ਹੁਸ਼ਿਆਰਪੁਰ, 31 ਮਈ: ਮਾਨਯੋਗ ਸਪੈਸ਼ਲ ਸਕੱਤਰ ਪੰਜਾਬ
ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ
ਹੁਸ਼ਿਆਰਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਅਹੁੱਦਿਆਂ ਦਾ ਰਾਂਖਵਾਂਕਰਨ /
ਰੂਟੇਸ਼ਨ ਦੇ ਆਧਾਰ ਤੇ ਕਰਕੇ ਵੈਬ ਸਾਈਟ hoshiarpur.nic.in ਤੇ ਪਾ ਦਿੱਤਾ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਇਹ ਸੂਚੀ ਬਲਾਕ
ਵਿਕਾਸ ਤੇ ਪੰਚਾਇਤ ਅਫ਼ਸਰ / ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿੱਚ ਅਤੇ
ਸਬੰਧਤ ਗਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਵੀ ਲਗਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਪਿੰਡ ਆਦਮਵਾਲ, ਬੈਂਸ ਖੁਰਦ, ਬਸੀ ਮਰੂਫ, ਧਾਮੀਆਂ ਖੁਰਦ, ਢੋਲਣਵਾਲ, ਧੁੱਗਾ ਖੁਰਦ, ਫੱਤੋਵਾਲ, ਗੁਲਿੰਡ, ਹੇਜ਼ਮ, ਹੁਸੈਨ ਪੁਰ, ਕਾਲਕਟ, ਕਾਂਟੀਆ, ਕੋਠੇ ਜੱਟਾਂ, ਲੁਹਾਰ ਕੰਗਣਾ, ਮੰਡਿਆਲਾ, ਮੁੱਢੀਆਂ ਜੱਟਾਂ, ਪਥਿਆਲ, ਸੈਂਚਾ, ਸ਼ੇਖੂਪੁਰ, ਚੱਕ ਗੁਜਰਾਂ, ਸ਼ੇਰਪੁਰ ਖਾਮ, ਭੱਕਲਾਂ, ਫਤਹਿਪੁਰ, ਜੰਡੀ, ਕਾਹਲੂਵਾਹਰ, ਕੱਤੋਵਾਲ, ਖੁਸਰੋਪੁਰ, ਕੂੰਟ, ਲਿਦੜ, ਮਛਰੀਵਾਲ, ਮਾਣਕਢੇਰੀ, ਮਹਿੰਦੀਪੁਰ, ਮਿਠੇਵਾਲ, ਨੰਗਲ ਕਲਾਂ, ਪੰਡੋਰੀ ਖੰਜੂਰ, ਸਰਿਸ਼ਟਪੁਰ, ਬਸੀ ਮਰੂਫ ਸਿਆਲਾ, ਪੱਜੋਦਿੱਤਾ, ਅਹਰ, ਬੱਗੇਵਾਲ ਗੁਜਰਾਂ, ਬਾਗਪੁਰ, ਬੰਨ ਸਰਕਰ ਅਲੀਜ਼ ਨੰਦਨ, ਬਸੀ ਕਾਸੋ, ਬੇਰਮਪੁਰ, ਬੱਬ, ਚਡਿਆਲ, ਚੱਕ ਰਾਜੂ ਸਿੰਘ, ਚੱਕੋਵਾਲ ਸ਼ੇਖਾਂ, ਡਡਿਆਣਾ ਖੁਰਦ, ਗੋਬਿੰਦਪੁਰ ਖੁਣ-ਖੁਣ, ਹੈਦਰੋਵਾਲ, ਅਖਲਾਸਪੁਰ, ਜਾਡੁ ਜੰਡਾ, ਮੁਰਾਦਪੁਰ ਨਰਿਆਲ, ਮੁਰਾਦਪੁਰ ਗੁਰੂ, ਨੰਗਲ ਮਰੂਫ, ਪੰਡੋਰੀ ਮੈਲ, ਵਾਹਦ (153), ਵਾਹਦ (196), ਹਾਜੀ ਖਾਨਪੁਰ, ਕੱਕੋਂ ਜਨਰਲ ਕੈਟਾਗਰੀ ਲਈ ਰਿਜਰਵ ਕੀਤੇ ਗਏ ਹਨ। ਇਸੇ ਤਰ੍ਹਾਂ ਪਿੰਡ ਸਰਹਾਲਾ, ਸਟਿਆਣਾ, ਸੈਹਜੋਵਾਲ, ਤਾਜੋਵਾਲ, ਤਾਰਾਗੜ੍ਹ, ਥੱਥਲ, ਨਵੀ ਆਬਾਦੀ ਬਸੀ ਗੁਲਾਮ ਹੁਸੈਨ, ਕੁਲੀਆ, ਨਵੀਂ ਆਬਾਦੀ ਰੁਕਮਣ ਪੰਡੋਰੀ, ਜੁਝਾਰ, ਬੇਗਮਪੁਰ, ਬ੍ਰਹਮਜੀਤ, ਦੋਲੋਵਾਲ, ਹਰਦੋਖਾਨਪੁਰ, ਕਾਣੇ, ਖਾਨਪੁਰ, ਰਾਏਪੁਰ, ਰੰਧਾਵਾ ਬਰੋਟਾ, ਸਰਾਈਂ, ਤਲਵੰਡੀ ਕਨਗੋਈਆਂ, ਮੁਗਲਪੁਰਾ ਬਸੀ ਖਿਜਰ ਖਾਂ, ਆਲੋਵਾਲ, ਬਡਿਆਲ ਸੈਣੀਆਂ, ਹੁਸੈਨਪੁਰ ਗੁਰੂ, ਕੋਟਲਾ ਗੌਸਪੁਰ, ਪੰਡੋਰੀ ਭਵਾਂ, ਰਾਮੂ ਥਿਆੜਾ, ਡਗਾਣਾ ਖੁਰਦ, ਢੋਡੋਮਾਜਰਾ, ਜੰਡਿਆਲਾ, ਖੁਣ-ਖੁਣ ਖੁਰਦ ਅਤੇ ਪਿੰਡ ਸ਼ੇਰਪੁਰ ਬਾਹਤੀਆਂ ਕੈਟਾਗਰੀ ਇਸਰਤੀ ਲਈ ਰਾਖਵੇਂ ਹਨ।
ਅਨੁਸੂਚਿਤ ਜਾਤੀ (ਇਸਤਰੀ) ਲਈ ਪਿੰਡ ਬਡਾਲਾ ਪੁਖਤਾ, ਬੇਰੋ ਕਾਂਗੜੀ, ਚਲੂਪਰ, ਚੰਦੇਹੜ, ਚਾਂਦਪੁਰ, ਦਾਲਮਵਾਲ, ਢੱਡੇ ਬਾਬਾ ਮੋਹਰ ਸਿੰਘ, ਧਾਰੀਵਾਲ, ਧੂਤ ਖੁਰਦ, ਘਾਸੀਪੁਰ, ਕਡਿਆਣਾ, ਕਾਠੇ, ਖਾਨਪੁਰ, ਕੁਰਾਂਗਣਾ, ਕੋਟਲੀ ਬਾਵਾ ਦਾਸ, ਨੈਣੋਵਾਲ ਵੈਦ, ਨੰਦਾਚੌਰ, ਨੂਰਪੁਰ, ਪੰਡੋਰੀ ਬਾਵਾਦਾਸ, ਪੰਡੋਰੀ ਰੁਕਮਲ, ਰਹਿਸੀਵਾਲ, ਸਾਦਾ ਰਾਈਆਂ, ਰਵੀਦਾਸ ਨਗਰ ਆਦਮਵਾਲ, ਨਸਰਾਲਾ ਕਲੋਨੀ, ਤਲਵੰਡੀਆ ਅਰਾਈਆਂ, ਤਲਵੰਡੀ ਗੋਨੀ, ਜਰਬਦਿਆਲ, ਬਸੀ ਮਰੂਫ ਸਿਆਲਾ ਨਿਊ ਘਰ, ਰਸੂਲਪੁਰ, ਬਸੀ ਬਲੋ ਰਾਂਖਵੇ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਪਿੰਡ ਸਤਿਆਲ, ਧਾਮੀਆਂ ਕਲਾਂ, ਬੈਰੂਨ ਹਰਿਆਣਾ, ਬਸੀ ਗੁਲਾਮ ਹੂਸੈਨ, ਹਰਗੜ੍ਹ, ਅਧਿਕਾਰਾਂ, ਅੱਜੋਵਾਲ, ਅਜੜਾਮ, ਅਸਲਪੁਰ, ਬਸੀ ਨੌ, ਬਡਾਲਾ ਮਾਹੀ, ਬਾਦੋਵਾਲ, ਬੈਂਸਤਾਨੀਵਾਲ, ਬਰਿਆਲ, ਬਰੋਟੀ, ਬਸੀ ਕਿੱਕਰਾਂ, ਬਸੀ ਮੁਦਾ, ਬਸੀ ਪੁਰਾਣੀ, ਬਾਗੋਵਾਲ, ਭੀਖੋਵਾਲ, ਬੁਲੋਵਾਲ, ਬੂਰੇ ਜੱਟਾਂ, ਬੂਰੇ ਰਾਜਪੁੱਤਾਂ, ਚੱਕੋਵਾਲ ਬ੍ਰਾਹਮਣਾਂ, ਦਾਦੂਪੁਰ ਗੋਰਾਇਆ, ਡਗਾਣਾਕਲਾਂ, ਡਡਿਆਣਾ ਕਲਾਂ, ਦਿਓਵਾਲ, ਢਡੇ ਫਤਹਿ ਸਿੰਘ, ਡੈਹਾ ਉਰਪ ਰਾਮ ਨਗਰ, ਧੁੱਗਾ, ਫਤਹਿਗੜ੍ਹ ਨਿਆੜਾ, ਗਗਨੋਲੀ, ਗਿਗਨੋਵਾਲ, ਖਡਿਆਲਾ ਸੈਣੀਆਂ, ਖਲਵਾਣਾ, ਖਰਦੇਹੜ, ਕੋਟਲਾ ਨੋਧ ਸਿੰਘ, ਲਾਚੋਵਾਲ, ਲਾਂਬੜਾ, ਲੰਮੇ, ਮੇਘੋਵਾਲ, ਮਿਰਜਾਪੁਰ, ਮੁੰਡੀਆ ਰੰਗੜਾਂ, ਨੈਣੋਵਾਲ ਜੱਟਾਂ, ਨਸਰਾਲਾ, ਨੂਰਤਲਾਈ, ਪੰਡੋਰੀ ਮਹਿਤਮਾ, ਪੰਡੋਰੀ ਫੰਗੂੜੇ, ਪਥਰਾਲੀਆਂ, ਫੰਬੀਆਂ, ਪੋਵਾਲ, ਸਹਾਏਪੁਰ, ਸੱਜਣ, ਸਾਂਧਰਾ, ਸਤੌਰ, ਸ਼ੇਰਪੁਰ, ਸਿੰਗੜੀਵਾਲ, ਸੂਸ, ਸੁਸਾਣਾ ਲਈ ਰਾਂਖਵੇਂ ਰੱਖੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਹੁਸ਼ਿਆਰਪੁਰ ਬਲਾਕ-2 ਲਈ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਲਈ ਪਿੰਡ ਅਟਲਗੜ੍ਹ, ਬਸੀ ਦੌਲਤਖਾਂ, ਬਸੀ ਕਲਾਂ, ਬਿਹਾਲਾ, ਚੱਬੇਵਾਲ ਛਾਉਣੀ ਕਲਾਂ, ਹਰਮੋਏ, ਹੁਕੜਾਂ, ਜਹਾਨਖੇਲਾਂ, ਕਾਹਰੀ, ਲਾਹਿਲੀਕਲਾਂ, ਮਰਨਾਈਆਂ ਖੁਰਾਦ, ਮੜੂਲੀ ਬ੍ਰਾਹਮਣਾ, ਮੇਹਟਿਆਣਾ, ਮੋਨਾਕਲਾਂ, ਨੋ ਗਰਾਵਾਂ, ਪੰਡੋਰੀ ਕੱਦ, ਪੱਟੀ ਖਾਸ, ਫਾਦਮਾ, ਰੌੜੀਆਂ, ਅਹਿਰਿਆਣਾ ਕਲਾਂ, ਭਟਰਾਣਾ, ਢੱਕੋਵਾਲ, ਜੇ ਸੀ ਟੀ ਚੋਹਾਲ, ਮਲਮਜਾਰਾ, ਮਹਿਮੋਵਾਲ, ਮੋਚਪੁਰ, ਸਲੇਮਪੁਰ, ਸਲੇਰਨ, ਅਹਿਰਿਆਣਾ ਖੁਰਦ, ਅੱਤੋਵਾਲ, ਭੱਟੀਆ ਬ੍ਰਾਹਮਣਾਂ, ਬਜਵਾੜਾ, ਬਠੂਲਾ, ਧਿਗਾਨਗੜ੍ਹ, ਖਨੂਰ, ਮਹਿਲਾਂਵਾਲੀ, ਤਨੂਲੀ, ਖੈੜਾਕਲਾਂ , ਨਿਊ ਮਰਨਾਈਆਂ ਕਲਾਂ ਰਾਂਖਵੇ ਰੱਖੇ ਗਏ ਹਨ। ਇਸੇ ਤਰ੍ਹਾਂ ਇਸਤਰੀ ਉਮੀਦਵਾਰ ਲਈ ਪਿੰਡ ਹਰੀ ਪੁਰ, ਖੇੜਾ, ਮਾਂਝੀ, ਨਿਊ ਕਲੋਨੀ ਚੋਹਾਲ, ਤਾਜੋਵਾਲ, ਠਰੋਲੀ, ਬਹਾਦਰਪੁਰ ਬਾਹੀਆ, ਭੀਲੋਵਾਲ, ਬਿਲਾਸਪੁਰ, ਚੋਹਾਲ, ਹਾਰਟਾ, ਨਾਰੂ ਨੰਗਲ ਖਾਸ, ਨਿਊ ਬੈਂਕ ਕਲੋਨੀ, ਰਜਨੀ ਦੇਵੀ, ਸ਼ੇਰਗੜ੍ਹ, ਸਿੰਬਲੀ, ਅਲੀ ਦੀ ਬਸੀ, ਜਿਆਣ, ਨਾਰੂ ਨੰਗਲ ਪਿੰਡ, ਪੂੰਗਾ, ਨਿਊ ਜੱਟ ਪੁਰ ਰਾਂਖਵੇ ਰੱਖੇ ਗਏ ਹਨ। ਅਨੁਸੂਚਿਤ ਜਾਤੀ (ਇਸਤਰੀ) ਲਈ ਪਿੰਡ ਇਲਾਹਾਬਾਦ, ਅਨੰਦਗੜ੍ਹ, ਬਸੀ ਅਲੀ ਖਾਂ, ਧੀਰੋਵਾਲ, ਮਾਨਾ, ਮੰਨਣ, ਮਰਨਾਈਆਂ ਕਲਾਂ, ਮਹਿਨਾ, ਮੋਨਾ ਖੁਰਦ, ਨਾਰਾ, ਪੰਡੋਰੀ ਬੀਬੀ, ਕੈਮਪੁਰ, ਰਾਮ ਕਲੋਨੀ ਕੈਂਪ, ਬਸੀ ਜੌੜ, ਡਾਡਾ, ਡੱਲੇਵਾਲ, ਹੇੜੀਆਂ, ਜੱਟਪੁਰ, ਸੈਦੋ ਪੱਟੀ ਰਾਂਖਵੇ ਰੱਖੇ ਗਏ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਪਿੰਡ ਬੱਡਲਾ ਖੁਰਦ, ਬਸੀ ਜਮਾਲ ਖਾਂ, ਚੱਗਰਾਂ, ਚੱਕ ਸਾਧੂ, ਚਿਤੋਂ, ਜੱਲੋਵਾਲ, ਕਾਲੀਆਂ, ਬਡਿਆਲ, ਬੱਡਲਾ, ਬਜਰਾਵਰ, ਬਸੀ ਦਾਊਦ ਖਾਂ, ਬਸੀ ਹਸਤ ਖਾਂ, ਬਸੀ ਮੁਸਤਫਾ, ਭੂੰਗਰਨੀ, ਬੋਹਣ, ਬੂਥਗੜ੍ਹ, ਹੰਦੋਵਾਲ ਕਲਾਂ, ਹਰਖੋਵਾਲ, ਖਨੌੜਾ, ਖੜਕਾਂ, ਕਿਲਾ ਬਰੂਨ, ਕੌਂਡਲਾ, ਲਹਿਲੀ ਖੁਰਦ, ਮਹਿਤਪੁਰ, ਮੁਹੱਲਾ ਰਾਮ ਗੜ੍ਹ ਚੋਹਾਲ, ਮੁਖਲਿਆਣਾ, ਨੰਗਲ ਸ਼ਹੀਦਾਂ, ਨਾਰੀ, ਨਾਰੂ ਨੰਗਲ ਕਿੱਲਾ, ਨਿਊ ਸ਼ਾਂਤੀ ਨਗਰ, ਪਟਿਆੜੀ, ਫਲਾਹੀ, ਫੁਗਲਾਣਾ, ਰਾਜਪੁਰ ਭਾਈਆਂ, ਸਾਹਰੀ, ਸਸੋਲੀ, ਸੀਣਾ, ਸਿੰਘਪੁਰ ਰਾਂਖਵੇ ਰੱਖੇ ਗਏ ਹਨ।