ਅਤੇ ਕੁਮਿਤੇ ਦਾ ਸ਼ਾਮਦਾਰ ਨੁਮਾਇਸ਼ ਕਰ ਹਾਜਰੀ ਦੀ ਖੂਬ ਵਾਹਵਾਹੀ ਹਾਸਲ ਕੀਤੀ । ਇਸ ਦੌਰਾਨ ਜਿਲਾ ਕਰਾਟੇ ਐੇਸੋਸਿਏਸ਼ਨ ਦੇ ਮੈਂਬਰ ਹਰੀਸ਼ ਪੁਰੀ , ਸਤੀਸ਼ ਗੁਪਤਾ , ਅੰਕੁਰ ਸੂਦ , ਉਪ-ਪ੍ਰਧਾਨ ਰਾਕੇਸ਼ ਸੈਨੀ , ਸਦਾਸ਼ਿਵ ਗੁਪਤਾ, ਸੰਯੋਜਕ ਠਾਕੁਰ ਰਣਜੀਤ ਂਿਸਘ , ਹਰਪ੍ਰੀਤ ਸਿੰਘ , ਆਸ਼ੁਤੋਸ਼ ਸਰੀਨ , ਅਜੈ ਠਾਕੁਰ , ਕਰਾਟੇਕਾ ਈਸ਼ਾ , ਸੰਜੀਵਨ ਸ਼ਰਮਾ , ਸੰਜੀਵ ਸਿੱਲੀ , ਸਰਬਜੀਤ ਬਰਮੀ ਅਤੇ ਸੰਜੀਵ ਕੁਮਾਰ ਬਖਸ਼ੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

No comments:
Post a Comment