ਹੁਸ਼ਿਆਰਪੁਰ, 16 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ 39-ਮੁਕੇਰੀਆਂ ਤੋਂ 3 ਉਮੀਦਵਾਰ ਸ੍ਰੀ ਮਲਕੀਤ ਸਿੰਘ ਸੀ ਪੀ ਆਈ, ਇੰਦੂ ਬਾਲਾ ਆਜ਼ਾਦ ਅਤੇ ਸ੍ਰੀ ਸੋਹਨ ਲਾਲ ਆਜ਼ਾਦ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ 40-ਦਸੂਹਾ ਤੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਦਕਿ 41-ਉੜਮੁੜ ਤੋਂ ਤਜਿੰਦਰ ਸਿੰਘ, ਨਿਰਮਲ ਸਿੰਘ ਅਤੇ ਰਵਿੰਦਰ ਕੌਰ (ਤਿੰਨੇ ਆਜ਼ਾਦ), 42-ਸ਼ਾਮਚੁਰਾਸੀ ਤੋਂ ਜਸਬੀਰ ਸਿੰਘ ਪਾਲ ਆਜ਼ਾਦ, 43-ਹੁਸ਼ਿਆਰਪੁਰ ਤੋਂ ਸੁਭਾਸ਼ ਚੰਦਰ ਸ਼ਰਮਾ, ਬਲਜਿੰਦਰ ਸਿੰਘ ਅਤੇ ਰੀਟਾ (ਤਿੰਨੇ ਆਜ਼ਾਦ) ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ । 44-ਚੱਬੇਵਾਲ ਤੋਂ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਦਕਿ 45-ਗੜ੍ਹਸ਼ੰਕਰ ਤੋਂ ਮਨਜੀਤ ਸਿੰਘ ਆਜ਼ਾਦ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਵਿਧਾਨ ਸਭਾ ਹਲਕਾ 39-ਮੁਕੇਰੀਆਂ ਤੋਂ 8 ਉਮੀਦਵਾਰ, ਵਿਧਾਨ ਸਭਾ ਹਲਕਾ 40-ਦਸੂਹਾ ਤੋਂ 7 ਉਮੀਦਵਾਰ, 41-ਉੜਮੁੜ ਤੋਂ 7 ਉਮੀਦਵਾਰ, 42-ਸ਼ਾਮਚੁਰਾਸੀ ਤੋਂ 7 ਉਮੀਦਵਾਰ, 43-ਹੁਸ਼ਿਆਰਪੁਰ ਤੋਂ 10 ਉਮੀਦਵਾਰ, 44-ਚੱਬੇਵਾਲ ਤੋਂ 11 ਉਮੀਦਵਾਰ, 45-ਗੜ੍ਹਸ਼ੰਕਰ ਤੋਂ 5 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਤਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਹੇਠ ਲਿਖੇ ਕੁਲ 55 ਉਮੀਦਵਾਰ ਚੋਣ ਲੜ ਰਹੇ ਹਨ।
ਵਿਧਾਨ ਸਭਾ ਹਲਕਾ ਉਮੀਦਵਾਰ ਦਾ ਨਾਂ ਪਾਰਟੀ ਦਾ ਨਾਂ
39-ਮੁਕੇਰੀਆਂ
1 ਅਜੀਤ ਕੁਮਾਰ ਨਰੰਗ ਪੁੱਤਰ ਸ੍ਰੀ ਰਾਮ ਲਾਲ ਇੰਡੀਅਨ ਨੈਸ਼ਨਲ ਕਾਂਗਰਸ
2 ਅਰੁਨੇਸ਼ ਸ਼ਾਕਰ ਪੁੱਤਰ ਸ੍ਰੀ ਬਾਲ ਮੁਕੰਦ ਬੀ ਜੇ ਪੀ
3 ਗੁਲੇਸ਼ਰ ਸਿੰਘ, ਪੁੱਤਰ ਦਲਜੀਤ ਸਿੰਘ ਬੀ ਐਸ ਪੀ
4 ਅਮਰਜੀਤ ਸਿਘੰ ਪੁੱਤਰ ਚੰਨਣ ਸਿੰਘ ਪੀ ਪੀ ਪੀ
5 ਗੁਰਵਤਨ ਸਿੰਘ ਪੁੱਤਰ ਗੁਰਦਿਆਲ ਸਿੰਘ ਐਸ ਏ ਡੀ (ਅ)
6 ਮੁਨੀਸ਼ ਖੋਸਲਾ ਪੁੱਤਰ ਮੋਹਨ ਲਾਲ ਖੋਸਲਾ ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ
7 ਅਮਰਜੀਤ ਸਿੰਘ ਪੁੱਤਰ ਨਾਨਕ ਚੰਦ ਆਜ਼ਾਦ
8 ਰਜਨੀਸ਼ ਕੁਮਾਰ ਪੁੱਤਰ ਡਾ ਕੇਵਲ ਕ੍ਰਿਸ਼ਨ ਆਜ਼ਾਦ
40-ਦਸੂਹਾ
1 ਰਮੇਸ਼ ਚੰਦਰ ਡੋਗਰਾ ਪੁੱਤਰ ਜਗਦੀਸ਼ ਰਾਮ ਇੰਡੀਅਨ ਨੈਸ਼ਨਲ ਕਾਂਗਰਸ
2 ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਐਸ ਏ ਡੀ (ਅੰਮ੍ਰਿਤਸਰ)
3 ਹਰਗੋਬਿੰਦ ਸਿੰਘ ਪੁੱਤਰ ਕੇਸ਼ਰ ਲਾਲ ਆਜ਼ਾਦ
4 ਵਿਜੇ ਕੁਮਾਰ ਪੁੱਤਰ ਪ੍ਰਕਾਸ਼ ਚੰਦ ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ
5 ਅਮਰਜੀਤ ਸਿੰਘ ਪੁੱਤਰ ਰਣਬੀਰ ਸਿੰਘ ਬੀ ਜੇ ਪੀ
6 ਪਿਆਰਾ ਲਾਲ ਪੁੱਤਰ ਰੁਲੀਆ ਰਾਮ ਬਹੁਜਨ ਸਮਾਜ ਪਾਰਟੀ
7 ਭੁਪਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਪੀ ਪੀ ਪੀ
41-ਉੜਮੁੜ
1 ਸੰਗਤ ਸਿੰਘ ਪੁੱਤਰ ਹਰਨਾਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
2 ਪੂਰਨ ਸਿੰਘ ਪੁੱਤਰ ਫੌਜਾ ਸਿੰਘ ਪੀਪੀਪੀ
3 ਸੁਰਜੀਤ ਲਾਲ ਪਾਲ ਪੁੱਤਰ ਗੁਰਬਚਨ ਦਾਸ ਬੀ ਐਸ ਪੀ
4 ਅਵਤਾਰ ਸਿੰਘ ਪੁੱਤਰ ਲਛਮਣ ਸਿੰਘ ਐਸ ਏ ਡੀ (ਅ)
5 ਅਰਵਿੰਦਰ ਸਿੰਘ ਪੁੱਤਰ ਚੰਨਲ ਸਿੰਘ ਐਸ ਏ ਡੀ (ਬ)
6 ਜਸਪਾਲ ਸਿੰਘ ਜੋਸ਼ੀ ਪੁੱਤਰ ਹਰਨਾਮ ਦਾਸ ਸ਼ਿਵ ਸੈਨਾ
7 ਜਸਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਆਜ਼ਾਦ
42-ਸ਼ਾਮਚੁਰਾਸੀ
1 ਚੌਧਰੀ ਰਾਮ ਲੁਭਾਇਆ ਪੁੱਤਰ ਸੁੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
2 ਮਹਿੰਦਰ ਕੌਰ ਪੁੱਤਰੀ ਅਰਜੁਨ ਸਿੰਘ, ਪਤਨੀ ਗੁਰਮੀਤ ਸਿੰਘ ਐਸ ਏ ਡੀ (ਬਾਦਲ)
3 ਸਮਿਤਰ ਸਿੰਘ ਪੁੱਤਰ ਅਮਰ ਸਿੰਘ ਬੀ ਐਸ ਪੀ
4 ਨੀਨਾ ਰਾਣੀ ਪੁੱਤਰੀ ਚਰਨ ਸਿੰਘ ਆਜ਼ਾਦ
5 ਗੁਰਦੀਪ ਸਿੰਘ ਪੁੱਤਰ ਲੇਟ ਕਰਤਾਰ ਸਿੰਘ ਐਸ ਏ ਡੀ (ਅੰਮ੍ਰਿਤਸਰ)
6 ਰਾਮ ਨਾਥ ਬਾਮ ਪੁੱਤਰ ਜਗਤ ਰਾਮ ਭਾਰਤੀ ਜਨ ਸੁਰਕਸ਼ਾ ਪਾਰਟੀ
7 ਅਨਮੋਲ ਸਿੰਘ ਪੁੱਤਰ ਸਵ: ਵੈਦ ਕਰਤਾਰ ਸਿੰਘ ਪੀਪੀਪੀ
43-ਹੁਸ਼ਿਆਰਪੁਰ
1 ਸੁੰਦਰ ਸ਼ਾਮ ਅਰੋੜਾ ਪੁੱਤਰ ਗੁਰਦਿੱਤਾ ਮੱਲ ਇੰਡੀਅਨ ਨੈਸ਼ਨਲ ਕਾਂਗਰਸ
2 ਤੀਕਸ਼ਨ ਸੂਦ ਪੁੱਤਰ ਜਗਦੀਸ਼ ਰਾਮ ਸੂਦ ਬੀ ਜੇ ਪੀ
3 ਓਂਕਾਰ ਸਿੰਘ ਝੰਮਟ ਪੁੱਤਰ ਭਾਨ ਪ੍ਰਕਾਸ਼ ਬੀ ਐਸ ਪੀ
4 ਸੰਦੀਪ ਸਿੰਘ ਸੈਣੀ ਪੁੱਤਰ ਬਲਬੀਰ ਸੈਣੀ ਪੀ ਪੀ ਪੀ
5 ਗੁਰਨਾਮ ਸਿੰਘ ਸਿੰਗੜੀਵਾਲਾ ਪੁੱਤਰ ਅਜੀਤ ਸਿੰਘ ਐਸ ਏ ਡੀ (ਅੰਮ੍ਰਿਤਸਰ)
6 ਪਵਨ ਕੁਮਾਰ ਪੁੱਤਰ ਰਾਮ ਮੂਰਤੀ ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ
7 ਰਵੇਲ ਸਿੰਘ ਪੁੱਤਰ ਗੁਰਮੁੱਖ ਸਿੰਘ ਭਾਰਤੀਆ ਗਾਓਂ ਤਾਜ ਦਲ
8 ਸ਼ਸੀ ਡੋਗਰਾ ਪੁੱਤਰ ਕੁੰਦਨ ਲਾਲ ਸ਼ਿਵ ਸੈਨਾ
9 ਸਾਧੂ ਸਿੰਘ ਸੈਣੀ ਪੁੱਤਰ ਗੁਰਦਿੱਤਾ ਰਾਮ ਆਜ਼ਾਦ
10 ਹਰਵਿੰਦਰ ਸਿੰਘ ਪੁੱਤਰ ਅਮਰ ਸਿੰਘ ਆਜ਼ਾਦ
44-ਚੱਬੇਵਾਲ
1 ਸੋਹਨ ਸਿੰਘ ਠੰਡਲ ਪੁੱਤਰ ਜਗਤ ਸਿੰਘ ਐਸ ਏ ਡੀ (ਬ)
2 ਗੁਰਨਾਮ ਸਿੰਘ ਪੁੱਤਰ ਪਾਖਰ ਸਿੰਘ ਬੀ ਐਸ ਪੀ
3 ਡਾ ਰਾਜਕੁਮਾਰ ਪੁੱਤਰ ਦਰਸ਼ਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
4 ਓਮ ਪ੍ਰਕਾਸ਼ ਜੱਖੂ ਪੁੱਤਰ ਗੁਰਬਚਨ ਚੰਦ ਲੋਕ ਜਨ ਸ਼ਕਤੀ ਪਾਰਟੀ
5 ਅਜਾਇਬ ਸਿੰਘ ਪੁੱਤਰ ਅਨੋਖ ਸਿੰਘ ਪੀ ਪੀਪੀ
6 ਜਗਦੀਸ਼ ਸਿੰਘ ਖਾਲਸਾ ਪੁੱਤਰ ਕਰਮ ਸਿੰਘ ਐਸ ਏ ਡੀ (ਅ)
7 ਡਾ ਦਿਲਬਾਗ ਰਾਏ ਪੁੱਤਰ ਸੰਤ ਰਾਮ ਆਜ਼ਾਦ
8 ਨਿਰਮਲ ਸਿੰਘ ਹਕੂਮਤਪੁਰੀ ਪੁੱਤਰ ਅਨੰਤ ਰਾਮ ਆਜ਼ਾਦ
9 ਨਿਰਮਲ ਕੌਰ , ਸੁਖਦੇਵ ਸਿੰਘ ਆਜ਼ਾਦ
10 ਬਲਬੀਰ ਰਾਮ ਪੁੱਤਰ ਪ੍ਰੀਤਮ ਚੰਦ ਆਜ਼ਾਦ
11 ਬਲਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਆਜ਼ਾਦ
45-ਗੜ੍ਹਸ਼ੰਕਰ
1 ਸੁਰਿੰਦਰ ਸਿੰਘ ਪੁੱਤਰ ਬਾਵਾ ਸਿੰਘ ਐਸ ਏ ਡੀ (ਬ)
2 ਗੁਰਲਾਲ ਪੁੱਤਰ ਗੁਰਦੇਵ ਸਿੰਘ ਬੀ ਐਸ ਪੀ
3 ਰਘੂਨਾਥ ਸਿੰਘ ਪੁੱਤਰ ਰੁਲੀਆ ਰਾਮ ਸੀ ਪੀ ਆਈ (ਐਮ)
4 ਲਵ ਕੁਮਾਰ ਗੋਲਡੀ ਪੁੱਤਰ ਸਰਵਨ ਰਾਮ ਇੰਡੀਅਨ ਨੈਸ਼ਨਲ ਕਾਂਗਰਸ
5 ਗੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਐਸ ਏ ਡੀ (ਅ)

No comments:
Post a Comment