ਬਾਰਾਮੂਲਾ ਅਤੇ ਲੱਦਾਖ਼ ਸੰਸਦੀ ਚੋਣਾਂ 7 ਮਈ ਨੂੰ: ਕੁਝ ਪਹਿਲੂ

तथ्‍य एक नजर में : जम्‍मू एवं कश्‍मीर (8वें चरण का मतदान)
मतदान की ति‍थि‍ : 07 मई, 2014
क्रम
विषय
 संसदीय निर्वाचन क्षेत्रों की संख्‍याजहां चुनाव होना है  – 2

1.
कुल मतदाता 
पुरूष     -   704542
महिला  -   646190
अन्‍य     -           32
सर्विस  -   6557
     ------------------------------
   कुल  -   1357321

2
संसदीय निर्वाचन क्षेत्रों की
 श्रेणी/संख्‍या
  सामान्‍य  :  02



3
उम्‍मीदवारों की कुल संख्‍या

19

4
16 से अधिक उम्मीदवारों वाले संसदीय निर्वाचन क्षेत्र 
कोई नहीं

5
32 से अधिक उम्मीदवारों वाले संसदीय निर्वाचन क्षेत्र 
कोई नहीं

6
महिला उम्मीदवारों  की कुल संख्‍या
कोई नहीं

7
सबसे अधिक उम्मीदवारों वाले संसदीय निर्वाचन क्षेत्रों के नाम और उम्‍मीदवारों की संख्‍या

संसदीय निर्वाचन क्षेत्र संख्या 01 – बारामुल्‍ला  (15 उम्मीदवार)


8
सबसे कम उम्‍मीदवारों वाले संसदीय निर्वाचन क्षेत्रों का नाम और उम्‍मीदवारों की संख्‍या
संसदीय निर्वाचन क्षेत्र संख्या  04लद्दाख      (0उम्मीदवार)        

















  9
 विभिन्‍न दलों के उम्‍मीदवारों की संख्‍या


भाजपा   
02

बीएसपी 
01

सीपीआई  
00

सीपीआई(एम)
00




आईएनसी
01
एनसीपी
00
जे एण्‍ड केएनसी
01 
जे एण्‍ड केपीडीपी   
01
जे एण्‍ड के एनपीपी
01




 पंजीकृत राजनीतिक दल (मान्‍यता प्राप्‍त       राष्‍ट्रीय और राज्य स्तरीय दलों को छोड़कर)  






03




  निर्दलीय  

09


  कुल 
19

10
सबसे बड़ा संसदीय निर्वाचन क्षेत्र
संसदीय निर्वाचन क्षेत्र संख्‍या 01-बारामुल्‍ला


11
सबसे छोटा संसदीय निर्वाचन क्षेत्र
संसदीय निर्वाचन क्षेत्र संख्‍या 04-लद्दाख्‍  


12
तैनात किए गए सामान्‍यव्‍ययपुलिस और जागरूकता पर्यवेक्षकों की संख्‍या 
सामान्‍य पर्यवेक्षक-04
व्‍यय पर्यवेक्षक-02
पुलिस पर्यवेक्षक-02
जागरूक पर्यवेक्षक-02
सूक्ष्‍म पर्यवेक्षक-257

13
मतदान ड्यूटी पर तैनात किए गए कर्मचारियों की संख्‍या  ( लगभग)

15121

14
मतदान केंद्रों की सख्‍या
2147

15.
चुनाव में प्रयोग में लाई जाने वाली ईवीएम मशीनों की संख्‍या
नियंत्रण इकाइयां- 2147
मतदान इकाइयां- 2147














 *संसदीय निर्वाचन क्षेत्र संख्‍या 01-बारामुल्‍ला, 04-लद्दाख ।

7 ਮਈ ਨੂੰ ਪੈਣਗੀਆਂ ਹਿਮਾਚਲ ਵਿਚ ਵੋਟਾਂ : ਕੁਝ ਤੱਥ

तथ्‍य एक नजर में : हिमाचल प्रदेश (8वें चरण का मतदान)
मतदान की ति‍थि ‍7 मई, 2014
क्रम
विषय
 संसदीय निर्वाचन क्षेत्रों की संख्‍याजहां चुनाव होना है –4*

1.
कुल मतदाता 
पुरूष   -             2423376
महिला  -            2320835अन्य -            02
सर्विस-         65856एनआरआई मतदाता- 02
     ------------------------------
   कुल  -              4810071

2
संसदीय निर्वाचन क्षेत्रों की
 श्रेणी/संख्‍या
  सामान्‍य          :  03
 अ.जा.      : 01

3
उम्‍मीदवारों की कुल संख्‍या

38

4
16 से अधिक उम्मीदवारों वाले संसदीय निर्वाचन क्षेत्र 
कोई नहीं


5
32 से अधिक उम्मीदवारों वाले संसदीय निर्वाचन क्षेत्र 
कोई नहीं

6
महिला उम्मीदवारों  की कुल संख्‍या
05

7
सबसे अधिक उम्मीदवारों वाले संसदीय निर्वाचन क्षेत्रों के नाम और उम्‍मीदवारों की संख्‍या

संसदीय निर्वाचन क्षेत्र संख्या 01 – कांगड़ा

8
सबसे कम उम्‍मीदवारों वाले संसदीय निर्वाचन क्षेत्रों का नाम और उम्‍मीदवारों की संख्‍या 



संसदीय निर्वाचन क्षेत्र संख्या 04 शिमला


















  9
 विभिन्‍न दलों के उम्‍मीदवारों की संख्‍या


  भाजपा   
04

  बीएसपी 
04

  सीपीआई  
00

 सीपीएम
02




  आईएनसी

04

एनसीपी
00





 पंजीकृत राजनीतिक दल (मान्‍यता प्राप्‍त       राष्‍ट्रीय और राज्य स्तरीय दलों को छोड़कर)  एसएडी











शिवसेना
02
समाजवादी पार्टी
04
आम आदमी पार्टी
04
बहुजन मुक्ति पार्टी
02
हिमाचल स्वाभिमान पार्टी
01
  निर्दलीय  

11


  कुल 
38

10
सबसे बड़ा संसदीय निर्वाचन क्षेत्र
संसदीय निर्वाचन क्षेत्र संख्‍या 01- कांगड़ा

11
सबसे छोटा संसदीय निर्वाचन क्षेत्र
संसदीय निर्वाचन क्षेत्र संख्‍या 02- मंडी  

12
तैनात किए गए सामान्‍यव्‍ययपुलिस और जागरूकता पर्यवेक्षकों की संख्‍या 
सामान्‍य पर्यवेक्षक - 08
व्‍यय पर्यवेक्षक    - 04
पुलिस पर्यवेक्षक  -  01
जागरूकता पर्यवेक्षक - 01

13
मतदान ड्यूटी पर तैनात किए गए कर्मचारियों की संख्‍या  ( लगभग)

उपलब्ध नहीं

14
मतदान केंद्रों की सख्‍या
7382

15.
चुनाव में प्रयोग में लाई जाने वाली ईवीएम मशीनों की संख्‍या
नियंत्रण इकाइयां- 7382
मतदान इकाइयां- 7382














संसदीय निर्वाचन क्षेत्र संख्या-01 कांगड़ा , 02–मंडी, 03–हमीरपुर, 04-शिमला

ਸਵ. ਪੰਡਤ ਕਿਸ਼ੋਰੀ ਲਾਲ ਯਾਦਗਾਰੀ ਸਮਾਗਮ 11 ਨੂੰ

ਤਲਵਾੜਾ, 6 ਮਈ:
Pandit Kishori Lal Ji
ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਅਤੇ ਸ਼੍ਰੀ ਦੁਰਗਾ ਮੰਦਰ ਕਮੇਟੀ ਧਰਮਪੁਰ ਦੀ ਇੱਕ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਪੰਜਵਾਂ ਸਲਾਨਾ ਸਮਾਗਮ 11 ਮਈ ਐਤਵਾਰ ਨੂੰ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਠਾਕੁਰ, ਸ਼ਿਵ ਕੁਮਾਰ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਹਿਯੋਗ ਨਾਲ ਰੰਗ ਮੰਚ ਦੇ ਪ੍ਰਸਿੱਧ ਅਦਾਕਾਰਾਂ ਵੱਲੋਂ ਦੇਸ਼ ਭਗਤੀ ਅਤੇ ਵਰਤਮਾਨ ਸਮਾਜਿਕ, ਰਾਜਨੀਤਿਕ ਮਸਲਿਆਂ ਤੇ ਅਧਾਰਿਤ ਨਾਟਕ 'ਪਰਬਤ ਤੋਂ ਭਾਰੀ ਮੌਤ' ਤੇ ਵਿਅੰਗਪੂਰਨ 'ਲਾਰੇ' ਦਾ ਮੰਚਨ ਤੋਂ ਇਲਾਵਾ ਕੋਰੀਓਗ੍ਰਾਫ਼ੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ 

ਗੁਪਤਾ, ਗੁਰਨਾਮ ਟੋਹਲੂ, ਉੱਤਮ ਸਿੰਘ ਬੰਸੀਆ, ਕੇਸਰ ਸਿੰਘ ਬੰਸੀਆ, ਵਿਨੋਦ ਕੁਮਾਰ, ਬਿਆਸ ਦੇਵ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਅਮਰਿੰਦਰ ਢਿੱਲੋਂ, ਪ੍ਰਵੀਨ ਕੁਮਾਰ, ਪ੍ਰਕਾਸ਼ ਸਿੰਘ, ਕੁੰਦਨ ਸਿੰਘ ਆਦਿ ਸਮੇਤ ਕਈ ਹੋਰ ਸਰਗਰਮ ਕਾਰਕੁੰਨਾਂ ਨੇ ਸ਼ਿਰਕਤ ਕੀਤੀ।

ਵੋਟਾਂ ਦੀ ਗਿਣਤੀ ਲਈ ਲਗਾਈ 549 ਮੁਲਾਜਮਾਂ ਦੀ ਡਿਉਟੀ

ਹੁਸ਼ਿਆਰਪੁਰ, 6 ਮਈ:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਚਨਾ ਵਿਗਿਆਨ ਕੇਂਦਰ ਵਿਖੇ ਲੋਕ ਸਭਾ ਹਲਕਾ-05 ਹੁਸ਼ਿਆਰਪੁਰ ਦੀਆਂ ਪਈਆਂ ਵੋਟਾਂ ਦੀ 16 ਮਈ 2014 ਨੂੰ ਹੋਣ ਵਾਲੀ ਗਿਣਤੀ ਲਈ ਸਹਾਇਕ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਵੱਲੋਂ ਕੰਪਿਊਟਰ ਰਾਹੀਂ ਰੈਡਾਮਾਈਜੇਸ਼ਨ ਕਰਕੇ ਕਾਉਂਟਿੰਗ ਸਟਾਫ਼ ਦੀ ਡਿਊਟੀ ਲਗਾਈ ਗਈ। ਉਨ੍ਹਾਂ ਦੱਸਿਆ ਕਿ ਕਾਉਂਟਿੰਗ ਸਟਾਫ਼ ਦੀ ਪਹਿਲੀ ਰਿਹਸਲ 10 ਮਈ 2014 ਨੂੰ ਸਵੇਰੇ 11-00 ਵਜੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਈ ਜਾਵੇਗੀ।
                  ਇਸ ਮੌਕੇ ਤੇ ਡੀ ਆਈ ਓ ਸ੍ਰੀ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਕੁਲ 549 ਅਧਿਕਾਰੀ / ਕਰਮਚਾਰੀ ਲਗਾਏ ਗਏ ਹਨ ਜਿਨ੍ਹਾਂ ਵਿੱਚ 183 ਕਾਉਂਟਿੰਗ ਸੁਪਰਵਾਈਜ਼ਰ, 183 ਕਾਉਟਿੰਗ ਅਸਿਸਟੈਂਟ ਅਤੇ 183 ਕਾਉਂਟਿੰਗ ਮਾਈਕਰੋ ਆਬਜਰਵਰ ਲਗਾਏ ਗਏ ਹਨ।

ਇੰਝ ਹੋਵੇਗੀ 16 ਮਈ ਨੂੰ ਵੋਟਾਂ ਦੀ ਗਿਣਤੀ ...

ਹੁਸ਼ਿਆਰਪੁਰ, 6 ਮਈ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਰਿਆਤ ਬਾਹਰਾ ਅਤੇ 3 ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚ  ਸ੍ਰੀ ਹਰਗੋਬਿੰਦਪੁਰ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਜੇ.ਆਰ.ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ  16 ਮਈ 2014 ਨੂੰ ਸਵੇਰੇ 8-00 ਵਜੇ ਤੋਂ ਸ਼ੁਰੂ ਹੋਵੇਗੀ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ 05-ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ ਦੀਆਂ ਵੋਟਾਂ ਦੀ ਗਿਣਤੀ ਜੇ.ਆਰ. ਪੌਲੀਟੈਕਨਿਕ ਕਾਲਜ ਦੇ ਪੰਜਾਬ ਇੰਸਟੀਚਿਊਟ ਆਫ਼ ਟੈਕਨੋਲਜੀ ਤੀਜੀ ਮੰਜ਼ਿਲ ਤੇ ਹੋਵੇਗੀ। ਇਸੇ ਤਰ੍ਹਾਂ 26-ਭੁਲੱਥ ਦੀਆਂ ਵੋਟਾਂ ਦੀ ਗਿਣਤੀ ਜੇ.ਆਰ.ਪੌਲੀਟੈਕਨਿਕ ਕਾਲਜ ਦੇ ਪੰਜਾਬ ਇੰਸਟੀਚਿਊਟੀ ਆਫ਼ ਟੈਕਨੋਲਜੀ ਪਹਿਲੀ ਮੰਜ਼ਿਲ ਤੇ, 29-ਫਗਵਾੜਾ ਦੀਆਂ ਵੋਟਾਂ ਦੀ ਗਿਣਤੀ ਜੇ.ਆਰ. ਪੌਲੀਟੈਕਨਿਕ ਕਾਲਜ ਦੇ ਬੈਡਮਿੰਟਨ ਹਾਲ ਵਿਖੇ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 39-ਮੁਕੇਰੀਆਂ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ ਦੇ ਈ-ਬਲਾਕ ਪਹਿਲੀ ਮੰਜ਼ਿਲ, 40-ਦਸੂਹਾ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਇੰਜੀਨੀਅਰਿੰਗ ਜਮੀਨੀ ਪੱਧਰ ਦੀ ਇਮਾਰਤ ਵਿੱਚ, 41-ਉੜਮੁੜ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਨੈਨੋ ਟੈਕਨਾਲੋਜੀ ਫਾਰ ਵੋਮੈਨ ਜਮੀਨੀ ਪੱਧਰ ਤੇ, 42-ਸ਼ਾਮਚੁਰਾਸੀ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਆਰਚੀਟੈਕਚਰ ਪਹਿਲੀ ਮੰਜ਼ਿਲ, 43-ਹੁਸ਼ਿਆਰਪੁਰ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਆਰਚੀਟੈਕਚਰ ਜਮੀਨੀ ਪੱਧਰ ਦੀ ਇਮਾਰਤ ਵਿੱਚ ਅਤੇ 45-ਚੱਬੇਵਾਲ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ ਨਰਸਿੰਗ ਜਮੀਨੀ ਪੱਧਰ ਦੀ ਇਮਾਰਤ ਵਿੱਚ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਕਮਰਾ ਨੰਬਰ 107 ਵਿਖੇ 16 ਮਈ 2014 ਨੂੰ ਸਵੇਰੇ 8-00 ਕੀਤੀ ਜਾਵੇਗੀ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਕਾਉਂਟਿੰਗ ਏਜੰਟਾਂ ਦੀ ਹਾਜ਼ਰੀ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਉਮੀਦਵਾਰ ਗਿਣਤੀ ਵਾਲੇ ਕੇਂਦਰਾਂ ਵਿੱਚ ਲਗਾਏ ਜਾਣ ਵਾਲੇ ਕਾਉਂਟਿੰਗ ਏਜੰਟਾਂ ਦੀਆਂ 2-2 ਫੋਟੋਆਂ ਸਮੇਤ ਫਾਰਮ ਨੰਬਰ 18 ਭਰ ਕੇ 13 ਮਈ 2014 ਸ਼ਾਮ 5-00 ਵਜੇ ਤੱਕ ਦੇਣ ਤਾਂ ਜੋ ਉਨ੍ਹਾਂ ਦੇ ਸ਼ਨਾਖਤੀ ਕਾਰਡ ਸਮੇਂ ਸਿਰ ਬਣਾਏ ਜਾ ਸਕਣ।  ਉਨ੍ਹਾਂ ਦੱਸਿਆ ਕਿ 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ, 29-ਫਗਵਾੜਾ ਲਈ ਲਈ 14-14 ਕਾਉਂਟਿੰਗ ਟੇਬਲ ਜੋ ਕਿ ਹਰੇਕ ਕਾਉਂਟਿੰਗ ਟੇਬਲ ਤੇ ਇੱਕ-ਇੱਕ ਅਤੇ ਇੱਕ ਏ ਆਰ ਓ ਦੇ ਟੇਬਲ ਤੇ ਕਾਉਂਟਿੰਗ ਏਜੰਟ ਲਗਾਏ ਜਾਣੇ ਹਨ। ਇਸੇ ਤਰ੍ਹਾਂ 08-ਸ੍ਰੀ ਹਰਗੋਬਿੰਦਪੁਰ, 26-ਭੁਲੱਥ ਲਈ 12-12 ਕਾਉਂਟਿੰਗ ਟੇਬਲ ਤੇ ਇੱਕ-ਇੱਕ ਅਤੇ ਇੱਕ ਏ ਆਰ ਓ ਦੇ ਟੇਬਲ ਤੇ ਕਾਉਂਟਿੰਗ ਏਜੰਟ ਲਗਾਏ ਜਾਣੇ ਹਨ ਅਤੇ ਇੱਕ ਅਕਾਉਂਟਿੰਗ ਏਜੰਟ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਤੇ ਲਗਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਕਾਉਂਟਿੰਗ ਹਾਲ ਵਿੱਚ ਕੇਵਲ ਉਨ੍ਹਾਂ ਕਾਉਂਟਿੰਗ ਏਜੰਟਾਂ ਨੂੰ ਹੀ ਆਉਣ ਦੀ ਇਜ਼ਾਜ਼ਤ ਹੋਵੇਗੀ ਜਿਨ੍ਹਾਂ ਕੋਲ ਗਿਣਤੀ ਸਬੰਧੀ ਨਿਰਧਾਰਤ ਫੋਟੋ ਸ਼ਨਾਖਤੀ ਕਾਰਡ ਹੋਵੇਗਾ।

ਪੋਲਿੰਗ ਵਿਚ ਹੁਸ਼ਿਅਾਰਪੁਰ ਰਿਹਾ ਫ਼ਾਡੀ: ਕੁੱਲ 65 ਫ਼ੀਸਦੀ ਹੋਈ ਪੋਲਿੰਗ

ਹੁਸ਼ਿਆਰਪੁਰ, 30 ਅਪ੍ਰੈਲ:  ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੀਆਂ ਚੋਣਾਂ ਲਈ ਪਈਆਂ ਵੋਟਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਵਿੱਚ ਕੁਲ 65 ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ ਵਿੱਚ 63 ਪ੍ਰਤੀਸ਼ਤ, 26-ਭੁਲੱਥ ਵਿੱਚ 67.5 ਪ੍ਰਤੀਸ਼ਤ  , 29-ਫਗਵਾੜਾ ਵਿੱਚ 68 ਪ੍ਰਤੀਸ਼ਤ , 39-ਮੁਕੇਰੀਆਂ ਵਿੱਚ 61.5 ਪ੍ਰਤੀਸ਼ਤ, 40-ਦਸੂਹਾ ਵਿੱਚ 62.42 ਪ੍ਰਤੀਸ਼ਤ, 41-ਉੜਮੁੜ ਵਿੱਚ 62 ਪ੍ਰਤੀਸ਼ਤ, 42-ਸ਼ਾਮਚੁਰਾਸੀ ਵਿੱਚ 64.6 ਪ੍ਰਤੀਸ਼ਤ, 43-ਹੁਸ਼ਿਆਰਪੁਰ ਵਿੱਚ 63 ਪ੍ਰਤੀਸ਼ਤ ਅਤੇ ਵਿਧਾਨ ਸਭਾ ਹਲਕਾ 44-ਚੱਬੇਵਾਲ ਵਿੱਚ 65.84 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ।  ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਕ੍ਰਿਆ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚਾੜਨ ਤੇ ਸਮੂਹ ਰਾਜਨੀਤਿਕ ਪਾਰਟੀਆਂ, ਹੋਰ ਉਮੀਦਵਾਰਾਂ, ਨਿਯੁਕਤ ਚੋਣ ਅਮਲੇ ਅਤੇ ਲੋਕਾਂ ਦਾ ਧੰਨਵਾਦ ਕੀਤਾ।

Ac No & Name 9:00 AM 11:00AM 1:00PM 3:00 PM 5:00 PM Final Report
08-Shri Hargobindpur 17 26 32 44 52 63
26-Bholath 10 13 23 41 56 67.5
29-Phagwara 9 17 32 41 60 68
39-Mukerian 14 23 30 49 58 61.5
40-Dasuya 10 23 32 43 56 62.42
41-Urmar 11 24 30 42 53 62
42-Sham Chaurasi 11 24 36.7 48 54.9 64.6
43-Hoshiarpur 9 22 32 46 57 63
44-Chabbewal 9 23.35 38.82 49.63 58.22 65.84
  11.11 21.71 31.84 44.85 56.12 65

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)