ਸ਼੍ਰੀ ਪੀ ਐੱਸ ਗਿੱਲ ਜਿਲ੍ਹਾ ਟਰਾਂਸਪੋਰਟ ਅਫ਼ਸਰ |
ਅੱਜ ਦੀ ਬੋਲੀ ਵਿੱਚ ਪੀ ਬੀ -07-ਏ ਜੀ ਦਾ 0001 ਨੰਬਰ ਚੰਡੀਗੜ੍ਹ ਦੇ ਵਿਸ਼ਾਲ ਸ਼ਰਮਾ ਨੇ 1,55,000/- ਰੁਪਏ ਵਿੱਚ ਖਰੀਦ ਕੀਤਾ। ਇਸੇ ਤਰਾਂ 0002 ਨੰਬਰ ਪਟਿਆਲਾ ਦੇ ਸਤਕਿਰਨ ਸਿੰਘ ਨੇ 12,000/- ਰੁਪਏ ਵਿੱਚ, 0003 ਨੰਬਰ ਲੁਧਿਆਣਾ ਦੇ ਗੁਰਮੀਤ ਸਿੰਘ ਨੇ 14,500/- ਰੁਪਏ ਵਿੱਚ, 0004 ਨੰਬਰ ਚੰਡੀਗੜ੍ਹ ਤੋਂ ਪੁਰੀ ਸਨਜ਼ ਨੇ 11,000/- ਰੁਪਏ ਵਿੱਚ, 0005 ਨੰਬਰ ਹੁਸ਼ਿਆਰਪੁਰ ਦੇ ਡਾ. ਚਮਨ ਲਾਲ ਨੇ 11,000/- ਰੁਪਏ, 0006 ਨੰਬਰ ਲੁਧਿਆਣਾ ਦੇ ਗੁਰਮੀਤ ਸਿੰਘ ਨੇ 25,000/- ਰੁਪਏ, 0007 ਨੰਬਰ ਹੁਸਿਆਰਪੁਰ ਤੋਂ ਵਿਵੇਕ ਸੂਦ ਨੇ 15,000/- ਰੁਪਏ, 0008 ਨੰਬਰ ਹੁਸਿਆਰਪੁਰ ਦੇ ਹਰਮੇਸ਼ ਲਾਲ ਨੇ 32,000/- ਰੁਪਏ ਵਿੱਚ, 0009 ਨੰਬਰ ਭਾਰਤ ਇਲੈਕਟ੍ਰੋਨਿਕ ਹੁਸ਼ਿਆਰਪੁਰ ਨੇ 1,11,000/- ਰੁਪਏ ਅਤੇ ਪੀ ਬੀ -07 ਏ ਜੀ ਦਾ 1111 ਨੰਬਰ ਲੁਧਿਆਣਾ ਦੇ ਜਸਕਿਰਨ ਸਿੰਘ ਨੇ 21,500/- ਰੁਪਏ ਵਿੱਚ ਖਰੀਦ ਕੀਤਾ ।
No comments:
Post a Comment