ਹੁਸ਼ਿਆਰਪੁਰ, 3 ਜੂਨ: ਮਾਨਯੋਗ ਸਪੈਸ਼ਲ ਸਕੱਤਰ ਪੰਜਾਬ
ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ
ਹੁਸ਼ਿਆਰਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਅਹੁੱਦਿਆਂ ਦਾ ਰਾਂਖਵਾਂਕਰਨ /
ਰੂਟੇਸ਼ਨ ਦੇ ਆਧਾਰ ਤੇ ਕਰਕੇ ਵੈਬ ਸਾਈਟ hoshiarpur.nic.in ਤੇ ਪਾ ਦਿੱਤਾ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਇਹ ਸੂਚੀ ਬਲਾਕ
ਵਿਕਾਸ ਤੇ ਪੰਚਾਇਤ ਅਫ਼ਸਰ / ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿੱਚ ਅਤੇ
ਸਬੰਧਤ ਗਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਵੀ ਲਗਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਗੜ੍ਹਸ਼ੰਕਰ ਦੀਆਂ ਗਰਾਮ ਪੰਚਾਇਤ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਵਿੱਚ ਪਿੰਡ ਐਮਾ ਮੁਗਲਾਂ, ਭੰਮੀਆਂ, ਹਿਆਤਪੁਰ, ਚੱਕ ਰੋਤਾਂ, ਜੀਵਨਪੁਰ ਗੁਜਰਾਂ, ਮੁਜਾਰਾ ਡਿੰਗਰੀਆਂ, ਪੱਖੋਵਾਲ, ਪੈਂਸਰਾ, ਰੋੜ ਮਜਾਰਾ, ਸਮੂੰਦੜਾ ਖਾਸ, ਸ਼ਿਵਾਨ, ਸਿੰਕਦਰਪੁਰ, ਥਾਣਾ, ਐਮਾ ਜੱਟਾਂ, ਭਵਾਨੀਪੁਰ, ਚੱਕ ਗੁਰੂ, ਡਗਾਮ, ਦੁਗਰੀ, ਘਾਗੋਂਰੋੜਾਵਾਲੀ, ਗੜੀ, ਹੈਬੋਵਾਲ, ਜਸੋਵਾਲ, ਖੁਰਾਲੀ, ਮਨਸੋਵਾਲ, ਮੇਰਾ, ਰਾਮਪੁਰ, ਰਸੂਲਪੁਰ, ਸੇਖੋਵਾਲ, ਸੂਨੀ, ਅਲੀਪੁਰ, ਬਿਲੜੋਂ, ਬਰਿਆਣਾ, ਬੱਠਲ, ਢਾਡਾਕਲਾਂ, ਦਾਰਾਪੁਰ, ਧਮਾਈ, ਫਤਹਿਪੁਰ ਕਲਾਂ, ਇਬਰਾਹਿਮਪੁਰ, ਕੁਲੇਵਾਲ, ਸਦਰਪੁਰ, ਸਤਨੌਰ, ਸ਼ਾਹਪੁਰ, ਸੋਲੀ, ਕਾਣੇਵਾਲ, ਖਾਨਪੁਰ, ਕਿਤਨਾ, ਮਜਾਰੀ, ਮੌਜੀਪੁਰ, ਨਾਜਰਪੁਰ, ਨੂਰਪੁਰ ਜੱਟਾਂ, ਪਦਰਾਣਾ, ਪਾਹਲੇਵਾਲ, ਪੋਸੀ, ਰਾਵਲਪਿੰਡੀ, ਸਾਦੋਵਾਲ, ਸੈਲਾਕਲਾਂ, ਸਲੇਮਪੁਰ, ਟਿਬੀਆਂ ਅਤੇ ਪਿੰਡ ਆਦਰਸ਼ ਨਗਰ ਸ਼ਾਮਲ ਹਨ। ਇਸੇ ਤਰ੍ਹਾਂ ਇਸਤਰੀ ਕੈਟਾਗਰੀ ਵਿੱਚ ਪਿੰਡ ਅੱਚਲਪੁਰ, ਬੋੜਾ, ਅਕਾਲਗੜ੍ਹ, ਬਗਵਾਈਂ, ਚਾਹਲਪੁਰ, ਚੱਕਗੁਜਰਾਂ, ਡੱਲੇਵਾਲ, ਦੇਨੋਵਾਲ, ਦੇਨੋਵਾਲ ਖੁਰਦ, ਦੇਹਰੋਂ, ਡੋਗਰਪੁਰ, ਗਦੀਵਾਲ, ਜੀਵਨਪੁਰ ਜੱਟਾਂ, ਕਾਲੇਵਾਲ ਬੀਤ, ਖਾਬੜਾ, ਕੁਨੈਲ, ਮਲਕੋਵਾਲ, ਮੋਹਣਵਾਲ, ਮੁਕੰਦਪੁਰ, ਪਾਰੋਵਾਲ, ਪੁਰਖੋਵਾਲ, ਰਾਏਪੁਰ ਗੁਜਰਾਂ, ਭਵਾਨੀਪੁਰ ਭਗਤਾਂ, ਡੰਗੋਰੀ ਬੀਤ, ਝੋਨੋਵਾਲ, ਮਹਿੰਦਵਾਣੀ ਗੁਜਰਾਂ, ਮੱਤੋਂ, ਪੰਡੋਰੀ ਬੀਤ, ਪਿਪਲੀਵਾਲ, ਰਤਨਪੁਰ ਅਤੇ ਪਿੰਡ ਟੱਬਾ ਸ਼ਾਮਲ ਹਨ। ਇਸੇ ਤਰ੍ਹਾਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਅਨੁਸੂਚਿਤ ਜਾਤੀ ਇਸਤਰੀ ਕੈਟਾਗਰੀ ਵਿੱਚ ਪਿੰਡ ਬਸਤੀ ਸੈਂਸੀਆਂ, ਕੁਕੜ ਮਜਾਰਾ, ਕੁਕੜਾਂ, ਲੱਲੀਆਂ, ਮਹਿੰਦਵਾੜੀ, ਮਹਿਤਾਬਪੁਰ, ਮੋਇਲਾ, ਮੋਰਾਂਵਾਲੀ, ਨੈਣਵਾਂ, ਨੰਗਲ, ਪੱਦੀ ਖੁਤੀ, ਪੱਦੀ ਸੂਰਾ ਸਿੰਘ, ਪਨਾਮ, ਰਾਮਗੜ੍ਹ, ਰੁੜਕੀ ਖਾਸ, ਸੈਲਾ ਖੁਰਦ, ਸਿੰਬਲੀ ਅਤੇ ਪਿੰਡ ਵਾਹਦਪੁਰ ਸ਼ਾਮਲ ਹਨ। ਗਰਾਮ ਪੰਚਾਇਤ ਦੇ ਸਰਪੰਚਾਂ ਦੀ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਪਿੰਡ ਡਾ. ਅੰਬੇਦਕਰ ਨਗਰ ਲਹਿਰਾ, ਬਡੇਸਰੋਂ, ਬੱਕਾਪੁਰ ਗੁਰੂ, ਬਾਰਾਪੁਰ, ਬਸਿਆਲਾ, ਭਡਿਆਰ, ਭੱਜਲ, ਭਰਤਪੁਰ ਜੱਟਾਂ, ਭਾਰੋਵਾਲ, ਬਿਹਰਾਣ, ਬੀਨੇਵਾਲ, ਬਿਜੋਂ, ਬਿਰਮਪੁਰ, ਚੱਕ ਹਾਜੀਪੁਰ, ਚੱਕ ਫੁਲੂ, ਚੱਕ ਸਿੰਘਾ, ਚਾਂਦ ਸੂ ਜੱਟਾਂ, ਚੌਹੜਾ, ਦਦਿਆਲ, ਡਾਂਸੀਵਾਲ, ਦੇਨੋਵਾਲ ਕਲਾਂ, ਢੱਡਾ ਖੁਰਦ, ਫਤਹਿਪੁਰ ਖੁਰਦ, ਘਾਗੋ ਗੁਰੂ, ਗੋਗੋਂ, ਗੋਲੇਵਾਲ, ਗੋਲੀਆਂ, ਹਰਵਾਂ, ਹਾਜੀਪੁਰ, ਹੇਲਰ, ਕਾਲੇਵਾਲ, ਕੋਟ, ਕੋਕੋਵਾਲ ਅਤੇ ਪਿੰਡ ਬਸੀ ਬਸਤੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬਲਾਕ ਮਾਹਿਲਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਵਿੱਚ ਪਿੰਡ ਚੱਕ ਮਲਾਂ, ਚੱਕ ਮੂਸਾ, ਦਾਦੂਵਾਲ, ਢੱਕੋਂ, ਹਕੂਮਤਪੁਰ, ਕੋਠੀ, ਕੋਟਲਾ, ਮੋਤੀਆਂ, ਰਿਹਲੀ, ਰਨਿਆਲਾ, ਸੈਦਪੁਰ, ਸਰਦੂਲਾਪੁਰ, ਸੂਨਾ, ਸ਼ੇਰਪੁਰ, ਬਗੌਰਾ, ਚੱਕ ਨਰਿਆਲ, ਡੰਡੇਵਾਲ, ਗੁਜਰਪੁਰ ਜੱਟਾਂ, ਜੈਤਪੁਰ, ਮੂਘੋਵਾਲ, ਨਕਦੀਪੁਰ, ਪਥਰਾਲਾ, ਸਰਦੂਲਾਪੁਰ ਬੱਡੋਂ, ਟੋਡਰਪੁਰ, ਤਾਜੇਵਾਲ, ਅੱਛਰਵਾਲ, ਅਲਾਵਲਪੁਰ, ਬਿਲਾਸਪੁਰ, ਭੈੜੂਆ, ਭਾਰਟਾ, ਭੂਲੇਵਾਲ ਰਾਠਾਂ, ਭਾਨਾ, ਚੱਕ ਕਟਾਰੂ, ਚੰਦੇਲੀ, ਡਾਂਡੀਆਂ, ਦੋਹਲਰੋਂ, ਗੱਜਰ, ਹਵੇਲੀ, ਜਾਂਗਲੀਆਣਾ, ਝੱਜ, ਖਾਨਪੁਰ, ਖੁਸ਼ਾਹਲਪੁਰ, ਕੈਂਡੋਵਾਲ, ਮੈਲੀ, ਮਰੂਲਾ, ਮੋਜੋ ਮਜਾਰਾ, ਮਹਿਮਦੋਵਾਲ ਕਲਾਂ, ਨਡਾਲੋਂ, ਨੂਰਪੁਰ, ਪਚਨੰਗਲ, ਪੁੰਜ, ਸੁਭਾਨਪੁਰ, ਥਪਰ, ਠੁਹਾਣਾ ਅਤੇ ਪਿੰਡ ਮੈਲੀ ਪਨਾਹਪੁਰ ਸ਼ਾਮਲ ਹਨ। ਇਸੇ ਤਰ੍ਹਾਂ ਇਸਤਰੀ ਕੈਟਾਗਰੀ ਵਿੱਚ ਪਿੰਡ ਕਾਲੇਵਾਲ ਫੱਤੂ, ਲਸਾੜਾ, ਨੰਗਲ ਚੋਰਾਂ, ਨੰਗਲ ਖੁਰਦ, ਨਸਰਾਂ, ਨੌਨੀਤਪੁਰ, ਪਾਲਦੀ, ਪਰਸੋਤਾ, ਰਾਮਪੁਰ, ਰੇਹਲਾ, ਰੂਪੋਵਾਲ, ਸਰਹਾਲਾਕਲਾਂ, ਸਕਰੂਲੀ, ਠੰਡਲ, ਠੀਂਡਾ, ਟੋਹਲੀਆਂ, ਬੱਧਣਾਂ, ਹਰਜਿਆਣਾ, ਕਾਂਗੜ, ਕੰਮੋਵਾਲ, ਮੱਖਣਗੜ੍ਹ, ਰਸੂਲਪੁਰ, ਸਰਹਾਲਾ ਖੁਰਦ, ਸਿੰਘ ਪੁਰ, ਚੱਕ ਨੱਥਾਂ, ਝੂੰਗੀਆਂ, ਕੁਕੜਾਂ ਅਤੇ ਪਿੰਡ ਮਹਿਮਦੋਵਾਲ ਖੁਰਦ ਸ਼ਾਮਲ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਇਸਤਰੀ ਲਈ ਪਿੰਡ ਭੂਲੇਵਾਲ ਗੁਜਰਾਂ, ਬਡੇਲ, ਬੁਗਰਾ, ਚੇਲਾ, ਚਾਨਥੂ ਬ੍ਰਹਮਣਾ, ਗੋਂਦਪੁਰ, ਗਨੇਸ਼ਪੁਰ, ਗੋਪਾਲੀਆਂ, ਘੁਕਰਵਾਲ, ਜੇਜੋਂ, ਝੰਜੋਵਾਲ, ਕੁਕੋਵਾਲ, ਖੰਨੀ, ਖੜੌਦੀ, ਕਾਲੂਪੁਰ, ਪਰਸੋਵਾਲ, ਪੰਡੋਰੀ ਗੰਗਾ ਸਿੰਘ, ਪੰਡੋਰੀ ਲੱਦਾ ਸਿੰਘ, ਸਾਰੰਗਵਾਲ, ਟੂਟੋ ਮਜਾਰਾ, ਠੱਕਰਵਾਲ ਅਤੇ ਪਿੰਡ ਊਨਤਵਾਲ ਸ਼ਾਮਲ ਹਨ। ਇਸੇ ਤਰ੍ਹਾਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਪਿੰਡ ਅਜਨੋਹਾ, ਭੂਨੋ, ਬਾੜੀਆਂਕਲਾਂ, ਬਾੜੀਆਂ ਖੁਰਦ, ਬਿਛੋਹੀ, ਬੱਡੋਂ, ਬਾਹੋਵਾਲ, ਬੰਬੇਲੀ, ਭਾਮ, ਭਗਤੂਪੁਰ, ਬਾਦੋਵਾਲ, ਬਹਿਬਲਪੁਰ, ਚੰਬੇਲਕਲਾਂ, ਦਿਹਾਣਾ, ਦਾਤਾ, ਫਤਹਿਪੁਰ, ਗੰਦੋਵਾਲ, ਗੋਹਗਰੋਂ, ਘੁਮਿਆਲਾ, ਫਲੂਵਾਲ, ਈਸਪੁਰ, ਜੰਡਿਆਲਾ, ਜੰਡੋਲੀ, ਜਲਵੇਹੜਾ, ਕਹਾਰਪੁਰ, ਕਾਲੇਵਾਲ ਭਗਤਾਂ, ਖੜਵਾਲ ਬਸਤੀ, ਖੇੜਾ, ਕੋਟਫਤੂਹੀ, ਲਕਸੀਆਂ, ਲੰਗੇਰੀ, ਮਾਹਿਲ ਬਲਟੋਹੀਆਂ, ਮੇਘੋਵਾਲ, ਮਹਿੰਗਰਵਾਲ, ਮਹਿਰੋਵਾਲ, ਮੁਖੋਮਜਾਰਾ, ਮਨੋਲੀਆਂ, ਮਖਸੂਸਪੁਰ, ਮੰਨਣਹਾਣਾ, ਮਹਿਦੂਦ, ਮੁਘੋ ਪੱਟੀ, ਨੰਗਲ ਕਲਾਂ, ਨੰਗਲ ਠੰਡਲ ਅਤੇ ਪਿੰਡ ਪੰਜੌੜ ਸ਼ਾਮਲ ਹਨ।

No comments:
Post a Comment