ਤਲਵਾੜਾ, 22 ਸਤੰਬਰ : ਅੱਜ ਇੱਥੇ ਮਾਸਟਰ ਕਾਡਰ ਯੂਨੀਅਨ ਦੀ ਬਲਾਕ ਤਲਵਾੜਾ ਇਕਾਈ ਦੀ ਇਹ ਜਰੂਰੀ ਮੀਟਿੰਗ ਹੋਈ ਜਿਸ ਵਿਚ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ, ਸੂਬਾ ਕਮੇਟੀ ਮੈਂਬਰ ਕਰਨੈਲ ਸਿੰਘ ਕੋਟਲੀ ਅਤੇ ਜਿਲ੍ਹਾ ਪ੍ਰਧਾਨ ਸੁਖਦੇਵ ਕਾਜਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਜਥੇਬੰਦਕ ਢਾਂਚਾ ਮਜਬੂਤ ਕਰਨ ਦੇ ਮੰਤਵ ਨਾਲ ਬਲਾਕ ਤਲਵਾੜਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਸਮਰਜੀਤ ਸਿੰਘ ਸ਼ਮੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਦਵਿੰਦਰ ਸਿੰਘ ਜਨਰਲ ਸਕੱਤਰ, ਜਤਿੰਦਰ ਕੰਵਰ ਵਿੱਤ ਸਕੱਤਰ, ਅਨਿਲ ਠਾਕੁਰ ਮੀਤ ਪ੍ਰਧਾਨ, ਸੰਦੀਪ ਕਪਿਲ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਸਹਾਇਕ ਵਿੱਤ ਸਕੱਤਰ, ਸੰਜੀਵ ਠਾਕੁਰ ਸਹਾਇਕ ਸਕੱਤਰ, ਕਮਲ ਦੇਵ ਮੁੱਖ ਸਲਾਹਕਾਰ, ਅਨੂਪ ਸ਼ਰਮਾ ਸਹਾਇਕ ਸਕੱਤਰ, ਬਿਕਰਮ ਕਟੋਚ ਪ੍ਰੈੱਸ ਸਕੱਤਰ, ਜੀਤ ਸਿੰਘ ਰਾਮਗੜ੍ਹ ਸੰਯੁਕਤ ਸਕੱਤਰ ਚੁਣੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਪਰਵੀਨ ਕੁਮਾਰ, ਸ਼ਾਮ ਲਾਲ, ਵਿਕਾਸ ਮਹਾਜਨ, ਦੀਪਕ ਸ਼ਰਮਾ, ਹਿਤੇਸ਼ ਸ਼ਰਮਾ, ਰਾਜੇਸ਼ ਕੁਮਾਰ, ਪਵਨ ਕੁਮਾਰ, ਸੁਰੇਸ਼ ਭਾਟੀਆ, ਸੁਰਿੰਦਰ ਕੁਮਾਰ, ਸੁਭਾਸ਼ ਗੋਲਡੀ ਆਦਿ ਅਧਿਆਪਕ ਆਗੂ ਹਾਜਰ ਸਨ।

No comments:
Post a Comment