ਹੁਸ਼ਿਆਰਪੁਰ, 13 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਅਤੇ 40-ਦਸੂਹਾ ਲਈ ਸ੍ਰੀ ਹਰਸ਼ਾ ਗੋਪਾਲ ਮੋਸਿਬ ਆਈ ਏ ਐਸ ਚੋਣ ਆਬਰਵਰ (ਜਨਰਲ) ਰੈਸਟ ਹਾਊਸ ਦਸੂਹਾ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91543 ਅਤੇ ਲੈਂਡ ਲਾਈਨ ਨੰਬਰ 01883-227122 ਹੈ। ਇਨ੍ਹਾਂ ਹਲਕਿਆਂ ਦੇ ਖਰਚਾ ਆਬਜ਼ਰਵਰ ਸ੍ਰੀ ਅਮਿਸ਼ ਕੁਮਾਰ ਗੁਪਤਾ ਲੋਕ ਨਿਰਮਾਣ ਰੈਸਟ ਹਾਊਸ ਦਸੂਹਾ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91537 ਅਤੇ ਲੈਂਡ ਲਾਈਨ ਨੰਬਰ 01883-287112 ਹੈ।
ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 41-ਉੜਮੁੜ, 42-ਸ਼ਾਮਚੁਰਾਸੀ ਅਤੇ 43-ਹੁਸ਼ਿਆਰਪੁਰ ਲਈ ਚੋਣ ਆਬਜ਼ਰਵਰ (ਜਨਰਲ) ਸ੍ਰੀ ਮਕਬੂਲ ਪਰਟਿਨ ਆਈ ਏ ਐਸ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91542 ਅਤੇ ਫੈਕਸ ਨੰਬਰ 01882-222102 ਅਤੇ 92572-14482 ਹੈ। ਇਨ੍ਹਾਂ ਹਲਕਿਆਂ ਦੇ ਖਰਚਾ ਆਬਜ਼ਰਵਰ ਸ੍ਰੀ ਆਈ ਬੀ ਖੰਡੇਲ ਲੋਕ ਨਿਰਮਾਣ ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਠਹਿਰੇ ਹਨ । ਜਿਨ੍ਰਾਂ ਦਾ ਮੋਬਾਇਲ ਨੰਬਰ 94786-91536 ਹੈ ਅਤੇ ਲੈਂਡ ਲਾਈਨ ਨੰਬਰ 01882-2221012 ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 41-ਉੜਮੁੜ, 42-ਸ਼ਾਮਚੁਰਾਸੀ ਅਤੇ 43-ਹੁਸ਼ਿਆਰਪੁਰ ਲਈ ਆਬਜ਼ਰਵਰ (ਪੁਲਿਸ) ਸ੍ਰੀ ਜੀ ਪੀ ਸਿੰਘ ਰਿਲਾਇੰਸ ਰੈਸਟ ਹਾਊਸ ਚੋਹਾਲ ਵਿਖੇ ਠਹਿਰੇ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91546 ਹੈ।
ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 44-ਚੱਬੇਵਾਲ ਅਤੇ 45-ਗੜ੍ਹਸ਼ੰਕਰ ਲਈ ਚੋਣ ਆਬਜ਼ਰਵਰ (ਜਨਰਲ) ਸ੍ਰੀ ਐਚ ਐਲ ਪਾਇਰਥੂ ਆਈ ਏ ਐਸ ਲੋਕ ਨਿਰਮਾਣ ਰੈਸਟ ਹਾਊਸ ਗੜ੍ਹਸ਼ੰਕਰ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91544 ਅਤੇ ਲੈਂਡ ਲਾਈਨ ਨੰਬਰ 01884-280130 ਹੈ। ਇਨ੍ਹਾਂ ਹਲਕਿਆਂ ਦੇ ਖਰਚਾ ਆਬਜ਼ਰਵਰ ਸ੍ਰੀ ਜੀ ਜੀ ਪਾਏ ਪੰਚਾਇਤ ਸੰਮਤੀ ਰੈਸਟ ਹਾਊਸ ਮਾਹਿਲਪੁਰ ਵਿਖੇ ਠਹਿਰੇ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91539 ਅਤੇ ਲੈਂਡ ਲਾਈਨ ਨੰਬਰ 01884-245098 ਹੈ। ਹਲਕੇ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਵੱਲੋਂ ਚੋਣਾਂ ਸਬੰਧੀ ਕਿਸੇ ਕਿਸਮ ਦੀ ਉ¦ਘਣਾ ਜਾਂ ਸ਼ਿਕਾਇਤ ਲਈ ਉਨ੍ਹਾਂ ਨਾਲ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਚੋਣ ਆਬਜ਼ਰਵਰ ਨੂੰ ਵਿਧਾਨ ਸਭਾ ਹਲਕੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਚੋਣਾਂ ਸਬੰਧੀ ਕਿਸੇ ਸਮੱਸਿਆ ਜਾਂ ਸ਼ਿਕਾਇਤ ਲਈ ਸ਼ਾਮ 4-00 ਵਜੇ ਤੋਂ 6-00 ਵਜੇ ਤੱਕ ਮਿਲਿਆ ਜਾ ਸਕਦਾ ਹੈ।

No comments:
Post a Comment