ਤਲਵਾੜਾ, 10 ਅਪ੍ਰੈਲ :
ਪ੍ਰੋਗਰੈਸਿਵ ਯੂਥ ਫੋਰਮ ਘੱਗਾ ਪਟਿਆਲਾ ਵੱਲੋਂ ਬਲਾਕ ਸੰਮਤੀ ਤਲਵਾੜਾ ਦੇ ਸਹਿਯੋਗ ਨਾਲ ਇੱਥੇ ਸਵੈ ਸਹਾਇਤਾ ਗਰੁੱਪਾਂ ਲਈ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਤਲਵਾੜਾ ਦੇ 50 ਦੇ ਕਰੀਬ ਸਵੈ ਸਹਾਇਤਾ ਗਰੁੱਪਾਂ ਨੇ ਭਾਗ ਲਿਆ। ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸ਼੍ਰੀ ਯੁੱਧਵੀਰ ਸਿੰਘ ਨੇ ਕਿਹਾ ਕਿ ਸਵੈ ਸਹਾਇਤਾ ਗਰੁੱਪ ਔਰਤਾਂ ਦੀ ਆਤਮਨਿਰਭਰਤਾ ਲਈ ਵਰਦਾਨ ਸਾਬਿਤ ਹੋ ਰਹੇ ਹਨ। ਸ਼੍ਰੀ ਭੂਸ਼ਨ ਕੁਮਾਰ ਏ. ਪੀ. ਓ. ਜਿਲ੍ਹਾ ਵਿਕਾਸ ਏਜੰਸੀ ਹੁਸ਼ਿਆਰਪੁਰ, ਭੂਸ਼ਨ ਸ਼ਰਮਾ, ਰਾਮਪਾਲ ਸ਼ਰਮਾ, ਜਗਜੀਤ ਸਿੰਘ ਸੁਪਰਵਾਈਜ਼ਰ, ਸਿਆਮਾ ਅਟਵਾਲ ਤੇ ਸੁਖਵਿੰਦਰਜੀਤ ਕੌਰ ਗ੍ਰਾਮ ਸੇਵਿਕਾ ਨੇ ਸਿਖਲਾਈ ਦੌਰਾਨ ਗਰੁੱਪਾਂ ਬਾਰੇ ਮੁੱਢਲੀ ਜਾਣਕਾਰੀ, ਬੱਚਤ, ਮੀਟਿੰਗ, ਬੈਂਕ ਲੋਨ, ਸਰਕਾਰੀ ਸਬਸਿਡੀ, ਰੀਵਾਲਟਿੰਗ ਫ਼ੰਡ, ਆਪਸੀ ਲੈਣ ਦੇਣ, ਘਰੇਲੂ ਰੋਜਗਾਰਾਂ ਸਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ।

No comments:
Post a Comment