![]() |
| ਤਨੂ ਕਸ਼ਅਪ |
ਹੁਣ 17 ਉਮੀਦਵਾਰ ਚੋਣ ਮੈਦਾਨ ਵਿਚ; ਚੋਣ ਨਿਸ਼ਾਨ ਕੀਤੇ ਅਲਾਟ
13 ਅਪ੍ਰੈਲ ਨੂੰ ਬੰਦ ਰਹਿਣਗੇ ਮੀਟ ਸ਼ਾਪ ਤੇ ਬੁੱਚੜਖ਼ਾਨੇ
ਹੁਸ਼ਿਆਰਪੁਰ, 11 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਤਨੂ ਕਸ਼ਯਪ ਨੇ ਮਹਾਂਵੀਰ ਜੈਯੰਤੀ ਦੇ ਸਬੰਧ ਵਿੱਚ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦੇ ਮੰਤਵ ਨਾਲ ਅਤੇ ਭਗਵਾਨ ਮਹਾਂਵੀਰ ਜਨਮ ਕਲਿਆਣ ਸੰਮਤੀ ਹੁਸ਼ਿਆਰਪੁਰ ਦੇ ਪ੍ਰਧਾਨ ਸ੍ਰੀ ਰੋਤੇਸ਼ ਕੁਮਾਰ ਦੀ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ 13 ਅਪ੍ਰੈਲ 2014 ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।
ਵਿਕਾਸ ਲਈ ਮੋਦੀ ਸਰਕਾਰ ਦਾ ਬਣਨਾ ਜਰੂਰੀ: ਬੀਬੀ ਸਾਹੀ
ਸਾਂਪਲਾ ਦੇ ਤਲਵਾੜਾ ਚੋਣ ਦਫ਼ਤਰ ਦਾ ਉਦਘਾਟਨ
ਤਲਵਾੜਾ, 10 ਮਾਰਚ: ਅੱਜ ਇੱਥੇ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਵਿਜੈ ਸਾਂਪਲਾ ਦੇ ਤਲਵਾੜਾ ਚੋਣ ਦਫ਼ਤਰ ਦਾ ਉਦਘਾਟਨ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਭਾਜਪਾ ਆਗੂ ਵਰਿੰਦਰ ਸਿੰਘ ਸ਼ਾਂਤ ਸਮੇਤ ਵੱਡੀ ਗਿਣਤੀ ਵਿਚ ਹੋਰ ਆਗੂ ਹਾਜਰ ਸਨ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਦੇਸ਼ ਵਿਚ ਚਹੁਮੁਖੀ ਵਿਕਾਸ ਲਈ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਬਣਨਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਨੂੰ ਪੂਰੇ ਹਲਕੇ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਆਪਣੇ ਵਿਰੋਧੀਆਂ ਨੂੰ ਭਾਰੀ ਫ਼ਰਕ ਨਾਲ ਹਰਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਬੇਸ਼ੁਮਾਰ ਘਪਲੇ, ਘੋਟਾਲਿਆਂ ਕਾਰਨ ਲੋਕਾਂ ਦਾ ਕਾਂਗਰਸ ਤੇ ਹੋਰ ਹਮਖਿਆਲ ਪਾਰਟੀਆਂ ਤੋਂ ਮੋਹਭੰਗ ਹੋ ਚੁੱਕਾ ਹੈ।
ਭਾਜਪਾ ਆਗੂ ਵਰਿੰਦਰ ਸਿੰਘ ਸ਼ਾਂਤ ਨੇ ਕਿਹਾ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਨਾਲ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਅਤੇ ਉਹ ਆਪਣੀ ਕਾਰਜਸ਼ੈਲੀ ਤੋਂ ਗੁਜਰਾਤ ਰਾਜ ਵਿਚ ਹੋਏ ਸ਼ਾਨਦਾਰ ਵਿਕਾਸ ਰਾਹੀਂ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਰਕੇ ਨੌਜਵਾਨ ਵਰਗ ਵੱਲੋਂ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਭਰਪੂਰ ਜੋਸ਼ ਵਿਖਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਬਖ਼ਸ਼ੀ ਲੁਧਿਆਣਾ, ਰੇਨੁੰ ਰਾਣਾ ਸੰਗਰੂਰ, ਬਲਬੀਰ ਕੌਰ ਚੇਅਰਪਰਸਨ ਬਲਾਕ ਸੰਮਤੀ ਦਸੂਹਾ, ਕਾਊਂਸਲਰ ਅਮਨਦੀਪ ਹੈਪੀ, ਮਾਸਟਰ ਮੇਲਾ ਰਾਮ, ਗੁਰਚਰਨ ਸਿੰਘ ਜੌਹਰ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਕੌਂਸਲ, ਅਸ਼ੋਕ ਸੱਭਰਵਾਲ, ਬੀਬੀ ਨਰੇਸ਼ ਠਾਕੁਰ ਐਮ. ਸੀ., ਅਮਰਪਾਲ ਜੌਹਰ, ਕੁਲਦੀਪ ਚਤਰੂ, ਅਸ਼ਵਨੀ ਚੱਡਾ, ਰਵਿੰਦਰ ਸਿੰਘ ਮਿਲਕਬਾਰ, ਦੇਵ ਰਾਜ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

ਸੁਮੰਤ ਸਿੰਘ ਬਣੇ ਜਨਰਲ ਚੋਣ ਅਬਜ਼ਰਵਰ
ਹੁਸ਼ਿਆਰਪੁਰ, 10 ਅਪ੍ਰੈਲ: ਲੋਕ ਸਭਾ ਹਲਕਾ
-05 ਹੁਸ਼ਿਆਰਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ
ਨਿਯੁਕਤ ਜਨਰਲ ਨਿਗਰਾਨ (ਆਬਜਰਵਰ) ਸੁਮੰਤ ਸਿੰਘ ਆਈ.ਏ.ਐਸ. ਬਤੌਰ ਜਨਰਲ ਆਬਜਰਵਰ ਲਗਾਏ ਗਏ
ਹਨ ਜੋ ਕਿ ਚੋਣ ਪ੍ਰਕ੍ਰਿਆ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਮਲ ਦੇ ਨਾਲ-ਨਾਲ
ਚੋਣਾਂ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਲੋਕ ਸਭਾ ਹਲਕੇ ਦੇ
ਵੋਟਰਾਂ ਦੀਆਂ ਸਮੱਸਿਆਵਾਂ ਸੁਣਨਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ
ਸ੍ਰੀਮਤੀ ਤਨੂ ਕਸ਼ਯਪ ਨੇ ਦਿੰਦਿਆਂ ਦੱਸਿਆ ਕਿ ਜਨਰਲ ਆਬਜਰਵਰ ਸ੍ਰੀ ਸੁਮੰਤ ਸਿੰਘ ਆਈ ਏ
ਐਸ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਠਹਿਰਣਗੇ ਅਤੇ ਦੁਪਹਿਰ 11-00 ਵਜੇ ਤੋਂ
1-00 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਵਿਖੇ ਕਮਰਾ ਨੰਬਰ 109
ਵਿੱਚ ਵੋਟਰਾਂ ਦੀਆਂ / ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀਆਂ
ਸ਼ਿਕਾਇਤਾਂ ਰੋਜ਼ਾਨਾ ਸੁਣਨਗੇ ਅਤੇ ਕਮਰਾ ਨੰਬਰ 109 ਵਿੱਚ ਲੱਗੇ ਟੈਲੀਫੋਨ ਦਾ ਨੰਬਰ
01882-220308 ਹੈ। ਸ੍ਰੀ ਸੁਮੰਤ ਸਿੰਘ ਦਾ ਮੋਬਾਇਲ ਨੰਬਰ 94780-60912 ਅਤੇ ਈ-ਮੇਲ
sumant_ias0yahoo.com ਹੈ ਅਤੇ ਉਨ੍ਹਾਂ ਨਾਲ ਲਈਅਨ ਅਫ਼ਸਰ ਐਸ ਈ ਲੋਕ ਨਿਰਮਾਣ ਵਿਭਾਗ
ਸ੍ਰੀ ਅਰੁਨ ਕੁਮਾਰ ਮੋਬਾਇਲ ਨੰਬਰ 98722-53744 ਨੂੰ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਅਤੇ ਆਪ ਦੇ ਉਮੀਦਵਾਰਾਂ ਨੂੰ ਨੋਟਿਸ ਜਾਰੀ
ਹੁਸ਼ਿਆਰਪੁਰ, 10 ਅਪ੍ਰੈਲ: ਸ੍ਰੀਮਤੀ ਤਨੂ ਕਸ਼ਯਪ ਜ਼ਿਲ੍ਹਾ
ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ
ਵੱਲੋਂ ਨਿਰਧਾਰਤ ਚੋਣ ਜ਼ਾਬਤੇ ਦੀ ਉਲੰਘਣਾ ਜਿਸ ਵਿੱਚ ਬਿਨਾਂ ਪ੍ਰਵਾਨਗੀ ਤੋਂ ਚੋਣ ਰੈਲੀ
ਕਰਨ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ
ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਰੀਆ ਪੈਲਸ ਬਹਾਦਰਪੁਰ ਚੌਕ
ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਕੀਤੀ ਗਏ ਚੋਣ ਪ੍ਰਚਾਰ ਸਬੰਧੀ ਸਰਵੇਲੈਂਸ
ਟੀਮ ਵੱਲੋਂ ਵੀਡੀਓਗ੍ਰਾਫ਼ੀ ਕੀਤੀ ਗਈ ਸੀ। ਜਿਸ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੇ 24 ਘੰਟੇ ਵਿੱਚ ਸਪੱਸ਼ਟ ਕਰਨ
ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ ਆਮ ਆਦਮੀ ਪਾਰਟੀ ਦੇ
ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਵੱਲੋਂ ਚੋਣ ਪ੍ਰਚਾਰ ਲਈ ਕੱਢੇ ਗਏ ਰੋਡ ਸ਼ੋਅ ਦੌਰਾਨ
ਗੁਰੂ ਰਵਿਦਾਸ ਮੰਦਰ ਪਿੰਡ ਜੇਰਾ ਵਿਖੇ ਧਾਰਮਿਕ ਥਾਂ ਤੇ ਜਾ ਕੇ ਚੋਣ ਪ੍ਰਚਾਰ ਕਰਨ ਤੇ
ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 24 ਘੰਟੇ ਵਿੱਚ ਜਵਾਬ ਦੇਣਾ ਹੋਵੇਗਾ। ਉਨ੍ਹਾਂ
ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਦਿੱਤੇ ਗਏ ਨੋਟਿਸਾਂ ਦਾ ਜਵਾਬ ਨਾ ਦੇਣ ਤੇ
ਮੁੱਖ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਲਿਖਿਆ ਜਾਵੇਗਾ।
ਹਲਕਾ ਹੁਸ਼ਿਆਰਪੁਰ ਤੋਂ ਹੁਣ 19 ਉਮੀਦਵਾਰ ਮੈਦਾਨ ਵਿਚ
ਹੁਸ਼ਿਆਰਪੁਰ, 10 ਅਪ੍ਰੈਲ: ਲੋਕ ਸਭਾ ਚੋਣਾਂ
2014 ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਦਾਖਲ ਕੀਤੀਆਂ ਗਈਆਂ
ਨਾਮਜਦਗੀਆਂ ਦੀ ਜਾਂਚ-ਪੜਤਾਲ ਉਪਰੰਤ 19 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ
ਦੱਸਿਆ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਭਗਵਾਨ ਸਿੰਘ ਚੋਹਾਨ
ਪੁੱਤਰ ਸ਼ਾਮ ਸਿੰਘ ਚੋਹਾਨ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਵਜੋਂ, ਮਹਿੰਦਰ ਸਿੰਘ ਕੇ
ਪੀ ਪੁੱਤਰ ਸ੍ਰੀ ਦਰਸ਼ਨ ਸਿੰਘ ਕੇ ਪੀ ਇੰਡੀਅਨ ਨੈਸ਼ਨਲ ਕਾਂਗਰਸ ਵਜੋਂ, ਵਿਜੇ ਸਾਂਪਲਾ
ਪੁੱਤਰ ਦਰਸ਼ਨ ਰਾਮ ਭਾਰਤੀ ਜਨਤਾ ਪਾਰਟੀ, ਅਨੂਪ ਸਿੰਘ ਪੁੱਤਰ ਬਖਸ਼ੀ ਰਾਮ ਭਾਰਤੀਆ ਜਨ
ਸੁਰੱਕਸ਼ਾ ਪਾਰਟੀ, ਸ਼ਮਸ਼ੇਰ ਸਿੰਘ ਪੁੱਤਰ ਸੁੱਚਾ ਸਿੰਘ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
(ਸਿਮਰਨਜੀਤ ਸਿੰਘ ਮਾਨ), ਜਸਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਸ਼ਿਵ ਸੈਨਾ, ਦੀਪਕ ਕੁਮਾਰ
ਪੁੱਤਰ ਮਹਿੰਦਰ ਪਾਲ ਬਹੁਜਨ ਮੁਕਤੀ ਪਾਰਟੀ, ਯਾਮਿਨੀ ਗੋਮਰ ਪਤਨੀ ਸੁਖਵਿੰਦਰ ਕੁਮਾਰ ਆਮ
ਆਦਮੀ ਪਾਰਟੀ, ਰਾਹੁਲ ਪਾਲ ਪੁੱਤਰ ਚਮਨ ਲਾਲ ਪਾਲ ਜੈ ਮਹਾਂਭਾਰਤ ਪਾਰਟੀ, ਲਖਵਿੰਦਰ ਸਿੰਘ
ਪੁੱਤਰ ਪ੍ਰਕਾਸ਼ ਸਿੰਘ ਡੈਮੋਕਰੇਟਿਕ ਭਾਰਤੀਆ ਸਮਾਜ ਪਾਰਟੀ, ਵਿਜੇ ਕੁਮਾਰ ਪੁੱਤਰ ਰਹਿਮਤ
ਸਰਵਜਨ ਸਮਾਜ ਪਾਰਟੀ (ਡੀ), ਓਮ ਪ੍ਰਕਾਸ਼ ਜੱਖੂ ਪੁੱਤਰ ਗੁਰਬਚਨ ਚੰਦ ਆਜ਼ਾਦ, ਅਨੂ ਕੁਮਾਰ
ਪੁੱਤਰ ਕਰਮਜੀਤ ਸਿੰਘ ਆਜ਼ਾਦ, ਪ੍ਰੋ: ਹਰਬੰਸ ਸਿੰਘ ਪੁੱਤਰ ਗੁਰਬਖਸ਼ ਸਿੰਘ ਆਜ਼ਾਦ, ਦਵਿੰਦਰ
ਸਿੰਘ ਪੁੱਤਰ ਸੁੱਚਾ ਸਿੰਘ ਆਜ਼ਾਦ, ਪਵਨ ਕੁਮਾਰ ਪੁੱਤਰ ਜੀਵਨ ਲਾਲ ਆਜ਼ਾਦ, ਬਿਸ਼ਨ ਦਾਸ
ਪੁੱਤਰ ਭਗਤ ਰਾਮ ਆਜ਼ਾਦ, ਰਵੀਦੱਤ ਪੁੱਤਰ ਸਵ: ਜੋਗਿੰਦਰ ਦਾਸ ਆਜ਼ਾਦ ਅਤੇ ਰਾਮ ਕਿਸ਼ਨ ਪੁੱਤਰ
ਰਘੂ ਰਾਮ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਸ੍ਰੀਮਤੀ ਤਨੂ ਕਸ਼ਯਪ ਨੇ ਹੋਰ ਦੱਸਿਆ ਕਿ 12 ਅਪ੍ਰੈਲ 2014 ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
ਸ੍ਰੀਮਤੀ ਤਨੂ ਕਸ਼ਯਪ ਨੇ ਹੋਰ ਦੱਸਿਆ ਕਿ 12 ਅਪ੍ਰੈਲ 2014 ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
ਮਹਿੰਦਰ ਸਿੰਘ ਕੇ. ਪੀ., ਸਾਂਪਲਾ ਤੇ ਜਾਮਨੀ ਨੇ ਭਰੇ ਨਾਮਜਦਗੀ ਪੱਤਰ
ਤਲਵਾੜਾ, 7 ਅਪ੍ਰੈਲ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਲਈ ਨਾਮਜ਼ਦਗੀਆਂ ਦਾਖਲ ਕਰਨ ਸਬੰਧੀ ਅੱਜ 12
ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ 3 ਉਮੀਦਵਾਰਾਂ ਨੇ
ਕਵਰਿੰਗ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲਈ ਨਾਮਜਦਗੀ ਪੱਤਰ ਭਰੇ ਹਨ। ਇਹ ਜਾਣਕਾਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦਿੰਦਿਆਂ ਦੱਸਿਆ ਕਿ 2
ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕੁਲ 14 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਹਨ।
ਅੱਜ ਕਾਗਜ਼ ਦਾਖਲ ਕਰਾਉਣ ਵਾਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ
ਸਾਂਪਲਾ ਪੁੱਤਰ ਸ੍ਰੀ ਦਰਸ਼ਨ ਰਾਮ ਅਤੇ ਉਨ੍ਹਾਂ ਦੀ ਕਵਰਿੰਗ ਵਜੋਂ ਪਤਨੀ ਸੁਦੇਸ਼ ਸਾਂਪਲਾ
ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ
ਉਮੀਦਵਾਰ ਵਜੋਂ ਮਹਿੰਦਰ ਸਿੰਘ ਕੇ.ਪੀ. ਪੁੱਤਰ ਸ੍ਰੀ ਦਰਸ਼ਨ ਸਿੰਘ ਕੇ.ਪੀ. ਅਤੇ ਉਨ੍ਹਾਂ
ਦੀ ਕਵਰਿੰਗ ਵਜੋਂ ਉਨ੍ਹਾਂ ਦੀ ਪਤਨੀ ਸੁਮਨ ਕੇ.ਪੀ ਨੇ, ਬਹੁਜਨ ਸਮਾਜ ਪਾਰਟੀ ਵੱਲੋਂ
ਭਗਵਾਨ ਸਿੰਘ ਚੋਹਾਨ ਪੁੱਤਰ ਸ੍ਰੀ ਸ਼ਾਮ ਸਿੰਘ ਚੋਹਾਨ ਨੇ ਅਤੇ ਉਨ੍ਹਾਂ ਦੀ ਕਵਰਿੰਗ ਵਜੋਂ
ਗੁਰਲਾਲ ਪੁੱਤਰ ਸ੍ਰੀ ਗੁਰਦੇਵ ਸਿੰਘ ਨੇ, ਆਮ ਆਦਮੀ ਪਾਰਟੀ ਵੱਲੋਂ ਸ੍ਰੀਮਤੀ ਜਾਮਨੀ ਗੋਮਰ
ਪਤਨੀ ਸ੍ਰੀ ਸੁਖਵਿੰਦਰ ਕੁਮਾਰ ਨੇ, ਸ੍ਰ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ
ਸ਼ਮਸ਼ੇਰ ਸਿੰਘ ਪੁੱਤਰ ਸ੍ਰੀ ਸੁੱਚਾ ਸਿੰਘ, ਭਾਰਤੀ ਜਨ ਸ਼ਕਤੀ ਪਾਰਟੀ ਵੱਲੋਂ ਅਨੂਪ ਸਿੰਘ
ਪੁੱਤਰ ਸ੍ਰੀ ਬਖਸ਼ੀ ਰਾਮ, ਦਵਿੰਦਰ ਸਿੰਘ ਪੁੱਤਰ ਸ੍ਰੀ ਸੁੱਚਾ ਸਿੰਘ, ਅਨੂ ਕੁਮਾਰ ਪੁੱਤਰ
ਕਰਮਜੀਤ ਸਿੰਘ ਅਤੇ ਰਾਹੁਲ ਪਾਲ ਪੁੱਤਰ ਚਮਨ ਲਾਲ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ
ਨਾਮਜਦਗੀ ਪੱਤਰ ਦਾਖਲ ਕੀਤੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਭਾਜਪਾ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾਂ ਨੇ ਆਪਣੇ ਨਾਮਜਦਗੀ ਪੱਤਰ ਵਿੱਚ ਆਪਣੀ ਜਾਇਦਾਦ 3732227 ਰੁਪਏ ਦੀ ਦਰਸਾਈ ਹੈ ਜਿਸ ਵਿੱਚ ਇੱਕ ਨੋਵਾ ਕਾਰ, ਹਾਂਡਾ ਐਕਟਿਵਾ, 100 ਗਰਾਮ ਸੋਨਾ, ਬਾਜਾਜ ਇੰਸੋਰੈਂਸ ਵਿੱਚ 100000 ਰੁਪਏ ਦੀ ਪਾਲਿਸੀ ਹੈ ਅਤੇ 50 ਹਜ਼ਾਰ ਰੁਪਏ ਨਕਦ ਹਨ। ਉਨ੍ਹਾਂ ਦੀ ਪਤਨੀ ਕੋਲ 8,50,000 ਜਿਸ ਵਿੱਚ 300 ਗਰਾਮ ਸੋਨਾ ਅਤੇ 10,000 ਰੁਪਏ ਨਕਦ ਹਨ। ਉਨ੍ਹਾਂ ਕੋਲ ਅਚੱਲ ਸੰਪਤੀ ਜਿਸ ਦੀ ਮਾਰਕੀਟ ਕੀਮਤ 98,50,000 ਰੁਪਏ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 7,00,000 ਰੁਪਏ ਦੀ ਅਚੱਲ ਸੰਪਤੀ ਹੈ। ਸ੍ਰੀ ਸਾਂਪਲਾ ਦੀ ਉਮਰ 52 ਸਾਲ ਹੈ ਅਤੇ ਵਿਦਿਅਕ ਯੋਗਤਾ ਮੈਟ੍ਰਿਕ ਹੈ।
ਆਮ ਆਦਮੀ ਦੀ ਉਮੀਦਵਾਰ ਸ੍ਰੀਮਤੀ ਜਾਮਨੀ ਗੋਮਰ ਦੀ ਉਮਰ 39 ਹੈ ਅਤੇ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੀ ਵਿਦਿਆ ਹਾਸਲ ਕੀਤੀ ਹੈ। ਨਾਮਜਦਗੀ ਪੱਤਰ ਮੁਤਾਬਕ ਇਨ੍ਹਾਂ ਦੀ 9 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਹੈ ਜਿਸ ਵਿੱਚ ਇੱਕ ਕਾਰ, 200 ਗਰਾਮ ਦੇ ਗਹਿਣੇ ਅਤੇ 30000 ਰੁਪਏ ਕੈਸ਼ ਅਤੇ 2 ਲੱਖ ਰੁਪਏ ਦੀ ਐਫ ਡੀ ਹੈ ਜਦ ਕਿ ਉਨ੍ਹਾਂ ਦੇ ਪਤੀ ਕੋਲ 1 ਲੱਖ 90 ਹਜ਼ਾਰ ਰੁਪਏ ਦੀ ਚਲ ਸੰਪਤੀ ਹੈ ਜਿਸ ਵਿੱਚ 50 ਗਰਾਮ ਸੋਨਾ ਤੋਂ ਇਲਾਵਾ15 ਹਜ਼ਾਰ ਰੁਪਏ ਨਕਦ ਅਤੇ 25 ਹਜ਼ਾਰ ਰੁਪਏ ਦੀ ਐਫ ਡੀ ਹੈ। ਉਨ੍ਹਾਂ ਹੋਰ ਦੱਸਿਆ ਕਿ ਸ੍ਰ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਦੀ ਚਲ ਸੰਪਤੀ ਵਿੱਚ 3500 ਰੁਪਏ ਅਤੇ ਉਸ ਦੀ ਪਤਨੀ ਕੋਲ 40 ਹਜ਼ਾਰ ਰੁਪਏ ਹਨ ਜਦਕਿ ਅਚਲ ਜਾਇਦਾਦ 10 ਲੱਖ ਰੁਪਏ ਦੀ ਹੈ । ਉਨ੍ਹਾਂ ਦੀ ਵਿਦਿਅਕ ਯੋਗਤਾ ਐਲ ਐਲ ਬੀ ਆਫ਼ ਪੰਜਾਬ ਯੂਨੀਵਰਸਿਟੀ ਹੈ। ਇਸੇ ਤਰ੍ਹਾਂ ਦਵਿੰਦਰ ਸਿੰਘ ਆਜ਼ਾਦ ਉਮੀਦਵਾਰ ਦੀ ਚਲ ਸੰਪਤੀ 2 ਲੱਖ 15 ਹਜ਼ਾਰ ਹੈ ਜਿਸ ਵਿੱਚ 50 ਗਰਾਮ ਸੋਨਾ, 50 ਹਜਾਰ ਬੈਂਕ ਵਿੱਚ ਅਤੇ 15 ਹਜ਼ਾਰ ਕੈਸ਼ ਹਨ। ਉਮੀਦਵਾਰ ਦੀ ਵਿਦਿਅਕ ਯੋਗਤਾ ਮੈਟ੍ਰਿਕ ਹੈ।
ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਪੁੱਤਰ ਸਵ: ਦਰਸ਼ਨ ਸਿੰਘ ਕੇ ਪੀ ਉਮਰ 57 ਸਾਲ ਵਿਦਿਅਕ ਯੋਗਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ ਐਲ ਬੀ ਹੈ। ਉਨ੍ਹਾਂ ਦੀ ਚਲ ਸੰਪਤੀ ਵਿੱਚ 3563836 ਰੁਪਏ ਹੈ ਜਿਸ ਵਿੱਚ 4 ਲੱਖ ਰੁਪਏ ਕੈਸ਼, 2 ਲੱਖ 95 ਹਜ਼ਾਰ 590 ਦੀ ਇੰਸ਼ੋਰੈਂਸ ਪਾਲਿਸੀ, ਇੱਕ ਬਲੈਰੋ, ਟੋਇਟਾ ਫੋਰਚੂਨ, ਮਹਿੰਦਰਾ ਐਂਡ ਮਹਿੰਦਰਾ ਦੀਆਂ ਦੋ ਜੀਪਾਂ, 107 ਗਰਾਮ ਜੇਵਰ ਅਤੇ ਉਨ੍ਹਾਂ ਦੀ ਧਰਮਪਤਨੀ ਕੋਲ 23 ਲੱਖ 63 ਹਜ਼ਾਰ 323 ਰੁਪਏ ਚਲ ਸੰਪਤੀ ਜਿਸ ਵਿੱਚ ਡੇਢ ਲੱਖ ਰੁਪਏ ਨਕਦ, 735.06 ਗਰਾਮ ਗਹਿਣੇ ਸ਼ਾਮਲ ਹਨ। ਅਚਲ ਸੰਪਤੀ ਵਿੱਚ 7 ਕਰੋੜ 30 ਲੱਖ 79 ਹਜ਼ਾਰ 675 ਰੁਪਏ ਅਤੇ ਉਸ ਦੀ ਧਰਮਪਤਨੀ ਦੀ 1 ਕਰੋੜ 62 ਲੱਖ 53 ਹਜ਼ਾਰ 800 ਰੁਪਏ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ 9 ਅਪ੍ਰੈਲ ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰਾਂ ਦੀ ਜਾਂਚ ਪੜਤਾਲ 10 ਅਪ੍ਰੈਲ ਨੂੰ ਹੋਵੇਗੀ ਜਦਕਿ 11 ਅਤੇ 12 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਹੋਰ ਦੱਸਿਆ ਕਿ 8 ਅਪ੍ਰੈਲ ਨੂੰ ਜਨਤਕ ਛੁੱਟੀ ਹੋਣ ਕਰਕੇ ਕੋਈ ਨਾਮਜ਼ਦਗੀ ਨਹੀਂ ਹੋ ਸਕੇਗ

Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)