ਹੁਸ਼ਿਆਰਪੁਰ, 20 ਜੂਨ: ਵਧੀਕ ਡਿਪਟੀ ਕਮਿਸ਼ਨਰ
(ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ
ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਬਲਾਕ
ਦਸੂਹਾ ਵਿੱਚ 13 ਜੋਨ ਬਣਾ ਕੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ
ਹਨ ਅਤੇ ਉਨ੍ਹਾਂ ਵੱਲੋਂ ਨਾਮਜਦਗੀ ਪੱਤਰ ਲੈਣ ਲਈ ਨੋਡਲ ਪੁਆਇੰਟ ਵੀ ਨਿਰਧਾਰਤ ਕੀਤੇ ਗਏ
ਹਨ। ਬਲਾਕ ਦਸੂਹਾ ਦੇ ਜੋਨ ਨੰਬਰ 1 ਵਿੱਚ ਪਿੰਡ ਆਲਮਪੁਰ, ਲਾਲੇਵਾਲ, ਮਿਆਣੀ ਮੇਵਾਨ,
ਬਸੋਆ, ਚੱਕਬਾਮੂ, ਕਵੇਨ, ਗੋਰਸੀਆਂ, ਭੂਸ਼ਣ, ਕੈਰੇ, ਰਾਜਪੁਰ ਅਤੇ ਚੱਕ ਸੂਲੇਮਾਨ ਲਈ ਨੋਡਲ
ਪੁਆਇੰਟ ਆਲਮਪੁਰ ਬਣਾਇਆ ਗਿਆ ਹੈ। ਜੋਨ ਨੰ; 2 ਦੇ ਪਿੰਡ ਸਫਦਰਪੁਰ, ਪੱਤੀ ਖੋਲੇ, ਪੱਤੀ
ਮਹੇਸਰਾ, ਪੱਤੀ ਕੂਲੀਆਂ, ਕਥਾਨਾ, ਕੰਗ, ਸ਼ਾਹਪੁਰ, ਚਨੋਤਾ, ਰਵੇਨ, ਰੱਲਹਣ, ਝਿੰਗੜਕਲਾਂ
ਲਈ ਨੋਡਲ ਪੁਆਇੰਟ ਝਿੰਗੜਕਲਾਂ, ਜੋਨ ਨੰ: 3 ਦੇ ਪਿੰਡ ਖੋਖਰ, ਦੁਗਰੀ, ਪੰਡੋਰੀ ਅਰਾਈਆਂ,
ਖੈਰਾਵਾਦ, ਅਛਰਫਪੁਰ, ਕੋਟਲੀ ਖੁਰਦ, ਜੰਡ, ਬਾਲਾ ਕੁਲੀਆਂ, ਹਮਜ਼ਾ, ਬਸਤੀ ਬੁਧੂਬਰਕਤ,
ਪੱਤੀ ਛੋੜੀਆਂ, ਪੱਤੀ ਸੈਦੋਵਾਲ ਅਤੇ ਨਿਊ ਆਬਾਦੀ ਗਾਲੋਵਾਲ ਲਈ ਨੋਡਲ ਪੁਆਇੰਟ ਪੰਡੋਰੀ
ਅਰਾਈਆਂ, ਜੋਨ ਨੰਬਰ 4 ਦੇ ਪਿੰਡ ਗਾਲੋਵਾਲ, ਪਸੀ ਬੇਟ, ਖੇਪਰ, ਬੇਗਪੁਰ, ਮਾਂਗਟ,
ਲੁਧਿਆਣੀ, ਛਾਂਗਲਾ, ਮਹਿੰਦੀਪੁਰ, ਕਲਿਆਣਪੁਰ, ਉਸਮਾਨ ਸ਼ਹੀਦ ਅਤੇ ਸਹਿਗਾ ਲਈ ਨੋਡਲ
ਪੁਆਇੰਟ ਉਸਮਾਨ ਸ਼ਹੀਦ, ਜੋਨ ਨੰ: 5 ਦੇ ਪਿੰਡ ਗੰਗਾਚੱਕ, ਨਰਾਇਣ ਗੜ੍ਹ, ਸਦਰਪੁਰ,
ਬਾਜਾਚੱਕ, ਨਿਊ ਟੇਰਕਿਆਣਾ, ਟੇਰਕਿਆਣਾ, ਬਸਤੀ ਵਧਾਇਆਂ, ਸਤੱਬ ਕੋਟ, ਹਿੰਮਤਪੁਰ ਅਤੇ
ਲਮੀਨ ਲਈ ਨੋਡਲ ਪੁਆਇੰਟ ਬਾਜਾ ਚੱਕ, ਜੋਨ ਨੰ: 6 ਦੇ ਪਿੰਡ ਉਚੀ ਬਸੀ, ਫਤਹਿਗੜ੍ਹ, ਚੱਕ
ਕਾਸਿਮ, ਮਿਆਂ ਦਾ ਪਿੰਡ, ਸਰੀਪੁਰ, ਪੱਟੀ ਦਾ ਪਿੰਡ, ਸੱਗਰਾਂ, ਗੱਗ ਸੁਲਤਾਨ, ਹਲੇੜ ਅਤੇ
ਘੋਗਰਾ ਲਈ ਨੋਡਲ ਪੁਆਇੰਨ ਸੱਗਰਾਂ, ਜੋਨ ਨੰ: 7 ਦੇ ਪਿੰਡ ਸਿੰਘਪੁਰ, ਬਹਿਬੋਵਾਲ,
ਕੱਤੋਵਾਲ, ਜਲਾਲ ਚੱਕ, ਢੱਡਰ, ਬਸਤੀ ਮੱਖੋਵਾਲ, ਤੋਈ ਮੱਖੋਵਾਲ, ਗੱਗ ਜੱਲੋ, ਸ਼ੈਹਰਕ,
ਢੋਲੀਆਂ, ਪੱਤੀ ਸੋਂਸਪੁਰ ਅਤੇ ਬੱਡਲਾ ਲਈ ਨੋਡਲ ਪੁਆਇੰਟ ਢੱਡਰ, ਜੋਨ ਨੰ: 8 ਦੇ ਪਿੰਡ
ਚੱਕਫਲਾ, ਬਸੋਚੱਕ, ਨੇਕਨਾਮਾ ਸੈਂਸੋ, ਹਰਦੋਨੇਕਨਾਮ, ਮੋਰੀਆਂ, ਰਤੜਾ, ਦੁਲਮੀਵਾਲ, ਪੱਸੀ
ਕੰਢੀ, ਥਿਹਾੜਾ, ਰਾਏ ਚੱਕ, ਰਾਗੋਵਾਲ ਅਤੇ ਬਨਿਆਲ ਲਈ ਨੋਡਲ ਪੁਆਇੰਟ ਪਸੀ ਕੰਢੀ, ਜੋਨ
ਨੰ: 9 ਦੇ ਪਿੰਡ ਮੇਹਰ ਭਟੋਲੀ, ਕਾਲੂਵਾਲ, ਕੋਟਲੀ, ਮੀਰਪੁਰ, ਸੁੰਡੀਆਂ, ਸਾਹੂ ਦਾ ਪਿੰਡ,
ਫਟੇਨ ਚੱਕ, ਚੱਕ ਮਹਿਰਾ, ਹਰਦੋਥਲਾਂ, ਚੰਡੀਦਾਸ, ਕਾਲੋਵਾਲ ਅਤੇ ਕਕੋਆ ਲਈ ਨੋਡਲ ਪੁਆਇੰਟ
ਚੱਕ ਮਹਿਰਾ, ਜੋਨ ਨੰ: 10 ਦੇ ਪਿੰਡ ਕੋਲੀਆਂ, ਭਟੋਲੀ, ਡਡਿਆਲ, ਰਾਮਪੁਰ ਹਲੇੜ, ਅਗਲੋਰ,
ਆਦੋ ਚੱਕ, ਜੱਗਲ, ਕਾਲੋਵਾਲ, ਸੰਗਵਾਲ, ਛੰਗਿਆਲ, ਸੰਸਾਰਪੁਰ, ਮੱਕੋਵਾਲ ਅਤੇ ਸਾਨਪੁਰ ਲਈ
ਨੋਡਲ ਪੁਆਇੰਟ ਸੰਸਾਰਪੁਰ, ਜੋਨ ਨੰ: 11 ਦੇ ਪਿੰਡ ਰਛਪਾਲਵਾਂ, ਨਾਗਰੇ, ਮੰਡ, ਸੱਜਣਾਂ,
ਖੁਣ-ਖੁਣ ਸ਼ਾਰਕੀ, ਭੰਡਿਆਰ, ਛੋੜੀਆਂ, ਤੱਖੀਪੁਰ, ਠੱਕਰ, ਪਨਵਾਂ, ਸੱਗਲ ਅਤੇ ਬੰਗਾਲੇਪੁਰ
ਲਈ ਨੋਡਲ ਪੁਆਇੰਟ ਭੰਡੇਰ, ਜੋਨ ਨੰ: 12 ਦੇ ਪਿੰਡ ਓਡਰਾ, ਜਲੋਟਾ, ਬਲੱਗਣ, ਗੰਗੀਆਂ,
ਜੰਡੋਰ, ਰੰਧਾਵਾ, ਕੁਲਾਰ, ਕਾਲਾ ਝਿੰਗੜ, ਨੰਗਲ, ਖੋਖਰ ਦਵਾਖਰੀ, ਦੁਗਲ ਦਵਾਖਰੀ ਅਤੇ
ਰਾਜੂ ਦਵਾਖਰੀ ਲਈ ਨੋਡਲ ਪੁਆਇੰਟ ਪਿੰਡ ਰੰਧਾਵਾ ਅਤੇ ਜੋਨ ਨੰ: 13 ਦੇ ਪਿੰਡ ਬੇਰਛਾ,
ਬੋਦਲ, ਬੋਦਲ ਛਾਉਣੀ, ਖੇੜਾ ਕੋਟਲੀ, ਪਵਾਂ, ਝਿੰਗੜ ਖੁਰਦ, ਖੁਣ-ਖੁਣ ਖੁਰਦ, ਗੰਬੋਵਾਲ
ਅਤੇ ਜੱਕੋਵਾਲ ਲਈ ਨੋਡਲ ਪੁਆਇੰਟ ਪਿੰਡ ਬੋਦਲ ਬਣਾਏ ਗਏ ਹਨ।
ਉਨ੍ਹਾਂ ਹੋਰ ਦੱਸਿਆ ਕਿ ਬਲਾਕ ਟਾਂਡਾ ਦੀਆਂ ਨਾਮਜਦਗੀ ਲੈਣ ਲਈ 14 ਜੋਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਜੋਨ ਨੰ: 1 ਦੇ ਪਿੰਡ ਜਲਾਲਪੁਰ, ਜਲਾਲ ਨੰਗਲ, ਚੋਹਾਨ, ਬਲਾਹ, ਪੱਤੀ ਨੰਗਲੀ, ਸਲੇਮਪੁਰ, ਅਵਾਂਗ ਹੋਰਸ਼ਾਹ, ਗੁਰਾਲਾ ਅਤੇ ਇਬਰਾਹਿਮਪੁਰ ਲਈ ਨੋਡਲ ਪੁਆਇੰਟ ਜਲਾਲਪੁਰ, ਜੋਨ ਨੰ: 2 ਦੇ ਪਿੰਡ ਟਾਹਲੀ, ਬੈਂਸ ਅਵਾਨ, ਰੜਾ, ਭੂਲਪੁਰ, ਗੰਦੋਵਾਲ, ਕੁਲਾ, ਬਸੀ ਬੋਹਰਾਂ ਅਤੇ ਪਿੰਡੀ ਖੈਰ ਲਈ ਨੋਡਲ ਪੁਆਇੰਟ ਭੂਲਪੁਰ, ਜੋਨ ਨੰ: 3 ਦੇ ਪਿੰਡ ਦਬੂਰਜੀ, ਮਿਆਣੀ, ਅਬਦੂਲਾਪੁਰ, ਗਿਲਜੀਆਂ ਅਤੇ ਅਲਾਵਿਲਸਾ ਲਈ ਪਿੰਡ ਮਿਆਣੀ ਨੋਡਲ ਪੁਆਇੰਟ, ਜੋਨ ੰ: 4 ਦੇ ਪਿੰਡ ਬਾਲੜਾ, ਕਾਹਲਵਾਂ, ਇਬਰਾਹਿਮਪੁਰ, ਪੱਤੀ ਨੰਗਲੀ, ਕਾਲੂਵਾਲ ਕੋਟਲਾ, ਮੱਦਾ, ਕਮਾਲਪੁਰ, ਤੱਲਾ, ਪੁਲਪੁਖਤਾ, ਗਿੱਲ, ਕੋਟਲੀ ਅਤੇ ਕਾਦਰੀ ਚੱਕ ਲਈ ਨੋਡਲ ਪੁਆਇੰਟ ਮੱਦਾ, ਜੋਨ ਨੰ: 5 ਦੇ ਪਿੰਡ ਪੱਤੀ ਪਸਵਾਲ, ਸ਼ਹਿਬਾਜਪੁਰ, ਫਿਰੋਜ ਰੋਲੀਆ, ਫਿਰੋਜੀ ਕਲੋਨੀ, ਬਸਤੀ ਬਾਜੀਗਰ, ਨੱਥੂਪੁਰ, ਤਲਵੰਡੀ ਸੱਲ੍ਹਾਂ, ਪੱਤੀ ਤਲਵੰਡੀ, ਤਲਵੰਡੀ ਡੱਡੀਆਂ, ਪੱਤੀ ਮੀਰਾਂਪੁਰ ਲਈ ਨੋਡਲ ਪੁਆਇੰਟ ਤਲਵੰਡੀ ਸੱਲ੍ਹਾਂ, ਜੋਨ ਨੰ: 6 ਦੇ ਪਿੰਡ ਥੱਕੜੀ, ਰਾਣੀ ਪਿੰਡ, ਬਹਾਦਰਪੁਰ, ਮਾਣਪੁਰ, ਪ੍ਰੇਮਪੁਰ, ਦੁਮਾਣਾ, ਜਹੂਰਾ, ਪੱਟੀ ਗਿੱਦੜਪਿੰਡੀ ਅਤੇ ਕਲਿਆਣਪੁਰ ਲਈ ਨੋਡਲ ਪੁਆਇੰਟ ਜਹੂਰਾ, ਜੋਨ ਨੰ: 7 ਦੇ ਪਿੰਡ ਢਡਿਆਲਾ, ਝੰਸ, ਰਾਏਪੁਰ, ਖੱਖ, ਘੁਲ, ਦਾਤਾ, ਸੈਦੂਪੁਰ, ਜੌੜਾ, ਖੋਖਰ, ਖਰਲ ਖੁਰਦ ਅਤੇ ਮੋਹਕਮ ਗੜ੍ਹ ਲਈ ਨੋਡਲ ਪੁਆਇੰਟ ਜੌੜਾ, ਜੋਨ ਨੰ: 8 ਦੇ ਪਿੰਡ ਨੰਗਲ ਜਮਾਲ, ਨੰਗਲ ਫਰੀਦ, ਬਗਿਆੜੀ, ਦੇਹਰੀਵਾਲ, ਬੈਂਚ, ਬਸੀ ਜਲਾਲ, ਘੋੜੇਵਾਹਾ ਅਤੇ ਸਲੇਮਪੁਰ ਲਈ ਨੋਡਲ ਪੁਆਇੰਟ ਦੇਹਰੀਵਾਲ, ਜੋਨ ਨੰ: 9 ਦੇ ਪਿੰਡ ਲਿੱਤਰ, ਚਾਹਲ, ਝੱਜ, ਦਰਿਆ, ਬਾਬਕ, ਕੰਧਾਲਾ ਜੱਟਾਂ, ਬਾਧਾ ਗਣੀਪੁਰ, ਹੰਬੜਾ, ਕੰਧਾਲਾ ਸ਼ੇਖਾ ਅਤੇ ਕਲੋਆ ਲਈ ਨੋਡਲ ਪੁਆਇੰਟ ਕੰਧਾਲਾ ਜੱਟਾਂ, ਜੋਨ ਨੰ: 10 ਦੇ ਪਿੰਡ ਕੰਧਾਲੀ ਨਰੰਗਪੁਰ, ਭਾਗੀਆਂ, ਮਸੀਤਪਲ ਕੋਟ, ਝਾਂਵਾ, ਮੋਹਣ, ਨੰਗਲ ਖੁੰਗਾ, ਬੁਢੀ ਪਿੰਡ ਅਤੇ ਪੰਡੋਰੀ ਲਈ ਨੋਡਲ ਪੁਆਇੰਟ ਝਾਂਵਾ, ਜੋਨ ਨੰ: 11 ਦੇ ਪਿੰਡ ਜਾਜਾ, ਰਸੂਲਪੁਰ, ਔਹੜਪੁਰ, ਰਾਂਡੀਆਂ, ਕੋਟਲੀ ਬੋਦਲ, ਮਲਕਪੁਰ ਬੋਦਲ, ਹਰਸੀ ਪਿੰਡ ਅਤੇ ਸ਼ਾਲਾਪੁਰ ਲਈ ਨੋਡਲ ਪੁਆਇੰਟ ਜਾਜਾ, ਜੋਨ ਨੰ: 12 ਦੇ ਪਿੰਡ ਗਹੋਤ, ਰਾਜਪੁਰ, ਲੋਧੀ ਚੱਕ, ਝੱਜੀ ਪਿੰਡ, ਚੱਤੋਵਾਲ, ਕੁਰਾਲਾਕਲਾਂ, ਕੁਰਾਲਾ ਖੁਰਦ, ਸੋਹਈਆਂ ਅਤੇ ਦਰਗਾਹ ਹੇੜੀ ਲਈ ਨੋਡਲ ਪੁਆਇੰਟ ਝੱਜੀ ਪਿੰਡ, ਜੋਨ ਨੰ: 13 ਦੇ ਪਿੰਡ ਬਗੋਲਕਲਾਂ, ਬਗੋਲ ਖੁਰਦ, ਕੁਮਪੁਰ, ਖੁੱਡਾ ਅਤੇ ਜਿਆ ਨੱਥਾ ਲਈ ਨੋਡਲ ਪੁਆਇੰਟ ਖੁੱਡਾ ਅਤੇ ਜੋਨ ਨੰ: 14 ਦੇ ਪਿੰਡ ਖੁਣ-ਖੁਣ ਕਲਾਂ, ਤਿਲੂਵਾਲ, ਪੱਤੀ ਪਲਾਹ ਚੱਕ, ਮੁਣਕਖੁਰਦ, ਮੁਣਕਕਲਾਂ ਅਤੇ ਪਤੀ ਬੋਲੇਵਾਲ ਦੇ ਪਿੰਡਾਂ ਲਈ ਨੋਡਲ ਪੁਆਇੰਟ ਖੁਣ-ਖੁਣ ਕਲਾਂ ਬਣਾਇਆ ਗਿਅ ਹੈ।

No comments:
Post a Comment