ਹੁਸ਼ਿਆਰਪੁਰ, 25 ਜੂਨ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ 3 ਜੁਲਾਈ ਨੂੰ ਹੋ ਰਹੀਆਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ 19 ਜੂਨ ਤੋਂ 22 ਜੂਨ ਤੱਕ ਸਰਪੰਚਾਂ ਲਈ ਪ੍ਰਾਪਤ ਹੋਏ ਕੁਲ 5197 ਨਾਮਜਦਗੀ ਪੱਤਰਾਂ ਦੀ ਪੜਤਾਲ ਉਪਰੰਤ 30 ਨਾਮਜਦਗੀ ਪੱਤਰ ਰੱਦ ਹੋਏ ਹਨ ਜਿਨ੍ਹਾਂ ਵਿੱਚ ਬਲਾਕ ਹੁਸਿਆਰਪੁਰ-1 ਵਿੱਚ 1, ਬਲਾਕ ਹੁਸ਼ਿਆਰਪੁਰ-2 ਵਿੱਚ 2, ਬਲਾਕ ਭੂੰਗਾ ਵਿੱਚ 5, ਬਲਾਕ ਦਸੂਹਾ ਵਿੱਚ 1, ਬਲਾਕ ਮੁਕੇਰੀਆਂ ਵਿੱਚ 5, ਬਲਾਕ ਹਾਜੀਪੁਰ ਵਿੱਚ 8, ਬਲਾਕ ਤਲਵਾੜਾ ਵਿੱਚ 5 ਅਤੇ ਬਲਾਕ ਮਾਹਿਲਪੁਰ ਵਿੱਚ 3 ਨਾਮਜਦਗੀ ਪੱਤਰ ਰੱਦ ਹੋਏ ਹਨ। ਇਸੇ ਤਰ੍ਹਾਂ ਪੰਚਾਂ ਦੀ ਚੋਣ ਲਈ ਪ੍ਰਾਪਤ ਹੋਈਆਂ ਕੁਲ 15527 ਨਾਮਜਦਗੀਆਂ ਵਿੱਚੋਂ 148 ਨਾਮਜਦਗੀ ਪੱਤਰ ਰੱਦ ਹੋਏ ਹਨ ਜਿਨ੍ਹਾਂ ਵਿੱਚ ਬਲਾਕ ਹੁਸ਼ਿਆਰਪੁਰ-1 ਵਿੱਚ 10, ਬਲਾਕ ਹੁਸ਼ਿਆਰਪੁਰ-2 ਵਿੱਚ 5, ਬਲਾਕ ਭੂੰਗਾ ਵਿੱਚ 5, ਬਲਾਕ ਟਾਂਡਾ ਵਿੱਚ 40, ਬਲਾਕ ਦਸੂਹਾ ਵਿੱਚ 17, ਬਲਾਕ ਮੁਕੇਰੀਆਂ ਵਿੱਚ 22, ਬਲਾਕ ਹਾਜੀਪੁਰ ਵਿੱਚ 20, ਬਲਾਕ ਤਲਵਾੜਾ ਵਿੱਚ 13, ਬਲਾਕ ਮਾਹਿਲਪੁਰ ਵਿੱਚ 12 ਅਤੇ ਬਲਾਕ ਗੜ੍ਹਸ਼ੰਕਰ ਵਿੱਚ 4 ਨਾਮਜਦਗੀ ਪੱਤਰ ਰੱਦ ਹੋਏ ਹਨ।

No comments:
Post a Comment