ਤਲਵਾੜਾ, 16 ਅਗਸਤ: ਦੇਸ਼ ਦਾ ਆਜ਼ਾਦੀ ਦਿਵਸ ਪਲਬਿਕ ਹਾਈ ਸਕੂਲ ਬਰਿੰਗਲੀ ਵਿਖੇ ਮਨਾਇਆ ਗਿਆ ਜਿੱਥੇ ਅਰੁਣ ਡੋਗਰਾ ਕਾਂਗਰਸ ਦੇ ਹਲਕਾ ਇੰਚਾਰਜ ਦਸੂਹਾ ਨੇ ਤਿਰੰਗਾ ਲਹਿਰਾਇਆ।
ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਧਰਮ ਸਿੰਘ, ਬਾਲ ਕਿਸ਼ਨ ਮਹਿਤਾ, ਸਾਬੀ ਟੇਰਕਿਆਣਾ, ਜੋਗਿੰਦਰਪਾਲ ਛਿੰਦਾ, ਰਾਮ ਪਰਸ਼ਾਦ ਸ਼ਰਮਾ, ਵਿਜੇ ਸ਼ਰਮਾ ਐਮ. ਡੀ., ਸੀਨੀਅਰ ਅਕਾਲੀ ਆਗੂ ਜੋਗਿੰਦਰ ਸਿੰਘ ਮਿਨਹਾਸ, ਅਜੇ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment