ਤਲਵਾੜਾ, 16 ਅਗਸਤ: ਨਗਰ ਪੰਚਾਇਤ ਤਲਵਾੜਾ ਵੱਲੋਂ ਦੇਸ਼ ਦਾ 69ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਨੇ ਕੌਮੀ ਝੰਡਾ ਲਹਿਰਾਇਆ।
ਤਲਵਾੜਾ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਇਸ ਸਮਾਗਮ ਵਿਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਗਰ ਪੰਚਾਇਤ ਦੇ ਉਪ ਪ੍ਰਧਾਨ ਅਮਰਪਾਲ ਸਿੰਘ ਜੌਹਰ, ਮੰਡਲ ਪ੍ਰਧਾਨ ਅਸ਼ੋਕ ਸੱਭਰਵਾਲ, ਕਾਰਜਸਾਧਕ ਅਫ਼ਸਰ ਹਰਦੇਵ ਸਿੰਘ, ਦਵਿੰਦਰ ਸੇਠੀ, ਚੌਧਰੀ ਦਿਆਲ ਸਿੰਘ, ਵਾਰਡ ਮੈਂਬਰ ਪਰਮਿੰਦਰ ਸਿੰਘ ਟੀਨੂੰ, ਨਰੇਸ਼ ਠਾਕੁਰ, ਅਮਨਦੀਪ ਹੈਪੀ, ਜੋਗਿੰਦਰਪਾਲ ਛਿੰਦਾ, ਨੰਦ ਕਿਸ਼ੋਰ ਪੁਰੀ ਆਦਿ ਸਮੇਤ ਸਮੂਹ ਵਾਰਡ ਮੈਂਬਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment