ਹੁਸ਼ਿਆਰਪੁਰ, 16 ਦਸੰਬਰ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਨਵੀਂ ਸੀਰੀਜ਼ ਪੀ.ਬੀ.- 07 ਏ ਡੀ ਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚ ਸਰਕਾਰ ਨੂੰ 13,99,800/- ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਰਜਿਸਟਰੇਸ਼ਨ ਸਹਾਇਕ ਹਰੀ ਓਮ, ਹਰਮੇਸ਼ ਕੁਮਾਰ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਨਵੀਂ ਸੀਰੀਜ਼ ਪੀ.ਬੀ.-07 ਏ ਡੀ ਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ 0001 ਨੰਬਰ ਪਰਮਜੀਤ ਸਿੰਘ ਧਾਮੀ ਵਾਸੀ ਲੁਧਿਆਣਾ ਨੇ 1,90,000/- ਰੁਪਏ ਵਿੱਚ ਖਰੀਦਿਆ। ਇਸੇ ਤਰਾਂ 0002 ਨੰਬਰ ਸੁਖਵਿੰਦਰ ਸਿੰਘ ਵਾਸੀ ਲੁਧਿਆਣਾ ਨੇ 42,000/- ਰੁਪਏ ਵਿੱਚ, 0003 ਨੰਬਰ ਰਾਜ ਕੁਮਾਰ ਵਾਸੀ ਹੁਸ਼ਿਆਰਪੁਰ ਨੇ 65,000/- ਰੁਪਏ ਵਿੱਚ, 0004 ਨੰਬਰ ਕੰਵਲਜੀਤ ਕੌਰ ਵਾਸੀ ਲੁਧਿਆਣਾ ਨੇ 46,500/- ਰੁਪਏ ਵਿੱਚ, 0005 ਨੰਬਰ ਸਾਗਰ ਆਯੂਰਵੈਦਿਕ ਲੁਧਿਆਣਾ ਨੇ 44,500/- ਰੁਪਏ ਵਿੱਚ, 0007 ਨੰਬਰ ਸੁਨੀਤਾ ਕੁਮਾਰੀ ਵਾਸੀ ਨਵਾਂਸ਼ਹਿਰ ਨੇ 1,65,000/- ਰੁਪਏ ਵਿੱਚ, 0009 ਨੰਬਰ ਦਵਿੰਦਰ ਲਾਲ ਸਹੋਤਾ ਲੁਧਿਆਣਾ ਨੇ 71,000/- ਰੁਪਏ ਵਿੱਚ, 0012 ਨੰਬਰ ਨਵਤੇਜ ਸਿੰਘ ਹੁਸ਼ਿਆਰਪੁਰ ਨੇ 51,000/- ਰੁਪਏ ਵਿੱਚ, 0013 ਨੰਬਰ ਗੌਰਵ ਬਾਹਰੀ ਲੁਧਿਆਣਾ ਨੇ 29000/- ਰੁਪਏ ਵਿੱਚ, 0014 ਨੰਬਰ ਗਮਦੂਰ ਸਿੰਘ ਲੁਧਿਆਣਾ ਨੇ 38,500/- ਰੁਪਏ ਵਿੱਚ, 1313 ਨੰਬਰ ਰਾਜਵਿੰਦਰ ਜੀਤ ਕੌਰ ਨੇ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਸੂਹਾ ਲਈ 1,76,000/- ਰੁਪਏ ਵਿੱਚ ਅਤੇ ਪੀ ਬੀ -07 ਏ ਡੀ 7777 ਨੰਬਰ ਮੁਖਤਿਆਰ ਸਿੰਘ ਨੇ 71000/- ਰੁਪਏ ਵਿੱਚ ਖਰੀਦ ਕੀਤਾ।

No comments:
Post a Comment