ਤਲਵਾੜਾ, ੩੦ ਜੁਲਾਈ: ਪ੍ਰਾਇਮਰੀ ਵਿਦਿਆ ਸੁਧਾਰ ਪ੍ਰੋਗਰਾਮ ਦੇ ਤਹਿਤ ਚਲਾਏ ਜਾ ਰਹੇ ਪ੍ਰੋਜੈਕਟ ਪ੍ਰਵੇਸ਼ ਤਹਿਤ ਰਿਸੋਰਸ ਪਰਸਨ ਦੀ ਇਕ ਰੋਜਾ ਵਰਕਸ਼ਾਪ ਸਰਕਾਰੀ ਐਲੀਮੈਂਟਰੀ ਸਕੂਲ ਸਗਰਾਂ ਚ ਲਗਾਈ ਗਈ।
ਜਿਸ ਵਿਚ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮੋਹਨ ਸਿੰਘ ਲੇਹਲ ਸ਼ਾਮਲ ਹੋਏ। ਇਸ ਵਰਕਸ਼ਾਪ ਵਿਚ ਰਿਸੋਰਸ ਪਰਸਨ ਨੂੰ ਸੰਬੋਧਨ ਕਰਦੇ ਹੋਏ ਮੋਹਨ ਸਿੰਘ ਲੇਹਲ ਨੇ ਕਿਹਾ ਕਿ ਇਹ ਵਰਕਸ਼ਾਪ ਅਗਸਤ ਅਤੇ ਸਤਬੰਰ ਮਹੀਨੇ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਅੰਦਰ ਚਲਾਏ ਜਾਣ ਵਾਲੇ ਵਿਸ਼ੇਸ਼ ਪ੍ਰੋਗਰਾਮ ਤਹਿਤ ਲਗਾਈ ਗਈ ਹੈ। ਜਿਸ ਵਿਚ ਇਹ ਰਿਸੋਰਸ ਪਰਸਨ ਤੀਸਰੀ, ਚੌਥੀ, ਪੰਜਵੀ ਨੂੰ ਪੜਾਉਂਦੇ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਅਧਿਆਪਕ ਅਗਸਤ ਅਤੇ ਸਤਬੰਰ ਮਹੀਨੇ ਦੌਰਾਨ ਤੀਸਰੀ ਅਤੇ ਪੰਜਵੀ ਜਮਾਤ ਤੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਅਤੇ ਗਣਿਤ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਸਮਰਥ ਬਣਾਉਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਦਿੱਤੇ ਹੋਏ ਸਿਡਊਲ ਮੁਤਾਬਿਕ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੱਸੀਆਂ। ਅਧਿਆਪਕ ਪੰਜਾਬੀ ਪੜਨ ਅਤੇ ਗਣਿਤ ਦੇ ਸਵਾਲਾਂ ਉੱਪਰ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਰਿਸੋਰਸ ਪਰਸਨ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਨੂੰ ਜਿਆਦਾ ਤਰੀਕੇ ਨਾਲ ਸਿਖਲਾਈ ਦੇਣ ਅਤੇ ਸਕੂਲਾਂ ਵਿਚ ਕੰਮ ਕਰਨਾ ਯਕੀਨੀ ਬਣਾਉਣ। ਇਸ ਮੌਕੇ'ਤੇ ਜਿਲਾ ਕੋਆਰੀਨੇਟਰ ਪ੍ਰਵੇਸ਼ ਜਗਤਜੀਤ ਸਿੰਘ ਨੇ ਦੱਸਿਆ ਕਿ ਜਿਲੇ ਵਿਚ ਪਹਿਲੇ 115 ਰਿਸੋਰਸ ਪਰਸਨ ਟ੍ਰੇਨਿੰਗ ਲੈਂਦੇ ਅਤੇ ਬਾਅਦ ਵਿਚ ਤੀਸਰੀ, ਚੌਥੀ, ਪੰਜਾਬੀ ਜਮਾਤ ਨੂੰ ਪੜਾਉਂਦੇ ਅਧਿਆਪਕ ਬਲਾਕ ਪੱਧਰ ਨੂੰ ਉੱਚੀ ਸਿਖਲਾਈ ਦੇਣਗੇ ਅਤੇ ਅਗਸਤ ਸਿਤਬੰਰ 2015 ਲਈ ਤਿਆਰ ਕੀਤੇ ਵਿਸ਼ੇਸ ਪ੍ਰੋਗਰਾਮ ਨੂੰ ਸਕੂਲ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਗੇ। ਇਸ ਮੌਕੇ'ਤੇ ਹੋਰਨਾਂ ਦੇ ਇਲਾਵਾ ਜਿਲਾ ਕੋਆਰਨੀਟੇਰ ਪ੍ਰਵੇਸ਼ ਜਗਤਜੀਤ ਸਿੰਘ, ਮਦਨ ਸ਼ਰਮਾ ਡੀ.ਆਰ.ਪੀ., ਰਜਨੀਸ਼ ਗੁਲਆਨੀ ਡੀ.ਆਰ.ਪੀ., ਗੁਰਮਿੰਦਰ ਸਿੰਘ, ਬੀ.ਪੀ.ਈ.ਓ. ਗੁਰਬਖਸ਼ ਕੌਰ, ਭੁਪੇਸ਼ ਸ਼ਰਮਾ, ਬਲਵਿੰਦਰ ਕੌਰ, ਅਨੀਤਾ ਕੁਮਾਰੀ, ਜਤਿੰਦਰ ਕੁਮਾਰ, ਮਨਜੀਤ ਕੌਰ, ਲੋਕੇਸ਼ ਵਿਸ਼ਸ਼ਟ, ਰਾਜਿੰਦਰ ਕੁਮਾਰ, ਨਵਜੋਤ ਸਿੰਘ, ਪ੍ਰਦੀਪ, ਰਾਜੇਸ਼, ਸਤੀਸ਼ ਕੁਮਾਰ, ਅਮਨਦੀਪ ਸਿੰਘ, ਦਿਨੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।

No comments:
Post a Comment