ਹੁਸ਼ਿਆਰਪੁਰ,20 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ਼੍ਰੀ ਧਰਮਦੱਤ ਤਰਨਾਚ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 25 ਜਨਵਰੀ 2011 ਨੂੰ ਨੈਸ਼ਨਲ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਵਿਧਾਨ ਸਭਾ ਹਲਕਾ 43- ਹੁਸ਼ਿਆਰਪੁਰ ਦਾ ਜ਼ਿਲ੍ਹਾ ਪੱਧਰੀ ਨੈਸ਼ਨਲ ਵੋਟਰ ਦਿਵਸ 25 ਜਨਵਰੀ 2011 ਨੁੰ ਸਵੇਰੇ 11-00 ਵਜੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ।
ਸ਼੍ਰੀ ਤਰਨਾਚ ਨੇ ਦਸਿਆ ਕਿ ਇਸੇ ਤਰਾਂ ਹੀ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਦਾ ਵੋਟਰ ਦਿਵਸ ਐਸ ਪੀ ਐਨ ਕਾਲਜ ਮੁਕੇਰੀਆਂ ਵਿਖੇ , ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦਾ ਗੁਰੂ ਤੇਗਬਹਾਦੁਰ ਖਾਲਸਾ ਕਾਲਜ ਦਸੂਹਾ (ਵੂਮੇਨ) ਵਿਖੇ, ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਵਿਖੇ , ਵਿਧਾਨ ਸਭਾ ਹਲਕਾ 42- ਸ਼ਾਮਚੁਰਾਸੀ ਦਾ ਗੌਸਵਾਮੀ ਗਨੇਸ਼ ਦੱਤ ਐਸ ਡੀ ਕਾਲਜ਼ ਹਰਿਆਣਾ ਵਿਖੇ , ਵਿਧਾਨ ਸਭਾ ਚੋਣ ਹਲਕਾ 44- ਚੱਬੇਵਾਲ ਦਾ ਸੰਤ ਹਰੀ ਸਿੰਘ ਖਾਲਸਾ ਸੀਨੀ ਸੈਕੰਡਰੀ ਸਕੂਲ ਚੱਬੇਵਾਲ ਵਿਖੇ ਅਤੇ ਵਿਧਾਨ ਸਭਾ ਚੋਣ ਹਲਕਾ 45-ਗੜ੍ਹਸ਼ੰਕਰ ਦਾ ਤਹਿਸੀਲ ਹੈਡਕੁਆਟਰ ਗੜ੍ਹਸ਼ੰਕਰ ਵਿਖੇ 25 ਜਨਵਰੀ 2011 ਨੂੰ ਸਵੇਰੇ 11-00 ਵਜੇ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਵੇਗਾ।

No comments:
Post a Comment