- 229 ਉਮੀਦਵਾਰਾਂ ਵਿੱਚੋਂ ਅੱਜ 28 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ
- ਵਾਰਡ ਨੰ: 7 ਤੋਂ ਸ੍ਰੀਮਤੀ ਰਾਕੇਸ਼ ਸੂਦ ਬਿਨਾਂ ਮੁਕਾਬਲਾ ਜੇਤੂ
ਹੁਸ਼ਿਆਰਪੁਰ, 13 ਫਰਵਰੀ: ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਫਰਵਰੀ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ 229 ਉਮੀਦਵਾਰਾਂ ਵਿੱਚੋਂ 28 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏ ਹਨ ਜਦਕਿ ਵਾਰਡ ਨੰ: 7 ਤੋਂ ਸ੍ਰੀਮਤੀ ਰਾਕੇਸ਼ ਸੂਦ, ਸੁਪਤਨੀ ਸ਼੍ਰੀ ਤੀਕਸ਼ਨ ਸੂਦ ਬਿਨਾਂ ਮੁਕਾਬਲਾ ਜੇਤੂ ਰਹਿਣ ਉਪਰੰਤ 200 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 1 ਵਿੱਚ 4 ਉਮੀਦਵਾਰ ਹਰਪ੍ਰੀਤ ਕੌਰ ਆਜ਼ਾਦ, ਰਜਨੀ ਇੰਡੀਅਨ ਨੈਸ਼ਨਲ ਕਾਂਗਰਸ, ਤ੍ਰਿਸ਼ਲਾ ਦੇਵੀ ਬੀ ਜੇ ਪੀ, ਰਛਪਾਲ ਕੌਰ ਪੀ ਪੀ ਪੀ ਉਮੀਦਵਾਰ ਵਜੋਂ ਮੈਦਾਨ ਵਿੱਚ ਰਹਿ ਗਏ ਹਨ। ਇਸੇ ਤਰਾਂ ਵਾਰਡ ਨੰ: 2 ਵਿੱਚ ਸ਼ਿਵ ਕੁਮਾਰ ਸੂਦ ਭਾਜਪਾ, ਲਵਕੇਸ਼ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 3 ਵਿੱਚ ਜਤਿੰਦਰ ਸਿੰਘ ਸੈਣੀ, ਰਮੇਸ਼ ਆਜ਼ਾਦ, ਰਣਜੀਤ ਸਿੰਘ ਭਾਜਪਾ ਅਤੇ ਕ੍ਰਿਸ਼ਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 4 ਵਿੱਚ ਨਿਤੀ ਸਿੰਘ ਭਾਜਪਾ, ਸੀਮਾ ਸੋਨੀ ਇੰਡੀਅਨ ਨੈਸ਼ਨਲ ਕਾਂਗਰਸ, ਸੰਦੀਪਪਾਨੀ ਸਾਗਰ ਆਜ਼ਾਦ, ਵਾਰਡ ਨੰ: 5 ਵਿੱਚ ਮੁਕੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਸੁਸ਼ਮਾ ਸੇਤੀਆ ਭਾਜਪਾ, ਗੁਰਮੀਤ ਲਾਲ ਅਤੇ ਵਿਕਰਮ ਮਹਿਤਾ ਆਜ਼ਾਦ, ਵਾਰਡ ਨੰ: 6 ਵਿੱਚ ਰਾਮ ਸ਼ੰਕਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ, ਰਜਿੰਦਰ ਸਿੰਘ ਪਰਮਾਰ ਭਾਜਪਾ, ਵਿਸ਼ਾਲ ਪੀ ਪੀ ਪੀ, ਧਰਮ ਚੰਦ ਅਤੇ ਰੀਤਾ ਸ਼ਰਮਾ ਆਜ਼ਾਦ, ਵਾਰਡ ਨੰ: 7 ਵਿੱਚ ਸ੍ਰੀਮਤੀ ਰਾਕੇਸ਼ ਸੂਦ ਭਾਜਪਾ, ਵਾਰਡ ਨੰ: 8 ਵਿੱਚ ਸੁਰੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਰਾਣਾ ਸਿੰਘ ਐਸ ਏ ਡੀ (ਬ), ਹਰਜਿੰਦਰ ਸਿੰਘ, ਮਨਜੀਤ ਕੌਰ ਆਜ਼ਾਦ, ਵਾਰਡ ਨੰ: 9 ਵਿੱਚ ਸੁਰਿੰਦਰ ਪਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਮੁੱਖੀ ਰਾਮ ਭਾਜਪਾ, ਵਾਰਡ ਨੰ: 10 ਵਿੱਚ ਮਲਕੀਤ ਸਿੰਘ ਭਾਜਪਾ, ਯਸ਼ਪਾਲ ਪੀ ਪੀ ਪੀ, ਹਰਭਜਨ ਕੌਰ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 11 ਵਿੱਚ ਰਣਜੀਤ ਚੌਧਰੀ ਭਾਜਪਾ, ਅਨੂ ਅਤੇ ਸ਼ਰਧਾ ਦੇਵੀ ਕੰਡਾ ਆਜ਼ਾਦ, ਵਾਰਡ ਨੰ: 12 ਵਿੱਚ ਕੁਲਵੰਤ ਸਿੰਘ ਭਾਜਪਾ, ਅਮਰੀਕ ਚੰਦ ਇੰਡੀਅਨ ਨੈਸ਼ਨਲ ਕਾਂਗਰਸ, ਵਿਜੇ ਕੁਮਾਰ ਤੇ ਸੁਰਜੀਤ ਸਿੰਘ ਆਜ਼ਾਦ ਅਤੇ ਵਾਰਡ ਨੰ: 13 ਵਿੱਚ ਮੀਨੂ ਸੇਠੀ ਭਾਜਪਾ, ਅਮਰਜੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜਨਗੇ।

ਉਨ੍ਹਾਂ ਹੋਰ ਦੱਸਿਆ ਕਿ ਵਾਰਡ ਨੰ: 14 ਵਿੱਚ ਸੁਰਜੀਤ ਲਾਲ ਇੰਡੀਅਨ ਨੈਸ਼ਨਲ ਕਾਂਗਰਸ, ਬਾਬਾ ਬਲਬੀਰ ਸ਼ਾਹ ਬੀ ਐਸ ਪੀ, ਅਜੀਤ ਸਿੰਘ ਭਾਜਪਾ, ਕੁਲਵਿੰਦਰ ਸਿੰਘ ਪੀ ਪੀ ਪੀ , ਬਲਜੀਤ ਸਿੰਘ, ਬਲਵਿੰਦਰ ਕੁਮਾਰ, ਜਰਨੈਲ ਸਿੰਘ, ਪਲਵਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸੇ ਤਰਾਂ ਵਾਰਡ ਨੰ: 15 ਵਿੱਚ ਚੰਦਨ ਐਸ ਏ ਡੀ (ਬ), ਪ੍ਰਦੀਪ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਧਰਮਿੰਦਰ ਸੌਧੀ ਅਤੇ ਰਾਮ ਚੰਦਰ ਆਜ਼ਾਦ, ਵਾਰਡ ਨੰ: 16 ਵਿੱਚ ਊਸ਼ਾ ਰਾਣੀ ਇੰਡੀਅਨ ਨੈਸ਼ਨਲ ਕਾਂਗਰਸ, ਨਰਿੰਦਰ ਕੌਰ ਭਾਜਪਾ, ਪਰਮਜੀਤ ਕੌਰ, ਜਸਪਾਲ ਕੌਰ ਅਤੇ ਜਮਨਾ ਦੇਵੀ ਆਜ਼ਾਦ, ਵਾਰਡ ਨੰ: 17 ਲਈ ਉਰਮਿਲਾ ਦੇਵੀ ਬੀ ਐਸ ਪੀ, ਮਨਜੀਤ ਕੌਰ ਐਸ ਏ ਡੀ ਬਾਦਲ, ਦਵਿੰਦਰ ਕੌਰ ਇੰਡੀਅਨ ਨੈਸ਼ਨਲ ਕਾਂਗਰਸ, ਰੀਨਾ, ਬਲਬੀਰ ਕੌਰ ਅਤੇ ਪ੍ਰਵੀਨ ਕੁਮਾਰੀ ਆਜ਼ਾਦ, ਵਾਰਡ ਨੰ: 18 ਵਿੱਚ ਸੋਮ ਨਾਥ ਐਸ ਏ ਡੀ ਬਾਦਲ, ਰਤਨ ਚੰਦ ਬੀ ਐਸ ਪੀ, ਸੁਰਿੰਦਰ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 19 ਲਈ ਮਨਜੀਤ ਸਿੰਘ ਐਸ ਏ ਡੀ ਬਾਦਲ, ਹਰਪਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 20 ਲਈ ਪ੍ਰੇਮ ਸਿੰਘ ਐਸ ਏ ਡੀ , ਸੁਨੀਤਾ ਦੇਵੀ ਬੀ ਐਸ ਪੀ, ਜਸਵੰਤਰ ਰਾਏ ਇੰਡੀਅਨ ਨੈਸ਼ਨਲ ਕਾਂਗਰਸ, ਸਤਪਾਲ ਭਾਰਦਵਾਜ ਤੇ ਮੋਹਨ ਸਿੰਘ ਆਜ਼ਾਦ, ਵਾਰਡ ਨੰ: 21 ਲਈ ਹਰਪਿੰਦਰ ਸਿੰਘ ਐਸ ਏ ਡੀ, ਹਰਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਓਮ ਪ੍ਰਕਾਸ਼ ਖੁਸ਼ੀ ਰਾਮ ਗਰਗ ਤੇ ਅਵਤਾਰ ਸਿੰਘ ਆਜ਼ਾਦ, ਵਾਰਡ ਨੰ: 22 ਲਈ ਮੀਨਾ ਐਸ ਏ ਡੀ, ਗੁਰਪ੍ਰੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ, ਸੁਸ਼ਮਾ ਕੁਮਾਰੀ ਆਜ਼ਾਦ, ਵਾਰਡ ਨੰ: 23 ਲਈ ਮਨਜੀਤ ਸਿੰਘ ਬੀ ਐਸ ਪੀ, ਅਵਤਾਰ ਸਿੰਘ ਐਸ ਏ ਡੀ ਬਾਦਲ, ਮਦਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ, ਜਸਪਾਲ ਸਿੰਘ, ਸਤਵੰਤ ਸਿੰਘ ਆਜ਼ਾਦ, ਵਾਰਡ ਨੰ: 24 ਲਈ ਬਿਕਰਮਜੀਤ ਸਿੰਘ ਐਸ ਏ ਡੀ, ਬਲਵਿੰਦਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਹਰਵਿੰਦਰ ਸਿੰਘ ਆਜ਼ਾਦ, ਵਾਰਡ ਨੰ: 25 ਲਈ ਪਵਨ ਕੁਮਾਰ ਬੀ ਐਸ ਪੀ, ਰੂਪ ਲਾਲ ਥਾਪਰ ਐਸ ਏ ਡੀ, ਰਾਜ ਕੁਮਾਰ ਥਾਪਰ ਪੁੱਤਰ ਸ੍ਰੀ ਰਾਮ ਪ੍ਰਕਾਸ਼ ਥਾਪਰ ਇੰਡੀਅਨ ਨੈਸ਼ਨਲ ਕਾਂਗਰਸ, ਚਮਨ ਲਾਲ ਤੇ ਬਲਵਿੰਦਰ ਕੌਰ ਆਜ਼ਾਦ ਅਤੇ ਵਾਰਡ ਨੰ: 26 ਲਈ ਸਰਵਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਰਾਮ ਲੁਭਾਇਆ ਐਸ ਏ ਡੀ, ਹਰਜੀਤ ਸਿੰਘ ਮਠਾਰੂ, ਰਜਿੰਦਰ ਕੁਮਾਰ, ਮਹਿੰਦਰ ਪਾਲ ਧੀਮਾਨ, ਜਗਵਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਉਨ੍ਹਾਂ ਹੋਰ ਦੱਸਿਆ ਕਿ ਵਾਰਡ ਨੰ: 27 ਲਈ ਬਰਜਿੰਦਰਜੀਤ ਸਿੰਘ ਐਸ ਏ ਡੀ, ਕੁਲਵਿੰਦਰ ਸਿੰਘ ਹੁੰਦਲ ਇੰਡੀਅਨ ਨੈਸ਼ਨਲ ਕਾਂਗਰਸ, ਓਮ ਪ੍ਰਕਾਸ਼ ਜਾਖੂ, ਸੁਨੀਲ ਕੁਮਾਰ, ਮਨੋਹਰ ਲਾਲ, ਹਰਮੇਸ਼ ਲਾਲ, ਰਜੇਸ਼ ਠਾਕੁਰ, ਕੁਲਦੀਪ ਸਿੰਘ, ਵਿਨੋਦ ਕੁਮਾਰ ਅਤੇ ਗੋਬਿੰਦ ਰਾਏ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸੇ ਤਰਾਂ ਵਾਰਡ ਨੰ: 28 ਲਈ ਸੰਤੋਖ ਸਿੰਘ ਔਜਲਾ ਐਸ ਏ ਡੀ, ਓਂਕਾਰ ਨਾਥ ਇੰਡੀਅਨ ਨੈਸ਼ਨਲ ਕਾਂਗਰਸ, ਧਨਵਿੰਦਰ ਕੁਮਾਰ, ਜਤਿੰਦਰ ਕੁਮਾਰ, ਸੁਰਿੰਦਰ ਪਾਲ ਆਜ਼ਾਦ, ਵਾਰਡ ਨੰ: 29 ਲਈ ਮੋਹਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ, ਮਨਜਿੰਦਰ ਸਿੰਘ ਭਾਜਪਾ, ਵਿਪਨ ਕੁਮਾਰ ਤੇ ਹਰਮੇਸ਼ ਲਾਲ ਆਜ਼ਾਦ, ਵਾਰਡ ਨੰ: 30 ਲਈ ਬਬਲੀ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ, ਪ੍ਰਿਆ ਭਾਜਪਾ, ਵਾਰਡ ਨੰ: 31 ਲਈ ਰੀਤੂ ਬਾਂਸਲ ਭਾਜਪਾ, ਰਾਜਕੁਮਾਰੀ ਇੰਡੀਅਨ ਨੈਸ਼ਨਲ ਕਾਂਗਰਸ, ਮੋਨਿਕ ਤੇ ਕਮਲੇਸ਼ ਦੇਵੀ ਆਜਾਦ, ਵਾਰਡ ਨੰ: 32 ਲਈ ਮਿਨਾਕਸ਼ੀ ਭਾਜਪਾ, ਕ੍ਰਿਸ਼ਨਾ ਸੈਣੀ ਇੰਡੀਅਨ ਨੈਸ਼ਨਲ ਕਾਂਗਰਸ, ਗੁਰਪ੍ਰੀਤ ਕੌਰ ਆਜਾਦ, ਵਾਰਡ ਨੰ: 33 ਲਈ ਕਵਿਤਾ ਪਰਮਾਰ ਭਾਜਪਾ, ਅੰਜੂ ਬਾਂਸਲ ਇੰਡੀਅਨ ਨੈਸ਼ਨਲ ਕਾਂਗਰਸ, ਸ਼ਸ਼ੀ ਆਜ਼ਾਦ, ਵਾਰਡ ਨੰ: 34 ਲਈ ਸੁਨੀਤਾ ਭਾਜਪਾ, ਰਾਜਵੰਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ, ਮੀਨਾ ਕੁਮਾਰ ਆਜ਼ਾਦ, ਵਾਰਡ ਨੰ: 35 ਲਈ ਨਿਪੁੰਨ ਸ਼ਰਮਾ ਭਾਜਪਾ, ਮਦਨ ਲਾਲ ਗਾਂਧੀ ਇੰਡੀਅਨ ਨੈਸ਼ਨਲ ਕਾਂਗਰਸ, ਅਜੇ ਕੁਮਾਰ ਵਰਮਾ, ਸੁਰਿੰਦਰ ਕੁਮਾਰ ਤੇ ਰੌਸ਼ਨ ਲਾਲ ਕੰਗ ਆਜ਼ਾਦ, ਵਾਰਡ ਨੰ: 36 ਲਈ ਪ੍ਰਵੀਨ ਸੈਣੀ ਇੰਡੀਅਨ ਨੈਸ਼ਨਲ ਕਾਂਗਰਸ, ਬਿੰਦੂ ਸੂਦ , ਸੁਰਿੰਦਰ ਕੌਰ ਭਾਜਪਾ, ਵਾਰਡ ਨੰ: 37 ਲਈ ਕਮਲੇਸ਼ ਕੁਮਾਰ ਭਾਜਪਾ, ਸੁਦਰਸ਼ਨ ਧੀਰ ਇੰਡੀਅਨ ਨੈਸ਼ਨਲ ਕਾਂਗਰਸ, , ਰਛਪਾਲ ਸਿੰਘ, ਅੰਕੂਸ਼ ਸੂਦ ਆਜ਼ਾਦ ਅਤੇ ਵਾਰਡ ਨੰ: 38 ਲਈ ਸਵਤੰਤਰ ਕੈਂਥ ਭਾਜਪਾ, ਪ੍ਰਦੀਪ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਭਵੇਸ਼ ਧਵਨ, ਅਮਰਜੀਤ ਰਮਨ, ਧਰਮਿੰਦਰ ਕੁਮਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਵਾਰਡਾਂ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੇ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਕਿ ਵਾਰਡ ਨੰ: 39 ਲਈ ਸਵਿਤਾ ਸੂਦ ਭਾਜਪਾ, ਕੁਲਵਿੰਦਰ ਕੌਰ, ਰੇਨੂ ਤੇ ਸੁਮਨ ਲੱਤਾ ਆਜ਼ਾਦ, ਵਾਰਡ ਨੰ: 40 ਲਈ ਧਿਆਨ ਚੰਦ ਕਾਂਗਰਸ, ਸੁਰੇਸ਼ ਚੰਦ ਕਪਾਟੀਆ ਭਾਜਪਾ, ਜਗਦੀਸ਼ ਕੁਮਾਰ ਤੇ ਮਨਜੀਤ ਸਿੰਘ ਆਜ਼ਾਦ, ਵਾਰਡ ਨੰ: 41 ਲਈ ਸ਼ੁਕਲਾ ਦੇਵੀ ਐਸ ਏ ਡੀ ਬਾਦਲ, ਸ਼ਾਮਾ ਬਾਂਸਲ ਕਾਂਗਰਸ, ਵਾਰਡ ਨੰ: 42 ਲਈ ਕਰਮਵੀਰ ਬਾਲੀ ਕਾਂਗਰਸ, ਸੁਰੇਸ਼ ਕੁਮਾਰ ਭਾਜਪਾ ਅਤੇ ਕੁਲਭੂਸ਼ਨ ਸੇਠੀ ਆਜ਼ਾਦ , ਵਾਰਡ ਨੰ: 43 ਲਈ ਅਕਾਸ਼ ਸ਼ਰਮਾ ਪੀ ਪੀ ਪੀ, ਕ੍ਰਿਸ਼ਨ ਕੁਮਾਰ ਭਾਜਪਾ, ਮਨਿੰਦਰ ਕੌਰ ਕਾਂਗਰਸ, ਸੁਰਿੰਦਰ ਕੁਮਾਰ ਬੀ ਐਸ ਪੀ , ਵਾਰਡ ਨੰ: 44 ਲਈ ਹਰਵਿੰਦਰ ਸਿੰਘ ਕਾਂਗਰਸ, ਨਰਿੰਦਰ ਸਿੰਘ ਐਸ ਏ ਡੀ (ਬੀ) , ਬਲਬੀਰ ਸਿੰਘ ਤੇ ਸੁਰਿੰਦਰ ਪਾਲ ਆਜ਼ਾਦ, ਵਾਰਡ ਨੰ: 45 ਲਈ ਅਵਤਾਰ ਸਿੰਘ ਕਪੂਰ ਐਸ ਏ ਡੀ ਬੀ , ਤਰਨਜੀਤ ਕੌਰ ਸੇਠੀ ਕਾਂਗਰਸ, ਸਤਵਿੰਦਰ ਸਿੰਘ, ਸੁਰਿੰਦਰ ਪਾਲ ਸ਼ਰਮਾ, ਸੁਰਿੰਦਰ ਸਿੰਘ ਆਜਾਦ, ਵਾਰਡ ਨੰ: 46 ਲਈ ਅਸ਼ੋਕ ਕੁਮਾਰ ਭਾਜਪਾ, ਦਰਸ਼ਨ ਲਾਲ ਬੀ ਐਸ ਪੀ, ਸੁਭਾਸ਼ ਚੰਦਰ ਕਾਂਗਰਸ, ਮੁਕੇਸ਼ ਕੁਮਾਰ ਮੱਲ ਆਜ਼ਾਦ, ਵਾਰਡ ਨੰ: 47 ਲਈ ਕਮਲਜੀਤ ਕਾਂਗਰਸ, ਰਾਜੇਸ਼ ਕੁਮਾਰ ਬੀ ਐਸ ਪੀ, ਰਾਕੇਸ਼ ਕੁਮਾਰ ਭਾਜਪਾ, ਸੁਰਿੰਦਰ ਪਾਲ ਦੀਵਾਨ ਤੇ ਅਨਿਲ ਆਜ਼ਾਦ, ਵਾਰਡ ਨੰ: 48 ਲਈ ਹਰੀ ਕ੍ਰਿਸ਼ਨ ਭਾਜਪਾ, ਤੀਰਥ ਰਾਮ ਕਾਂਗਰਸ, ਦਲਜੀਤ ਕੁਮਾਰ ਤੇ ਗੋਪਾਲ ਲਾਲ ਆਜ਼ਾਦ, ਵਾਰਡ ਨੰ: 49 ਲਈ ਬਲਵੰਤ ਸਿੰਘ ਬੀ ਐਸ ਪੀ, ਸਰਬਜੀਤ ਸਿੰਘ ਭਾਜਪਾ, ਸੁਖਵਿੰਦਰ ਕੌਰ ਕਾਂਗਰਸ, ਅਮੀਰ ਚੰਦ, ਬਲਵਿੰਦਰ ਸਿੰਘ ਆਜ਼ਾਦ, ਵਾਰਡ ਨੰ: 50 ਲਈ ਗੁਰਵਿੰਦਰ ਕੌਰ ਕਾਂਗਰਸ, ਰਜਨੀ ਬਾਲਾ ਪੀ ਪੀ ਪੀ, ਰੀਨਾ ਕੁਮਾਰੀ ਬੀ ਐਸ ਪੀ, ਸੁਰੇਖਾ ਬੜਜਾਤਾ ਭਾਜਪਾ, ਸੁਨੀਤਾ ਰਾਣੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
No comments:
Post a Comment