ਤਲਵਾੜਾ 4 ਨਵੰਬਰ: ਤਲਵਾੜਾ ਦੇ ਗਲੈਕਸੀ ਮਾਡਲ ਹਾਈ ਸਕੂਲ ਵੱਲੋਂ ਇੱਕ ਦਿਨਾਂ ਵਿਦਿਅਕ ਟੂਰ ਇਤਿਹਾਸਕ ਸਥਾਨ ਮਕਲੌਗੰਜ ਵਿਖੇ ਲਗਾਇਆ ਗਿਆ। ਮਕਲੌਟਗੰਜ ਪਹੁੰਚ ਕੇ ਬੱਚਿਆਂ ਨੇ ਮਹਾਤਮਾ ਬੁੱਧ ਦੀ ਮੂਰਤੀ ਨੂੰ ਵੇਖਿਆ ਅਤੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ।
ਉਪਰੰਤ ਇਹ ਵਿੱਦਿਅਕ ਟੂਰ ਸਕੂਲ ਦੇ ਪ੍ਰਬੰਧਕ ਸ: ਜਸਦੀਸ਼ ਸਿੰਘ ਸਰੋਆ, ਮੈਡਮ ਸਰਬਜੀਤ ਕੌਰ ਅਤੇ ਸਕੂਲ ਦੀ ਪ੍ਰਿੰਸੀਪਲ ਮਿਸ ਪ੍ਰਵੀਨ ਕੁਮਾਰੀ ਦੀ ਰਹਿਨਮਾਈ ਹੇਠ ਮਾਤਾ ਸ੍ਰੀ 'ਚਮੰਡਾ ਦੇਵੀ' ਮੰਦਰ ਦੇ ਵੀ ਦਰਸ਼ਨ ਕੀਤੇ ਅਤੇ ਗੋਪਾਲਪੁਰ ਦੇ ਚਿੜੀਆਘਰ ਲਈ ਰਵਾਨਾ ਹੋਇਆ। ਇੱਥੇ ਬੱਚਿਆ ਨੇ ਚਿੜਿਆਘਰ ਦੇ ਵੱਖ ਵੱਖ ਜਾਨਵਰਾਂ ਨੂੰ ਵੇਖ ਕੇ ਬਹੁਤ ਅਨੰਦ ਮਾਨਿਆ। ਇਸ ਤੋਂ ਬਾਅਦ ਇਹ ਟੂਰ ਨੇ ਚਾਹ ਦੇ ਬਾਗ ਵੇਖੇ ਅਤੇ ਫੈਕਟਰੀ ਵਿੱਚ ਚਾਹ ਕਿਵੇ ਤਿਆਰ ਹੁੰਦੀ ਹੈ ਬਾਰੇ ਜਾਣਕਾਰੀ ਹਾਸ਼ਲ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕ ਸ਼੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀ ਮਲਕੀਤ ਸਿੰਘ, ਸ਼੍ਰੀਮਤੀ ਮੀਨਾਕਸ਼ੀ, ਮਿਸ ਰਮਾ ਕੁਮਾਰੀ, ਮਿਸ ਮਿਰਨਾਲਨੀ ਅਤੇ ਮਿਸ ਰੀਟਾ ਦੇਵੀ ਹਾਜ਼ਰ ਸਨ।

No comments:
Post a Comment