ਤਲਵਾੜਾ, 28 ਸਤੰਬਰ: ਸ਼ਮੀ : ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਵੱਲੋਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 108ਵਾਂ ਜਨਮ ਦਿਹਾੜਾ ਸਥਾਨਕ ਸਬਜ਼ੀ ਮੰਡੀ ਚੌਂਕ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ।
ਇਸ ਮੌਕੇ ਯੁਗਰਾਜ ਸਿੰਘ, ਰਾਜੀਵ ਸ਼ਰਮਾ, ਪ੍ਰਿੰ.ਕਰਤਾਰ ਸਿੰਘ ਪਲਿਆਲ, ਦੀਪਕ ਠਾਕੁਰ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਗਿਆਨ ਸਿੰਘ ਗੁਪਤਾ, ਕਾ.ਸੁਖਦੇਵ, ਸ਼ਿਵ ਕੁਮਾਰ, ਸ਼ਸ਼ੀਕਾਂਤ ,ਬਲਵੰਤ ਨਾਰੰਗਪੁਰ, ਚੌਧਰੀ ਰਾਮ ਭਜਨ ਆਦਿ ਬੁਲਾਰਿਆਂ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿੰਦਿਆਂ ਮੌਜੂਦਾਂ ਹਾਲਾਤਾਂ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਸਤਪ੍ਰਕਾਸ਼ ਨੇ ਦੱਸਿਆ ਕਿ ਮਹਾਨ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿੱਚ ਚੌਥਾ ਸਾਲਾਨਾ ਨਾਟਕ ਮੇਲਾ ਕਮੇਟੀ ਵੱਲੋਂ 10 ਅਕਤੂਬਰ ਨੂੰ ਸਥਾਨਕ ਖੋਖਾ ਮਾਰਕਿਟ ਵਿਖੇ ਸ਼ਾਮ 6.30 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਪ੍ਰਸਿੱਧ ਨਾਟਕ ਮੰਡਲੀ ਨੌਰਾ ਰਿਚਰਡਜ਼ ਕਲੱਬ ਦੀਨਾਨਗਰ ਅਤੇ ਇਨਕਲਾਬੀ ਲੋਕ ਗਾਇਕ ਨਵਦੀਪ ਧਨੌਲਾ ਤੇ ਟੀਮ ਵੱਲੋਂ ਸ਼ਹੀਦਾਂ ਦੀ ਸੋਚ 'ਤੇ ਆਧਾਰਿਤ ਨਾਟਕ ਮੇਲਾ ਤੇ ਕੌਰੀਓਗ਼੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਸੁਨੀਲ ਧਰਮਪੁਰ, ਕਿਰਨ ਜੀਤ ਕੌਰ, ਉੱਤਮ ਸਿੰਘ ਬੰਸੀਆ, ਦੇਸ ਰਾਜ, ਗੁਰਨਾਮ ਟੋਹਲੂ, ਬਲਵਿੰਦਰ ਬਿੱਟੂ, ਸੁਰਿੰਦਰ ਰੌਲ਼ੀ, ਕੁਲਵੰਤ ਰਜਵਾਲ, ਰਾਮ ਲਾਲ, ਪੰਕਜ ਕਮਾਹੀ ਦੇਵੀ, ਨਰੇਸ਼ ਮਿੱਡਾ,ਗੁਰਦੀਪ ਦੌਸੜਕਾ, ਮੁਲਖਰਾਜ ਹਾਜੀਪੁਰ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਆਗੂਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

No comments:
Post a Comment