ਹੁਸ਼ਿਆਰਪੁਰ, 4 ਜੁਲਾਈ: ਜ਼ਿਲ੍ਹਾ ਚੋਣਕਾਰ
ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ
ਪੰਚਾਇਤ ਦੀਆਂ ਆਮ ਚੋਣਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 1372 ਪੰਚਾਇਤਾਂ ਦੀਆਂ
ਸਰਪੰਚਾਂ ਦੀ ਚੋਣ ਲਈ ਚੋਣ ਲੜ ਰਹੇ 3137 ਉਮੀਦਵਾਰਾਂ ਵਿੱਚੋਂ 203 ਸਰਪੰਚ ਬਿਨਾਂ
ਮੁਕਾਬਲਾ ਜੇਤੂ ਰਹੇ ਹਨ ਅਤੇ 1167 ਸਰਪੰਚ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਰਹੇ ਹਨ। ਇਸੇ
ਤਰ੍ਹਾਂ ਪੰਚਾਂ ਦੀ ਚੋਣਾਂ ਲਈ 1372 ਪਿੰਡਾਂ ਦੇ 7848 ਵਾਰਡਾਂ ਲਈ ਚੋਣ ਲੜੇ ਰਹੇ 9037
ਉਮੀਦਵਾਰਾਂ ਵਿੱਚੋਂ 3663 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਅਤੇ 4200 ਪੰਚ
ਵੋਟਾਂ ਦੀ ਗਿਣਤੀ ਉਪਰੰਤ ਜੇਤੂ ਕਰਾਰ ਦਿੱਤੇ ਗਏ ਹਨ ਅਤੇ 3 ਪੰਚਾਂ ਦੀ ਚੋਣ ਲਈ ਵੋਟਾਂ
ਦੁਬਾਰਾ ਪਾਈਆਂ ਜਾ ਰਹੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਹੁਸ਼ਿਆਰਪੁਰ ਬਲਾਕ-1 ਦੀਆਂ 186 ਗਰਾਮ ਪੰਚਾਇਤਾਂ ਲਈ ਸਰਪੰਚਾਂ ਦੀ ਚੋਣ ਲੜ ਰਹੇ 383 ਉਮੀਦਵਾਰਾਂ ਵਿੱਚੋਂ 35 ਬਿਨਾਂ ਮੁਕਾਬਲਾ ਅਤੇ 151 ਚੋਣ ਰਾਹੀਂ ਜੇਤੂ ਕਰਾਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਬਲਾਕ-2 ਦੀਆਂ 118 ਪੰਚਾਇਤਾਂ ਲਈ ਚੋਣ ਲੜ ਰਹੇ 310 ਉਮੀਦਵਾਰਾਂ ਵਿੱਚੋਂ 13 ਬਿਨਾਂ ਮੁਕਾਬਲਾ ਅਤੇ 105 ਚੋਣਾਂ ਰਾਹੀਂ ਜੇਤੂ, ਬਲਾਕ ਭੂੰਗਾਂ ਦੀਆਂ 179 ਪੰਚਾਇਤਾਂ ਲਈ ਸਰਪੰਚਾਂ ਦੀ ਚੋਣ ਲੜ ਰਹੇ 432 ਉਮੀਦਵਾਰਾਂ ਵਿੱਚੋਂ 28 ਬਿਨਾਂ ਮੁਕਾਬਲਾ ਅਤੇ 151 ਵੋਟਾਂ ਰਾਹੀਂ ਜੇਤੂ, ਬਲਾਕ ਟਾਂਡਾ ਦੀਆਂ 118 ਪੰਚਾਇਤਾਂ ਲਈ 225 ਉਮੀਦਵਾਰਾਂ ਵਿੱਚੋਂ 24 ਬਿਨਾਂ ਮੁਕਾਬਲਾ ਅਤੇ 94 ਵੋਟਾਂ ਰਾਹੀਂ, ਦਸੂਹਾ ਬਲਾਕ ਦੀਆਂ 148 ਪੰਚਾਇਤਾਂ ਲਈ 339 ਉਮੀਦਵਾਰਾਂ ਵਿੱਚੋਂ 15 ਬਿਨਾਂ ਮੁਕਾਬਲਾ ਅਤੇ 132 ਵੋਟਾਂ ਰਾਹੀਂ, ਹਾਜੀਪੁਰ ਬਲਾਕ ਦੀਆਂ 96 ਪੰਚਾਇਤਾਂ ਲਈ 253 ਉਮੀਦਵਾਰਾਂ ਵਿੱਚ 10 ਬਿਨਾਂ ਮੁਕਾਬਲਾ ਅਤੇ 85 ਵੋਟਾਂ ਰਾਹੀਂ, ਮੁਕੇਰੀਆਂ ਬਲਾਕ ਦੀਆਂ 138 ਪੰਚਾਇਤਾਂ ਲਈ 282 ਉਮੀਦਵਾਰਾਂ ਵਿੱਚੋਂ 16 ਬਿਨਾਂ ਮੁਕਾਬਲਾ ਅਤੇ 122 ਵੋਟਾਂ ਰਾਹੀਂ, ਤਲਵਾੜਾ ਬਲਾਕ ਦੀਆਂ 97 ਪੰਚਾਇਤਾਂ ਲਈ 309 ਉਮੀਦਵਾਰਾਂ ਵਿੱਚੋਂ 4 ਬਿਨਾਂ ਮੁਕਾਬਲਾ ਅਤੇ 93 ਵੋਟਾਂ ਰਾਹੀਂ, ਮਾਹਿਲਪੁਰ ਬਲਾਕ ਦੀਆਂ 150 ਪੰਚਾਇਤਾਂ ਲਈ 312 ਉਮੀਦਵਾਰਾਂ ਵਿੱਚੋਂ 30 ਬਿਨਾਂ ਮੁਕਾਬਲਾ ਅਤੇ 120 ਵੋਟਾਂ ਰਾਹੀਂ ਅਤੇ ਗੜ੍ਹਸ਼ੰਕਰ ਬਲਾਕ ਦੀਆਂ 142 ਪੰਚਾਇਤਾਂ ਲਈ 292 ਉਮੀਦਵਾਰਾਂ ਵਿੱਚੋਂ 28 ਬਿਨਾਂ ਮੁਕਾਬਲਾ ਅਤੇ 114 ਵੋਟਾਂ ਰਾਹੀਂ ਸਰਪੰਚ ਜੇਤੂ ਕਰਾਰ ਦਿੱਤੇ ਗਏ ਹਨ।
ਜਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਂ ਦੀਆਂ ਚੋਣਾਂ ਲਈ ਹੁਸ਼ਿਆਰਪੁਰ ਬਲਾਕ-1 ਦੇ 1040 ਵਾਰਡਾਂ ਲਈ ਪੰਚਾਂ ਦੀ ਚੋਣ ਲੜ ਰਹੇ 1091 ਉਮੀਦਵਾਰਾਂ ਵਿੱਚੋਂ 523 ਬਿਨਾਂ ਮੁਕਾਬਲਾ ਅਤੇ 508 ਵੋਟਾਂ ਰਾਹੀਂ ਚੁਣੇ ਗਏ ਹਨ। ਹੁਸ਼ਿਆਰਪੁਰ ਬਲਾਕ-2 ਦੇ 750 ਵਾਰਡਾਂ ਲਈ ਪੰਚਾਂ ਦੀ ਚੋਣ ਲੜ ਰਹੇ 996 ਉਮੀਦਵਾਰਾਂ ਵਿੱਚੋਂ 283 ਬਿਨਾਂ ਮੁਕਾਬਲਾ ਅਤੇ 459 ਵੋਟਾਂ ਰਾਹੀਂ, ਬਲਾਕ ਭੂੰਗਾ ਦੇ 971 ਵਾਰਡਾਂ ਲਈ ਚੋਣ ਲੜ ਰਹੇ 957 ਉਮੀਦਵਾਰਾਂ ਵਿੱਚੋਂ 492 ਬਿਨਾਂ ਮੁਕਾਬਲਾ ਅਤੇ 461 ਵੋਟਾਂ ਰਾਹੀਂ, ਟਾਂਡਾ ਬਲਾਕ ਦੇ 700 ਵਾਰਡਾਂ ਲਈ ਚੋਣ ਲੜ ਰਹੇ 838 ਉਮੀਦਵਾਰਾਂ ਵਿੱਚੋਂ 291 ਬਿਨਾਂ ਮੁਕਾਬਲਾ ਅਤੇ 397 ਵੋਟਾਂ ਰਾਹੀਂ, ਦਸੂਹਾ ਬਲਾਕ ਦੇ 812 ਵਾਰਡਾਂ ਵਿੱਚ ਚੋਣ ਲੜ ਰਹੇ 924 ਉਮੀਦਵਾਰਾਂ ਵਿੱਚੋਂ 361 ਬਿਨਾਂ ਮੁਕਾਬਲਾ ਅਤੇ 542 ਵੋਟਾਂ ਰਾਹੀਂ, ਹਾਜੀਪੁਰ ਬਲਾਕ ਦੇ 532 ਵਾਰਡਾਂ ਲਈ ਚੋਣ ਲੜ ਰਹੇ 943 ਉਮੀਦਵਾਰਾਂ ਵਿੱਚੋਂ 267 ਬਿਨਾਂ ਮੁਕਾਬਲਾ ਅਤੇ 253 ਵੋਟਾਂ ਰਾਹੀਂ, ਬਲਾਕ ਮੁਕੇਰੀਆਂ ਦੇ 768 ਵਾਰਡਾਂ ਲਈ ਚੋਣ ਲੜ ਰਹੇ 833 ਉਮੀਦਵਾਰਾਂ ਵਿੱਚੋਂ 357 ਬਿਨਾਂ ਮੁਕਾਬਲਾ ਅਤੇ 409 ਵੋਟਾਂ ਰਾਹੀਂ, ਤਲਵਾੜਾ ਬਲਾਕ ਦੇ 529 ਵਾਰਡਾਂ ਲਈ ਚੋਣ ਲੜ ਰਹੇ 618 ਉਮੀਦਵਾਰਾਂ ਵਿੱਚੋਂ 238 ਬਿਨਾਂ ਮੁਕਾਬਲਾ ਅਤੇ 288 ਵੋਟਾਂ ਰਾਹੀਂ, ਮਾਹਿਲਪੁਰ ਬਲਾਕ ਦੇ 876 ਵਾਰਡਾਂ ਲਈ ਚੋਣ ਲੜ ਰਹੇ 1010 ਉਮੀਦਵਾਰਾਂ ਵਿੱਚੋਂ 385 ਬਿਨਾਂ ਮੁਕਾਬਲਾ ਅਤੇ 488 ਵੋਟਾਂ ਰਾਹੀਂ ਅਤੇ ਗੜ੍ਹਸ਼ੰਕਰ ਬਲਾਕ ਦੇ 870 ਵਾਰਡਾਂ ਲਈ ਚੋਣ ਲੜ ਰਹੇ 827 ਉਮੀਦਵਾਰਾਂ ਵਿੱਚੋਂ 466 ਬਿਨਾਂ ਮੁਕਾਬਲਾ ਅਤੇ 395 ਵੋਟਾਂ ਰਾਹੀਂ ਪੰਚ ਜੇਤੂ ਕਰਾਰ ਦਿੱਤੇ ਗਏ ਹਨ।

No comments:
Post a Comment