ਤਲਵਾੜਾ, 30 ਜੁਲਾਈ : ਤਲਵਾੜਾ ਦੇ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ 'ਡਿਜੀਟਲ ਵੈਲਨੈੱਸ' ਹਫਤੇ ਦੇ ਅਧੀਨ ਡਿਜੀਟਲ ਸਕੂਲ ਤੇ ਡਿਜੀਟਲ ਇੰਡੀਆ ਥੀਮ ਦੇ ਅਧੀਨ ਆਨਲਾਈਨ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ।
ਸੰਚਾਰ ਅਤੇ ਸੂਚਨਾ ਪ੍ਰਸਾਰ ਵਿਭਾਗ ਦੇ ਨਿਰਦੇਸ਼ ਅਨੁਸਾਰ ਕਰਵਾਈ ਗਈ 'ਡਿਜੀਟਲ ਵੈਲਨੈੱਸ' ਪ੍ਰਤੀਯੋਗਤਾ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਕੁੱਲ 204 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆ ਮੰਦਰ ਦੀ ਆਈ.ਟੀ. ਕੌਂਸਲ ਵੱਲੋਂ ਇਸ ਪ੍ਰਤੀਯੋਗਤਾ ਵਿਚ 104 ਵਿਦਿਆਰਥੀਆਂ ਨੂੰ ਸੂਚਨਾਂ ਪ੍ਰਸਾਰ ਵਿਭਾਗ ਵੱਲੋਂ ਮੈਰਿਟ ਪ੍ਰਮਾਣ ਪੱਤਰ ਦਿੱਤੇ ਗਏ। ਮੈਡਮ ਕਮਲਦੀਪ ਕੌਰ ਦੀ ਸਰਪ੍ਰਸਤੀ ਹੇਠ ਮੈਰਿਟ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਦੇਸ ਰਾਜ ਸ਼ਰਮਾ ਨੇ ਸਨਮਾਨਿਤ ਕੀਤਾ।

No comments:
Post a Comment