ਹੁਸ਼ਿਆਰਪੁਰ, 24 ਜੂਨ:
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਚੋਣ ਡਿਊਟੀ ਤੇ ਲਗਾਏ ਗਏ ਸਟਾਫ਼ ਦੀ ਪਹਿਲੀ ਰਿਹਸਲ 26 ਜੂਨ ਅਤੇ ਦੂਜੀ ਰਿਹਸਲ 30 ਜੂਨ ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਕਰਵਾਈ ਜਾਣ ਵਾਲੀ ਰਿਹਸਲ ਵਿੱਚ ਬਲਾਕ ਹੁਸ਼ਿਆਰਪੁਰ-1 ਦੀ ਰਿਹਸਲ ਸਵੇਰੇ 10-00 ਵਜੇ ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਈ ਜਾਵੇਗੀ। ਹੁਸ਼ਿਆਰਪੁਰ ਬਲਾਕ-2 ਦੀ ਰਿਹਸਲ ਸਵੇਰੇ 10-00 ਵਜੇ ਸਰਕਾਰੀ ਕਾਲਜ ਹੁਸ਼ਿਆਰਪੁਰ, ਬਲਾਕ ਭੂੰਗਾ ਦੀ ਰਿਹਸਲ ਸਵੇਰੇ 10-00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਬਲਾਕ ਟਾਂਡਾ ਦੀ ਰਿਹਸਲ ਦੁਪਹਿਰ ਬਾਅਦ 2-00 ਵਜੇ ਰੀਤ ਫਾਰਮ, ਸਾਹਮਣੇ ਜੂਡੀਸ਼ੀਅਲ ਕੰਪਲੈਕਸ ਦਸੂਹਾ ਨਜਦੀਕ ਦਰਸ਼ਨ ਅਕੈਡਮੀ ਦਸੂਹਾ, ਬਲਾਕ ਦਸੂਹਾ ਦੀ ਰਿਹਸਲ ਸਵੇਰੇ 10-00 ਵਜੇ ਰੀਤ ਫਾਰਮ, ਸਾਹਮਣੇ ਜੂਡੀਸ਼ੀਅਲ ਕੰਪਲੈਕਸ ਦਸੂਹਾ ਨਜਦੀਕ ਦਰਸ਼ਨ ਅਕੈਡਮੀ ਦਸੂਹਾ, ਬਲਾਕ ਮੁਕੇਰੀਆਂ ਅਤੇ ਬਲਾਕ ਹਾਜੀਪੁਰ ਦੀ ਰਿਹਸਲ ਸਵੇਰੇ 9-30 ਵਜੇ ਐਸ ਪੀ ਐਨ ਕਾਲਜ ਮੁਕੇਰੀਆਂ, ਬਲਾਕ ਤਲਵਾੜਾ ਦੀ ਰਿਹਸਲ ਬਾਅਦ ਦੁਪਹਿਰ 1-30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੈਕਟਰ-1 ਤਲਵਾੜਾ, ਬਲਾਕ ਮਾਹਿਲਪੁਰ ਦੀ ਰਿਹਸਲ ਬਾਅਦ ਦੁਪਹਿਰ 2-00 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਅਤੇ ਬਲਾਕ ਗੜ੍ਹਸ਼ੰਕਰ ਦੀ ਰਿਹਸਲ ਸਵੇਰੇ 10-00 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਜਾਵੇਗੀ। ਉਨ੍ਹਾਂ ਚੋਣ ਡਿਊਟੀ ਤੇ ਲਗਾਏ ਗਏ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਆਪਣੀ ਰਿਹਸਲ ਵਾਲੀ ਥਾਂ ਤੇ ਪਹੁੰਚਣ।

No comments:
Post a Comment