ਹੁਸ਼ਿਆਰਪੁਰ, 24 ਜੂਨ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ
ਚੋਣਕਾਰ ਅਫ਼ਸਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ
ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ 19 ਜੂਨ ਤੋਂ 22 ਜੂਨ ਤੱਕ ਸਰਪੰਚਾਂ ਲਈ ਕੁਲ
5193 ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚ 2525 ਜਨਰਲ, 1001 ਇਸਤਰੀ,
1151 ਅਨੁਸੂਚਿਤ ਜਾਤੀ ਅਤੇ 516 ਅਨੁਸੂਚਿਤ ਜਾਤੀ (ਇਸਤਰੀ) ਵਰਗ ਨਾਲ ਸਬੰਧਤ ਹਨ। ਇਸੇ
ਤਰ੍ਹਾਂ ਪੰਚਾਂ ਦੀ ਚੋਣ ਲਈ ਕੁਲ 15531 ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ
5690 ਜਨਰਲ, 3660 ਇਸਤਰੀ, 3757 ਅਨੁਸੂਚਿਤ ਜਾਤੀ, 1652 ਅਨੁਸੂਚਿਤ ਜਾਤੀ (ਇਸਤਰੀ)
ਅਤੇ 772 ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ।
ਉਨ੍ਹਾਂ ਹੋਰ ਦੱਸਿਆ ਕਿ ਸਰਪੰਚਾਂ ਲਈ ਜੋ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1 ਵਿੱਚ 234 ਜਨਰਲ, 100 ਇਸਤਰੀ, 207 ਅਨੁਸੂਚਿਤ ਜਾਤੀ, 89 ਅਨੁਸੂਚਿਤ ਜਾਤੀ (ਇਸਤਰੀ), ਹੁਸ਼ਿਆਰਪੁਰ ਬਲਾਕ-2 ਵਿੱਚ 183 ਜਨਰਲ, 71 ਇਸਤਰੀ, 147 ਅਨੁਸੂਚਿਤ ਜਾਤੀ, 69 ਅਨੁਸੂਚਿਤ ਜਾਤੀ ਇਸਤਰੀ, ਬਲਾਕ ਭੂੰਗਾ ਵਿੱਚ 321 ਜਨਰਲ, 114 ਇਸਤਰੀ, 166 ਅਨੁਸੂਚਿਤ ਜਾਤੀ, 73 ਅਨੁਸੂਚਿਤ ਜਾਤੀ (ਇਸਤਰੀ), ਟਾਂਡਾ ਬਲਾਕ ਵਿੱਚ 202 ਜਨਰਲ, 92 ਇਸਤਰੀ, 87 ਅਨੁਸੂਚਿਤ ਜਾਤੀ, 35 ਅਨੁਸੂਚਿਤ ਜਾਤੀ (ਇਸਤਰੀ), ਦਸੂਹਾ ਬਲਾਕ ਵਿੱਚ 315 ਜਨਰਲ, 124 ਇਸਤਰੀ, 98 ਅਨੁਸੂਚਿਤ ਜਾਤੀ, 53 ਅਨੁਸੂਚਿਤ ਜਾਤੀ (ਇਸਤਰੀ), ਮੁਕੇਰੀਆਂ ਬਲਾਕ ਵਿੱਚ 282 ਜਨਰਲ, 109 ਇਸਤਰੀ, 73 ਅਨੁਸੂਚਿਤ ਜਾਤੀ, 41 ਅਨੁਸੂਚਿਤ ਜਾਤੀ (ਇਸਤਰੀ), ਹਾਜੀਪੁਰ ਬਲਾਕ ਵਿੱਚ 245 ਜਨਰਲ, 98 ਇਸਤਰੀ, 70 ਅਨੁਸੂਚਿਤ ਜਾਤੀ, 19 ਅਨੁਸੂਚਿਤ ਜਾਤੀ (ਇਸਤਰੀ), ਤਲਵਾੜਾ ਬਲਾਕ ਵਿੱਚ 313 ਜਨਰਲ, 120 ਇਸਤਰੀ, 34 ਅਨੁਸੂਚਿਤ ਜਾਤੀ, 14 ਅਨੁਸੂਚਿਤ ਜਾਤੀ (ਇਸਤਰੀ), ਮਾਹਿਲਪੁਰ ਬਲਾਕ ਵਿੱਚ 199 ਜਨਰਲ, 84 ਇਸਤਰੀ, 141 ਅਨੁਸੂਚਿਤ ਜਾਤੀ, 67 ਅਨਸੂਚਿਤ ਜਾਤੀ (ਇਸਤਰੀ), ਗੜ੍ਹਸ਼ੰਕਰ ਬਲਾਕ ਵਿੱਚ 231 ਜਨਰਲ, 89 ਇਸਤਰੀ, 128 ਅਨੁਸੂਚਿਤ ਜਾਤੀ ਅਤੇ 56 ਅਨੁਸੂਚਿਤ ਜਾਤੀ (ਇਸਤਰੀ) ਨਾਲ ਸਬੰਧਤ ਹਨ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ 19 ਜੂਨ ਤੋਂ 22 ਜੂਨ ਤੱਕ ਪੰਚਾਂ ਦੀਆਂ ਚੋਣਾਂ ਲਈ ਜੋ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1 ਵਿੱਚ 654 ਜਨਰਲ, 426 ਇਸਤਰੀ, 624 ਅਨੁਸੂਚਿਤ ਜਾਤੀ, 286 ਅਨੁਸੂਚਿਤ ਜਾਤੀ (ਇਸਤਰੀ),23 ਪੱਛੜੀਆਂ ਸ਼੍ਰੇਣੀਆਂ, ਹੁਸ਼ਿਆਰਪੁਰ ਬਲਾਕ-2 ਵਿੱਚ 502 ਜਨਰਲ, 256 ਇਸਤਰੀ, 506 ਅਨੁਸੂਚਿਤ ਜਾਤੀ, 222 ਅਨੁਸੂਚਿਤ ਜਾਤੀ (ਇਸਤਰੀ), 20 ਪੱਛੜੀਆਂ ਸ਼੍ਰੇਣੀਆਂ, ਭੂੰਗਾ ਬਲਾਕ ਵਿੱਚ 613 ਜਨਰਲ, 384 ਇਸਤਰੀ, 527 ਅਨੁਸੂਚਿਤ ਜਾਤੀ, 239 ਅਨੁਸੂਚਿਤ ਜਾਤੀ (ਇਸਤਰੀ), 25 ਪੱਛੜੀਆਂ ਸ਼੍ਰੇਣੀਆਂ, ਟਾਂਡਾ ਬਲਾਕ ਵਿੱਚ 689 ਜਨਰਲ, 399 ਇਸਤਰੀ, 290 ਅਨੁਸੂਚਿਤ ਜਾਤੀ, 148 ਅਨੁਸੂਚਿਤ ਜਾਤੀ (ਇਸਤਰੀ), 118 ਪੱਛੜੀਆਂ ਸ਼੍ਰੇਣੀਆਂ, ਦਸੂਹਾ ਬਲਾਕ ਵਿੱਚ 624 ਜਨਰਲ, 467 ਇਸਤਰੀ, 343 ਅਨੁਸੂਚਿਤ ਜਾਤੀ, 173 ਅਨੁਸੂਚਿਤ ਜਾਤੀ (ਇਸਤਰੀ), 134 ਪੱਛੜੀਆਂ ਸ਼੍ਰੇਣੀਆਂ, ਮੁਕੇਰੀਆਂ ਬਲਾਕ ਵਿੱਚ 613 ਜਨਰਲ, 472 ਇਸਤਰੀ, 233 ਅਨੁਸੁਚਿਤ ਜਾਤੀ, 83 ਅਨੁਸੂਚਿਤ ਜਾਤੀ (ਇਸਤਰੀ), 163 ਪੱਛੜੀਆਂ ਸ਼੍ਰੇਣੀਆਂ, ਹਾਜੀਪੁਰ ਬਲਾਕ ਵਿੱਚ 357 ਜਨਰਲ, 284 ਇਸਤਰੀ, 148 ਅਨੁਸੂਚਿਤ ਜਾਤੀ, 70 ਅਨੁਸੂਚਿਤ ਜਾਤੀ (ਇਸਤਰੀ), 104 ਪੱਛੜੀਆਂ ਸ਼੍ਰੇਣੀਆਂ, ਤਲਵਾੜਾ ਬਲਾਕ ਵਿੱਚ 391 ਜਨਰਲ, 343 ਇਸਤਰੀ, 144 ਅਨੁਸੂਚਿਤ ਜਾਤੀ, 21 ਅਨੁਸੂਚਿਤ ਜਾਤੀ (ਇਸਤਰੀ), 114 ਪੱਛੜੀਆਂ ਸ਼੍ਰੇਣੀਆਂ, ਮਾਹਿਲਪੁਰ ਬਲਾਕ ਵਿੱਚ 581 ਜਨਰਲ, 319 ਇਸਤਰੀ, 525 ਅਨੁਸੂਚਿਤ ਜਾਤੀ, 222 ਅਨੁਸੂਚਿਤ ਜਾਤੀ (ਇਸਤਰੀ), 17 ਪੱਛੜੀ ਸ਼੍ਰੇਣੀ ਅਤੇ ਗੜ੍ਹਸ਼ੰਕਰ ਬਲਾਕ ਵਿੱਚ 666 ਜਨਰਲ, 310 ਇਸਤਰੀ, 417 ਅਨੁਸੂਚਿਤ ਜਾਤੀ, 188 ਅਨੁਸੂਚਿਤ ਜਾਤੀ (ਇਸਤਰੀ) ਅਤੇ 54 ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਦਾਖਲ ਕੀਤੇ ਗਏ ਨਾਮਜਦਗੀ ਪੱਤਰ 25 ਜੂਨ ਤੱਕ ਵਾਪਸ ਲਏ ਜਾ ਸਕਣਗੇ।

No comments:
Post a Comment