ਪੋਲਿੰਗ ਵਿਚ ਹੁਸ਼ਿਅਾਰਪੁਰ ਰਿਹਾ ਫ਼ਾਡੀ: ਕੁੱਲ 65 ਫ਼ੀਸਦੀ ਹੋਈ ਪੋਲਿੰਗ
ਹੁਸ਼ਿਆਰਪੁਰ, 30 ਅਪ੍ਰੈਲ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੀਆਂ ਚੋਣਾਂ ਲਈ ਪਈਆਂ ਵੋਟਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਵਿੱਚ ਕੁਲ 65 ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ ਵਿੱਚ 63 ਪ੍ਰਤੀਸ਼ਤ, 26-ਭੁਲੱਥ ਵਿੱਚ 67.5 ਪ੍ਰਤੀਸ਼ਤ , 29-ਫਗਵਾੜਾ ਵਿੱਚ 68 ਪ੍ਰਤੀਸ਼ਤ , 39-ਮੁਕੇਰੀਆਂ ਵਿੱਚ 61.5 ਪ੍ਰਤੀਸ਼ਤ, 40-ਦਸੂਹਾ ਵਿੱਚ 62.42 ਪ੍ਰਤੀਸ਼ਤ, 41-ਉੜਮੁੜ ਵਿੱਚ 62 ਪ੍ਰਤੀਸ਼ਤ, 42-ਸ਼ਾਮਚੁਰਾਸੀ ਵਿੱਚ 64.6 ਪ੍ਰਤੀਸ਼ਤ, 43-ਹੁਸ਼ਿਆਰਪੁਰ ਵਿੱਚ 63 ਪ੍ਰਤੀਸ਼ਤ ਅਤੇ ਵਿਧਾਨ ਸਭਾ ਹਲਕਾ 44-ਚੱਬੇਵਾਲ ਵਿੱਚ 65.84 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਕ੍ਰਿਆ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚਾੜਨ ਤੇ ਸਮੂਹ ਰਾਜਨੀਤਿਕ ਪਾਰਟੀਆਂ, ਹੋਰ ਉਮੀਦਵਾਰਾਂ, ਨਿਯੁਕਤ ਚੋਣ ਅਮਲੇ ਅਤੇ ਲੋਕਾਂ ਦਾ ਧੰਨਵਾਦ ਕੀਤਾ।
Ac No
& Name |
9:00 AM |
11:00AM |
1:00PM |
3:00
PM |
5:00
PM |
Final Report |
08-Shri
Hargobindpur |
17 |
26 |
32 |
44 |
52 |
63 |
26-Bholath |
10 |
13 |
23 |
41 |
56 |
67.5 |
29-Phagwara |
9 |
17 |
32 |
41 |
60 |
68 |
39-Mukerian |
14 |
23 |
30 |
49 |
58 |
61.5 |
40-Dasuya |
10 |
23 |
32 |
43 |
56 |
62.42 |
41-Urmar |
11 |
24 |
30 |
42 |
53 |
62 |
42-Sham
Chaurasi |
11 |
24 |
36.7 |
48 |
54.9 |
64.6 |
43-Hoshiarpur |
9 |
22 |
32 |
46 |
57 |
63 |
44-Chabbewal |
9 |
23.35 |
38.82 |
49.63 |
58.22 |
65.84 |
|
11.11 |
21.71 |
31.84 |
44.85 |
56.12 |
65 |
No comments:
Post a Comment