ਹੁਸ਼ਿਆਰਪੁਰ, 16 ਫਰਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 25 ਫਰਵਰੀ 2015 ਨੂੰ ਹੋ ਰਹੀਆਂ 7 ਨਗਰ ਕੌਂਸਲਾਂ ਹਰਿਆਣਾ, ਦਸੂਹਾ, ਗੜ੍ਹਦੀਵਾਲਾ, ਸ਼ਾਮਚੁਰਾਸੀ, ਗੜ੍ਹਸ਼ੰਕਰ, ਮੁਕੇਰੀਆਂ ਅਤੇ ਟਾਂਡਾ ਦੀਆਂ ਚੋਣਾਂ ਲਈ 444 ਉਮੀਦਵਾਰਾਂ ਵਿੱਚੋਂ 155 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ 289 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਵਿੱਚੋਂ 13 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਵਾਪਸ ਲਏ ਹਨ। ਇਸੇ ਤਰ੍ਹਾਂ ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਵਿੱਚੋਂ 13 ਉਮੀਦਵਾਰਾਂ ਨੇ, ਗੜ੍ਹਦੀਵਾਲਾ ਦੇ 11 ਵਾਰਡਾਂ ਵਿੱਚੋਂ 24, ਸ਼ਾਮਚੁਰਾਸੀ ਦੇ 9 ਵਾਰਡਾਂ ਵਿੱਚੋਂ 14, ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ 14 ਉਮੀਦਵਾਰਾਂ, ਮੁਕੇਰੀਆਂ ਦੇ 15 ਵਾਰਡਾਂ ਵਿੱਚੋਂ 37 ਉਮੀਦਵਾਰਾਂ ਅਤੇ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਵਿੱਚੋਂ 40 ਉਮੀਦਵਾਰਾਂ ਨੇ
ਆਪਣੇ ਨਾਮਜਦਗੀ ਪੱਤਰ ਵਾਪਸ ਲਏ ਹਨ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਹਰਿਆਣਾ ਨਗਰ ਕੌਂਸਲ ਦੇ ਵਾਰਡ ਨੰ: 1 ਵਿੱਚੋਂ 3 ਉਮੀਦਵਾਰਾਂ, ਵਾਰਡ ਨੰ: 2, 5, 8 ਤੇ 11 ਵਿੱਚੋਂ 2-2 ਉਮੀਦਵਾਰਾਂ, ਵਾਰਡ ਨੰ: 7 ਅਤੇ 9 ਵਿੱਚੋਂ 1-1 ਉਮੀਦਵਾਰ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਹਨ। ਇਸੇ ਤਰ੍ਹਾਂ ਦਸੂਹਾ ਨਗਰ ਕੌਂਸਲ ਦੇ ਵਾਰਡ ਨੰ: 2,3,4,5,10,11,13 ਅਤੇ 15 ਵਿੱਚੋਂ 1-1 ਉਮੀਦਵਾਰ ਅਤੇ ਵਾਰਡ ਨੰ: 8 ਵਿੱਚ 2 ਉਮੀਦਵਾਰਾਂ ਅਤੇ ਵਾਰਡ ਨੰ: 12 ਵਿੱਚੋਂ 3 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਹਨ। ਗੜ੍ਹਦੀਵਾਲਾ ਨਗਰ ਕੌਂਸਲ ਦੇ ਵਾਰਡ ਨੰ: 1,2,4,5,7,8,9,10 ਅਤੇ 11 ਵਿੱਚੋਂ 2-2 ਉਮੀਦਵਾਰਾਂ ਅਤੇ ਵਾਰਡ ਨੰ: 3 ਅਤੇ 6 ਵਿੱਚੋਂ 3-3 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਹਨ। ਸ਼ਾਮਚੁਰਾਸੀ ਨਗਰ ਕੌਂਸਲ ਦੇ ਵਾਰਡ ਨੰ: 1, 3, 4, 6, 7 ਵਿੱਚੋਂ 1-1 ਉਮੀਦਵਾਰ, ਵਾਰਡ ਨੰ: 5, 8 ਤੇ 9 ਵਿੱਚੋਂ 2-2 ਉਮੀਦਵਾਰ ਅਤੇ ਵਾਰਡ ਨੰ: 2 ਵਿੱਚੋਂ 3 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਹਨ। ਗੜ੍ਹਸ਼ੰਕਰ ਨਗਰ ਕੌਂਸਲ ਦੇ ਵਾਰਡ ਨੰ: 1 ਵਿੱਚੋਂ 3, ਵਾਰਡ ਨੰ: 8,10 ਤੇ 12 ਵਿੱਚੋਂ 2-2 ਉਮੀਦਵਾਰਾਂ ਅਤੇ ਵਾਰਡ ਨੰ: 2,3,4,5, ਅਤੇ 13 ਵਿੱਚੋਂ 1-1 ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਮੁਕੇਰੀਆਂ ਨਗਰ ਕੌਂਸਲ ਦੇ ਵਾਰਡ ਨੰ: 1, 4,5,8,9 ਅਤੇ 15 ਵਿੱਚੋਂ 3-3 ਉਮੀਦਵਾਰਾਂ, ਵਾਰਡ ਨੰ: 2,3,6,7,10,12 ਤੇ 14 ਵਿੱਚੋਂ 2-2 ਉਮੀਦਵਾਰਾਂ, ਵਾਰਡ ਨੰ: 11 ਵਿੱਚੋਂ 1 ਉਮੀਦਵਾਰ ਅਤੇ ਵਾਰਡ ਨੰ: 13 ਵਿੱਚੋਂ 4 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਇਸੇ ਤਰ੍ਹਾਂ ਟਾਂਡਾ ਨਗਰ ਕੌਂਸਲ ਦੇ ਵਾਰਡ ਨੰ: 1 ਵਿੱਚੋਂ 1, ਵਾਰਡ ਨੰ: 2,3,4,8,9 ਅਤੇ 14 ਵਿੱਚੋਂ 3-3 ਉਮੀਦਵਾਰਾਂ, ਵਾਰਡ ਨੰ: 5 ਵਿੱਚੋਂ 4, ਵਾਰਡ ਨੰ: 6, 10, 11, 12, 13 ਅਤੇ 15 ਵਿੱਚੋਂ 2-2 ਅਤੇ ਵਾਰਡ ਨੰ: 7 ਵਿੱਚੋਂ 5 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਹਨ।

No comments:
Post a Comment