ਹੁਸ਼ਿਆਰਪੁਰ 29 ਮਈ : ਬੇਬਾਕ ਪੱਤਰਕਾਰ ਤੇ ਲੇਖਕ ਨਰਿੰਦਰ ਡਾਨਸੀਵਾਲੀਆ ਦੀ ਪੁਸਤਕ ' ਨਜਰਾਂ ਚੋ ਗਿਰੀ ਲਾਸ਼ ' ਅੱਜ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੁਆਰਾ ਰਿਲੀਜ਼ ਕੀਤੀ ਗਈ । ਇਹ ਸਮਾਗਮ ਅਸੋਕ ਪੁਰੀ ਦੇ ਯਤਨਾਂ ਨਾਲ ਸਾਹਿਤ ਸਦਨ ਹੁਸਿਆਰਪੁਰ ਵਲੋ ਡਾ ਪ੍ਰਿਤਪਾਲ ਸਿੰਘ ਮਹਿਰੋਕ ਦੀ ਸਰਪ੍ਰਸਤੀ ਹੇਠ ਸਾਹਿਤ ਐਕਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ । ਇਸ ਮੌਕੇ ਉਘੇ ਸਾਇਰ ਤਰਲੋਚਨ ਲੋਚੀ ਦੀ ਸੀ ਡੀ ' ਸਰਵਰ ' ਵੀ ਜਾਰੀ ਕੀਤਾ ਗਈ ਇਸ ਮੋਕੇ ਉਹਨਾ ਨਾਲ ਪ੍ਰਧਾਨਗੀ ਮੰਡਲ ਵਿੱਚ ਹਰਬੰਸ ਹੀਉ , ਅਸੋਕ ਪੁਰੀ , ਬਲਜਿੰਦਰ ਮਾਨ ਸੰਪਾਦਿਕ ' ਨਿੱਕੀਆ ਕਰੂਬਲਾਂ ' ਜਤਿੰਦਰ ਸਿੰਘ ਲਾਲੀ ਬਾਜਵਾ, ਰਾਮ ਜੋਸੀਲਾ, ਰਘਵੀਰ ਟੇਰਕਿਆਣਾ , ਪ੍ਰਿੰਸੀਪਲ ਗੁਰਜੰਟ ਸਿੰਘ, ਹਰਿੰਦਰ ਸਿੰਘ ਬੀਸਲਾ ਅਦਿ ਹਾਜਰ ਸਨ ।
ਇਸ ਮੌਕੇ ਕਵੀ ਦਰਬਾਰ ਵਿੱਚ ਦੁਆਬੇ ਦੇ ਲਗਭਗ ਦੋ ਦਰਜਨ ਕਵੀਆਂ ਨੇ ਆਪਣੇ ਕਲਾਮ ਪੇਸ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ । ਧਰਮ ਪਾਲ ਸਾਹਿਲ , ਬਲਵੀਰ ਰੀਹਲ , ਬੀਬਾ ਬਲਵੰਤ , ਕੁਲਦੀਪ ਸਿੰਘ ਪੱਟੀ ਅਦਿ ਨੇ ਆਪਣੋ ਆਪਣੇ ਗੀਤਾਂ ਗਜਲਾ ਤੇ ਕਵਿਤਾਵਾ ਨਾਲ ਖੂਬ, ਰੰਗ ਬੰਨਿਆ । ਸ਼ਇਰ ਵਲੋ ਇਸ ਮੋਕੇ ਪੁਸਤਕ ਬਾਰੇ ਪੜੇਗੇ ਪਰਚੇ ਵਿੱਚ ਬਲਦੇਵ ਝੀਡਸਾ ਨੇ ਕਿਹਾ ਕਿ ਨਰਿੰਦਰ ਡਾਨਸੀਵਾਲੀਆ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਲਿਖਣ ਵਾਲਾ ਲੇਖਕ ਹੈ । ਸ੍ਰੀ ਹਰਬੰਸ ਹੀਉ ਦੁਆਰਾ ਸੰਪਦਕ ਇਸ ਪੁਕਤ ਵਿੱਚ 25 ਲੇਖਕਾਂ ਦੀਆ ਰਚਨਾਵਾ ਸਾਮਿਲ ਕੀਤੀਆ ਗਈਆ ਹਨ । ਜਿਨਾ ਨੇ ਆਪੋ ਆਪਣੇ ਦ੍ਰਿਸਟੀ ਕੋਣ ਤੋ ਉਸ ਦੇ ਜੀਵਨ ਨੂੰ ਅਤੇ ਉਸ ਦੀਆ ਸਹਿਤਕ ਪ੍ਰਾਪਤੀਆ ਨੂੰ ਪਰਚੋਲਿਆ ਹੈ ।
ਇਹ ਆਪਣੀ ਕਿਸਮ ਦੀ ਇਕ ਜੀਵਨੀ ਅਤੇ ਰੇਖਾ ਚਿੱਤਰ ਹੈ । ਇਸ ਵਿੱਚ ਕਿਤੇ ਉਸ ਨਾਲ ਕੀਤੀ ਮੁਲਾਕਾਤ ਨਜਰ ਆਉਦੀ ਹੈ ਤੇ ਕਿਤੇ ਇਸ ਦੀਆ ਜੀਵਨ ਝਲਕਾ ਅੱਖ ਸਾਹਮਣੇ ਫਿਲਮ ਦੀ ਸਕਰੀਨ ਦੀ ਤਰਾ ਘੁੰਮਣ ਲੱਗ ਪੈਦੀਆ ਹਨ . ।
ਇਸ ਮੋਕੇ ਜਾਰੀ ਕੀਤੀ ਗਈ ਸੀਡੀ ਸਰਵਰ ਬਾਰੇ ਗੁਰਦੀਪ ਸਿੰਘ ਨੇ ਆਪਣੇ ਵਿਚਾਰ ਪੇਸ ਕਰਦਿਆ ਕਿਹਾ ਅਜਿਹੀ ਮਿਆਰੀ ਗਾਇਕੀ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਅਜਿਹੇ ਯਤਨਾ ਨਾਲ ਹੀ ਲਚਰਾਤਾ ਦੇ ਦੌਰ ਠ¤ਲ ਪਾਈ ਜਾ ਸਕਦੀ ਹੈ । ਬਲਜਿੰਦਰ ਮਾਨ ਦੁਆਰਾ ਆਪਣੀਆ ਬਾਲ ਪੁਸਤਕਾ ਦਾ ਸੈਟ ਪੰਜਾਬੀ ਸਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਨੂੰ ਭੇਟ ਕਰਦਿਆ ਕਿਹਾ ਕਿ ਉਸਾਰੂ ਸੋਚ ਵਾਲੀਆਂ ਸੰਸਥਾਵਾ ਨੂੰ ਨਰੋਏ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਕਾਸਨ ਅਤੇ ਪ੍ਰਦਰਸ਼ਨ ਵਿੱਚ ਆਪਣਾ ਯੋਗਦਾਨ ਪਾਉਣਾ ਚਹੀਦਾ ਹੈ । ਸਬਦ ਸਰਮਸਾਰ ਨਹੀ ਹੋਣਾ ਚਹੀਦਾ ਸਾਨੂੰ ਕਦੇ ਆਪਣੀ ਬੋਲੀ ਨਹੀ ਗਵਾਉਣੀ ਚਹੀਦੀ ਜਿਹੜੇ ਗਾਇਕ ਲਚਰਤਾ ਦਾ ਪ੍ਰਚਾਰ ਕਰ ਰਿਹੇ ਹਨ ਉਹਨਾ ਖਿਲਾਫ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਇਹ ਕਿਹਾ ਕਿ ਪੰਜਾਬੀ ਨਾਵਲ ਨੇ 40 ਸਾਲ ਵਿੱਚ ਕੋਈ ਨਾਇਕ ਨਹੀ ਦਿਤਾ ਸਬਦ ਨੂੰ ਪਲੀਤ ਕੀਤਾ ਜਾ ਰਿਹਾ । ਜਦ ਕਿ ਸਬਦਾ ਦੀ ਪਵਿੱਤਰਤਾ ਨਾਲ ਹੀ ਸੋਹਣਾ ਸਮਾਜ ਸਿਰਜਣ ਹੋਣਾ ਹੈ। ਗਾਇਕੀ ਦੇ ਨਿਘਾਰ ਲਈ ਅਸੀ ਸਾਰੇ ਜਿਮੇਵਾਰ ਹਾਂ ਅਤੇ ਸਾਨੂੰ ਘੱਟੋ ਘੱਟ ਘਰੇਲੂ ਪ੍ਰੋਗਰਾਮਾ ਵਿੱਚ ਸਾਮਿਲ ਨਹੀ ਕਰਨਾ ਚਾਹੀਦਾ । ਜਤਿੰਦਰ ਸਿੰਘ ਲਾਲੀ ਭਾਜਵਾ ਨੇ ਡਾਨਸੀਵਾਲੀਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੱਚ ਕਹਿਣਾ ਲ¤ਗਾ ਮੌਤ ਵੀ ਨੀ ਡਰਦਾ ।
ਅਸੋਕ ਪੁਰੀ ਨੇ ਆਏ ਹੋਏ ਪੰਤਵੰਤਿਆਂ ਅਤੇ ਸਾਹਿਤਕਾਰਾ ਨੇ ਧੰਨਵਾਦ ਕਰਦਿਆ ਕਿਹਾ ਕਿ ਸਾਰੇ ਸਮਾਜ ਦੀ ਸਿਰਜਣ ਲਈ ਹਰ ਪਲ ਯਤਨ ਕਰ ਰਿਹੇ ਹਨ ਇਸ ਮੋਕੇ ਹੋਰਨਾ ਤੇ ਇਲਵਾ ਸੋਹਣ ਸਿੰਘ ਸੁਨੀ, ਦਰਸ਼ਨ ਮੱਟੂ , ਰਾਮ ਰਤਨ, ਡਾ ਹੀਰਾ ਸਿੰਘ , ਨਰਿੰਗਰ ਗੋਤਮਾ, ਪ੍ਰਮਜੀਤ ਕਾਮ, ਮਨਿਜੰਦਰ ਧਨੋਆ ਆਦਿ ਵੀ ਸਾਮਿਲ ਸਨ । ਸਮੁਚੇ ਪੋਰਗਰਾਮ ਨੂੰ ਮੈਡਮ ਕਿਰਨ ਨੇ ਬਾਖੂਬੀ ਸੰਚਾਲਿਤ ਕਰਦਿਆਂ ਆਪਣੀ ਮਿੱਠੀ ਬੋਲੀ ਦਾ ਅਹਿਸਾਸ ਕਰਾਇਆ ।